Close

ਜ਼ਿਲ੍ਹੇ ਬਾਬਤ

ਹੁਸ਼ਿਆਰਪੁਰ ਜਿਲ੍ਹਾ ਪੰਜਾਬ ਦੇ ਉੱਤਰ-ਪੂਰਬੀ ਭਾਗ ਵਿੱਚ ਸਥਿੱਤ ਹੈ। ਇਹ ਜਲੰਧਰ ਮਾਲ ਡਿਵਿਜਨ ਵਿੱਚ ਪੈਂਦਾ ਹੈ ਅਤੇ ਦੁਆਬਾ ਖੇਤਰ ਦੇ ਬਿਸਤ ਦੁਆਬ ਵਿੱਚ ਸਧਿਤ ਹੈ। ਇਹ ਅਰਧ ਪਹਾੜੀ ਇਲਾਕਾ ਹੈ ਅਤੇ ਬਿਆਸ ਦਰਿਆ ਦੇ ਉਤਰ ਪੱਛਮ ਵਿੱਚ ਪੈਂਦਾ ਹੈ। ਇਹ ਉਤਰ ਅਕਸ਼ਾਂਸ਼ 30 ਡਿਗਰੀ 9 ਮਿੰਟ ਤੋਂ 32 ਡਿਗਰੀ 5 ਮਿੰਟ ਤੱਕ ਤੇ 75 ਡਿਗਰੀ 32 ਮਿੰਟ ਤੋ 76 ਡਿਗਰੀ 12 ਮਿੰਟ ਪੂਰਬੀ ਦਿਸ਼ਾਂਤਰ ਵਿੱਚ ਸਥਿਤ ਹੈ।

ਹੋਰ ਪੜ੍ਹੋ…

ਜ਼ਿਲ੍ਹੇ ਤੇ ਇੱਕ ਨਜ਼ਰ

  • ਖੇਤਰ: 10,863 Sq. Km.
  • ਜਨਸੰਖਿਆ: 34,06,061
  • ਭਾਸ਼ਾ: ਪੰਜਾਬੀ
  • ਪਿੰਡ: 325
  • ਪੁਰਸ਼: 16,60,412
  • ਇਸਤਰੀ: 18,60,400

ਡਿਪਟੀ ਕਮਿਸ਼ਨਰ ਦੀ ਪ੍ਰੋਫਾਈਲ

Komal Mittal IAS
ਸ਼੍ਰੀਮਤੀ ਕੋਮਲ ਮਿੱਤਲ,ਆਈ.ਏ.ਐਸ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ