Close

ਜਨਤਕ ਨੋਟਿਸ

ਜਨਤਕ ਨੋਟਿਸ
ਸਿਰਲੇਖ ਵਰਣਨ Start Date End Date ਮਿਸਲ
ਸਾਲ 2020-21 ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਦੀਆਂ ਸਫਾਈ ਸੇਵਾਵਾਂ ਸੰਬੰਧੀ ਟੈਂਡਰ ਨੋਟਿਸ (01.08.2020 ਤੋਂ 31.03.2012 ਤੱਕ)

ਇਹ ਜਨਤਕ ਨੋਟਿਸ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਸਾਲ 2020-21 (01.08.2020 ਤੋਂ 31.03.2012 ਤੱਕ) ਦੀਆਂ ਸਫਾਈ ਸੇਵਾਵਾਂ ਦੇ ਸੰਬੰਧ ਵਿਚ ਹੈ।

ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

03/07/2020 21/07/2020 ਦੇਖੋ (1 MB)
ਠੇਕੇ ਦੇ ਅਧਾਰ ‘ਤੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ ਦੇ ਅਧੀਨ ਅਸਾਮੀਆਂ

ਠੇਕੇ ਦੇ ਅਧਾਰ ‘ਤੇ ਮਨਰੇਗਾ ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ 2 ਤਕਨੀਕੀ ਸਹਾਇਕ ਅਤੇ 25 ਜੀ.ਆਰ.ਐੱਸ. ਲਈ ਬਿਨੈ ਪੱਤਰ ਮੰਗੇ ਗਏ ਹਨ।

ਵਿਸਤ੍ਰਿਤ ਇਸ਼ਤਿਹਾਰ ਅਤੇ ਅਰਜ਼ੀ ਫਾਰਮ ਦਿੱਤੇ ਲਿੰਕਸ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

ਇੰਟਰਵਿਉ ਦੀ ਸੂਚੀ ਪ੍ਰਦਾਨ ਕੀਤੇ ਲਿੰਕ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।

06/07/2020 20/07/2020 ਦੇਖੋ (1 MB) ਮਨਰੇਗਾ ਫਾਰਮ (455 KB) ਇੰਟਰਵਿਊ ਵੇਰਵਾ (689 KB)
ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਆਬਜ਼ਰਵੇਸ਼ਨ ਹੋਮ, ਸਪੈਸ਼ਲ ਹੋਮ ਅਤੇ ਚਿਲਡਰਨ ਹੋਮ ਲਈ ਆਰਜੀ ਅਤੇ ਠੇਕੇ ਦੇ ਅਧਾਰ ‘ਤੇ ਅਸਾਮੀਆਂ

ਚਾਹਵਾਨ ਉਮੀਦਵਾਰਾਂ ਤੋਂ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਆਬਜ਼ਰਵੇਸ਼ਨ ਹੋਮ, ਸਪੈਸ਼ਲ ਹੋਮ, ਅਤੇ ਚਿਲਡਰਨ ਹੋਮ ਦੇ ਦਫਤਰਾਂ ਵਿਚ ਅਸਥਾਈ ਅਤੇ ਠੇਕੇ ਦੇ ਅਧਾਰ ‘ਤੇ ਅਸਾਮੀਆਂ ਲਈ ਬਿਨੈ-ਪੱਤਰ ਮੰਗੇ ਜਾਂਦੇ ਹਨ।

ਇਸ਼ਤਿਹਾਰ ਅਤੇ ਅਰਜ਼ੀ ਫਾਰਮ ਦੇ ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

26/06/2020 15/07/2020 ਦੇਖੋ (2 MB) ਫਾਰਮ ਡੀ.ਪੀ.ਓ (618 KB)
ਸਾਈਕਲ ਸਟੈਡ ਦੇ ਠੇਕੇ ਦੀ ਬੋਲੀ ਬਾਰੇ ਨੋਟਿਸ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ 1 ਸਾਲ  ਲਈ ਸਾਈਕਲ ਸਟੈਡ ਦੇ ਠੇਕੇ ਦੀ ਨਿਲਾਮੀ ਬਾਰੇ ਨੋਟਿਸ

03/07/2020 14/07/2020 ਦੇਖੋ (165 KB)
ਕੰਨਟੀਨ ਦੇ ਠੇਕੇ ਦੀ ਬੋਲੀ ਬਾਰੇ ਨੋਟਿਸ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ  9 ਮਹੀਨੇ  ਲਈ ਕੰਨਟੀਨ ਦੇ ਠੇਕੇ ਦੀ ਬੋਲੀ ਬਾਰੇ ਨੋਟਿਸ

18/06/2020 26/06/2020 ਦੇਖੋ (430 KB)
ਸਹਾਇਕ ਅਮਲਾ ਮੁਹੱਈਆ ਕਰਵਾਉਣ ਲਈ ਆ ਆਊਟਸੋਰਸਿੰਗ ਏਜੰਸੀ ਦੀ ਚੋਣ ਲਈ ਟੈਂਡਰ

ਸਹਾਇਕ ਅਮਲਾ ਮੁਹੱਈਆ ਕਰਵਾਉਣ ਲਈ ਆ ਆਊਟਸੋਰਸਿੰਗ ਏਜੰਸੀ ਦੀ ਚੋਣ ਲਈ ਟੈਂਡਰ ।

04/06/2020 16/06/2020 ਦੇਖੋ (1 MB)
ਗੜ੍ਹਸ਼ੰਕਰ ਵਿਖੇ ਜੁਡੀਸ਼ੀਅਲ ਕੋਰਟ ਕੰਪਲੈਕਸ ਅਤੇ ਨਿਆਇਕ ਅਧਿਕਾਰੀਆਂ ਦੀ ਰਿਹਾਇਸ਼ ਲਈ ਜ਼ਮੀਨ ਐਕਵਾਇਰ ਕਰਨ ਲਈ ਸਮਾਜਿਕ ਪ੍ਰਭਾਵ ਮੁਲਾਂਕਣ ਅਧਿਐਨ ਕਰਵਾਉਣ ਸਬੰਧੀ

ਗੜ੍ਹਸ਼ੰਕਰ ਵਿਖੇ ਜੁਡੀਸ਼ੀਅਲ ਕੋਰਟ ਕੰਪਲੈਕਸ ਅਤੇ ਨਿਆਇਕ ਅਧਿਕਾਰੀਆਂ ਦੀ ਰਿਹਾਇਸ਼ ਲਈ ਜ਼ਮੀਨ ਐਕਵਾਇਰ ਕਰਨ ਲਈ ਸਮਾਜਿਕ ਪ੍ਰਭਾਵ ਮੁਲਾਂਕਣ ਅਧਿਐਨ ਕਰਵਾਉਣ ਸਬੰਧੀ

07/11/2019 30/04/2020 ਦੇਖੋ (3 MB) ਲੈਂਡ ਆਕਵੀਜ਼ਨ (2 MB)
ਸਪੈਸ਼ਲ ਹੋਮ, ਆਬਜ਼ਰਵੇਸ਼ਨ ਹੋਮ ਅਤੇ ਚਿਲਡਰਨ ਹੋਮ ਲਈ ਵੱਖ-ਵੱਖ ਚੀਜ਼ਾਂ ਦੀ ਖਰੀਦ ਲਈ ਟੈਂਡਰ ਨੋਟਿਸ

ਸਪੈਸ਼ਲ ਹੋਮ, ਆਬਜ਼ਰਵੇਸ਼ਨ ਹੋਮ ਅਤੇ ਚਿਲਡਰਨ ਹੋਮ ਲਈ ਵੱਖ-ਵੱਖ ਚੀਜ਼ਾਂ ਦੀ ਖਰੀਦ ਲਈ ਟੈਂਡਰ ਨੋਟਿਸ ਦੇ ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

11/03/2020 19/03/2020 ਦੇਖੋ (471 KB)
ਪ੍ਰਧਾਨ, ਪਰਵਾਸੀ ਭਾਰਤੀ ਸਭਾ ਪੰਜਾਬ ਦੀਆਂ ਚੋਣਾਂ ਦੇ ਆਯੋਜਨ ਸੰਬੰਧੀ

ਪ੍ਰੈਸ ਨੋਟ ਅਤੇ ਹੋਰ ਵੇਰਵੇ

19/12/2019 08/03/2020 ਦੇਖੋ (678 KB)
ਜਵਾਹਰ ਨਵੋਦਿਆ ਵਿਦਿਆਲਾ ਸੈਸ਼ਨ 2019-20 ਵਿਖੇ ਛੇਵੇਂ ਤੋਂ ਨੌਵੀ ਕਲਾਸਾਂ ਲਈ ਆਨਲਾਇਨ ਦਾਖਲਾ ਸ਼ੁਰੂ ਹੈ

ਵਧੇਰੇ ਜਾਣਕਾਰੀ ਲਈ www.nvsadmissionclasssix.in, ਜਾਂ  www.jnvhoshiarpur.in ਦੇਖੋ

30/10/2018 30/11/2018