ਜਨਤਕ ਨੋਟਿਸ
Filter Past ਜਨਤਕ ਨੋਟਿਸ
| ਸਿਰਲੇਖ | ਵਰਣਨ | Start Date | End Date | ਮਿਸਲ |
|---|---|---|---|---|
| ਸਟੈਂਪ ਵਿਕਰੇਤਾ ਪ੍ਰੀਖਿਆ 2021 ਲਈ ਯੋਗਤਾ ਦੇ 20 ਅੰਕਾਂ ਦੀ ਵੰਡ ਅਤੇ ਇਤਰਾਜ਼ ਪ੍ਰਾਪਤ ਕਰਨ ਸਬੰਧੀ ਸੂਚਨਾ | ਸਟੈਂਪ ਵਿਕਰੇਤਾ ਪ੍ਰੀਖਿਆ 2021 ਲਈ ਯੋਗਤਾ ਦੇ 20 ਅੰਕਾਂ ਦੀ ਵੰਡ ਅਤੇ ਇਤਰਾਜ਼ ਪ੍ਰਾਪਤ ਕਰਨ ਸਬੰਧੀ ਸੂਚਨਾ ਦਿੱਤੇ ਗਏ ਲਿੰਕ ਤੋ ਡਾਊਨਲੋਡ ਕੀਤੀ ਜਾ ਸਕਦੀ ਹੈ। ਨੋਟ: ਸਿਰਫ 10ਵੀ,12ਵੀ, ਗ੍ਰੇਜੂਏਸ਼ਨ ਦੀ ਪ੍ਰਤੀਸ਼ਤਤਾ (ਸਿਰਫ ਜਰੂਰੀ ਵਿਸ਼ੇ) ਦੇ ਅਧਾਰ ਤੇ 20 ਨੰਬਰਾਂ ਦੀ ਵੰਡ ਕੀਤੀ ਗਈ ਹੈ। ਟੈਕਨੀਕਲ ਯੋਗਤਾ ਭਾਵ ਡਿਪਲੋਮਾ/ਆਈ.ਟੀ.ਆਈ/ਕੰਪਿਊਟਰ ਕੋਰਸ ਆਦਿ ਲਈ ਕੋਈ ਨੰਬਰ ਨਹੀ ਦਿੱਤੇ ਗਏ ਹਨ। ਜੇਕਰ ਕਿਸੇ ਨੂੰ ਕੋਈ ਇਤਰਾਜ ਹੋਵੇ ਤਾਂ ਉਹ ਆਪਣਾ ਲਿਖਤੀ ਇਤਰਾਜ ਕਮਰਾ ਨੰਬਰ 209 ਵਿੱਚ ਮਿਤੀ 17-11-2021 ਅਤੇ 18-11-2021 ਤੱਕ ਨਿੱਜੀ ਪੱਧਰ ਤੇ ਹਾਜਰ ਆ ਕੇ ਦੇ ਸਕਦਾ ਹੈ। ਨਿਯਤ ਮਿਤੀ ਤੋ ਬਾਅਦ ਕੋਈ ਇਤਰਾਜ ਵਿਚਾਰਿਆ ਨਹੀ ਜਾਵੇਗਾ। |
16/11/2021 | 30/11/2021 | ਦੇਖੋ (8 MB) |
| ਸਟੈਂਪ ਵਿਕਰੇਤਾ ਪ੍ਰੀਖਿਆ 2021 ਲਈ ਯੋਗਤਾ ਦੇ 20 ਅੰਕਾਂ ਦੀ ਵੰਡ ਅਤੇ ਇਤਰਾਜ਼ ਪ੍ਰਾਪਤ ਕਰਨ ਸਬੰਧੀ ਸੂਚਨਾ | ਸਟੈਂਪ ਵਿਕਰੇਤਾ ਪ੍ਰੀਖਿਆ 2021 ਲਈ ਯੋਗਤਾ ਦੇ 20 ਅੰਕਾਂ ਦੀ ਵੰਡ ਅਤੇ ਇਤਰਾਜ਼ ਪ੍ਰਾਪਤ ਕਰਨ ਸਬੰਧੀ ਸੂਚਨਾ ਦਿੱਤੇ ਗਏ ਲਿੰਕ ਤੋ ਡਾਊਨਲੋਡ ਕੀਤੀ ਜਾ ਸਕਦੀ ਹੈ। ਨੋਟ: ਸਿਰਫ 10ਵੀ,12ਵੀ, ਗ੍ਰੇਜੂਏਸ਼ਨ,ਪੋਸਟ ਗ੍ਰੇਜੂਏਸ਼ਨ ਦੀ ਪ੍ਰਤੀਸ਼ਤਤਾ (ਸਿਰਫ ਜਰੂਰੀ ਵਿਸ਼ੇ) ਦੇ ਅਧਾਰ ਤੇ 20 ਨੰਬਰਾਂ ਦੀ ਵੰਡ ਕੀਤੀ ਗਈ ਹੈ। ਟੈਕਨੀਕਲ ਯੋਗਤਾ ਭਾਵ ਡਿਪਲੋਮਾ/ਆਈ.ਟੀ.ਆਈ/ਕੰਪਿਊਟਰ ਕੋਰਸ ਆਦਿ ਲਈ ਕੋਈ ਨੰਬਰ ਨਹੀ ਦਿੱਤੇ ਗਏ ਹਨ। ਜੇਕਰ ਕਿਸੇ ਨੂੰ ਕੋਈ ਇਤਰਾਜ ਹੋਵੇ ਤਾਂ ਉਹ ਆਪਣਾ ਲਿਖਤੀ ਇਤਰਾਜ ਕਮਰਾ ਨੰਬਰ 209 ਵਿੱਚ ਮਿਤੀ 17-11-2021 ਅਤੇ 18-11-2021 ਤੱਕ ਸਵੇਰੇ 11 ਵਜੇ ਤੋ 2 ਵਜੇ ਤੱਕ ਨਿੱਜੀ ਪੱਧਰ ਤੇ ਹਾਜਰ ਆ ਕੇ ਦੇ ਸਕਦਾ ਹੈ। ਨਿਯਤ ਮਿਤੀ ਤੋ ਬਾਅਦ ਕੋਈ ਇਤਰਾਜ ਵਿਚਾਰਿਆ ਨਹੀ ਜਾਵੇਗਾ। |
16/11/2021 | 30/11/2021 | ਦੇਖੋ (8 MB) |
| ਸਟੈਂਪ ਵਿਕਰੇਤਾ ਲਾਇਸੈਂਸ ਪ੍ਰੀਖਿਆ 2021 ਜੋ ਕਿ 21.11.2021 ਨੂੰ ਆਯੋਜਿਤ ਕੀਤੀ ਗਈ ਸੀ, ਦੀ ਉੱਤਰ ਕੁੰਜੀ | ਸਟੈਂਪ ਵਿਕਰੇਤਾ ਲਾਇਸੈਂਸ ਪ੍ਰੀਖਿਆ 2021 ਜੋ ਕਿ 21.11.2021 ਨੂੰ ਆਯੋਜਿਤ ਕੀਤੀ ਗਈ ਸੀ, ਦੀ ਉੱਤਰ ਕੁੰਜੀ ਦਿੱਤੇ ਗਏ ਲਿੰਕ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਸਟੈਂਪ ਵਿਕਰੇਤਾ ਲਾਇਸੈਂਸ ਪ੍ਰੀਖਿਆ 2021 , ਜੋ ਕਿ 21.11.2021 ਨੂੰ ਕਰਵਾਈ ਗਈ ਸੀ, ਦੀ ਉੱਤਰ ਕੁੰਜੀ ਇਸ ਵੈੱਬਸਾਈਟ ‘ਤੇ ਅੱਪਲੋਡ ਕੀਤੀ ਗਈ ਹੈ। ਕੋਈ ਵੀ ਇਤਰਾਜ਼ ਜ਼ਿਲ੍ਹਾ ਰੋਜ਼ਗਾਰ ਅਫ਼ਸਰ, ਹੁਸ਼ਿਆਰਪੁਰ ਨੂੰ 22.11.2021 ਨੂੰ ਦੁਪਹਿਰ 2:00 ਵਜੇ ਤੱਕ stampvendorexam2021@gmail.com ‘ਤੇ ਲਿਖਤੀ ਰੂਪ ਵਿੱਚ ਈਮੇਲ ਕੀਤਾ ਜਾ ਸਕਦਾ ਹੈ। |
21/11/2021 | 30/11/2021 | ਦੇਖੋ (1 MB) |
| ਸਟੈਂਪ ਵਿਕਰੇਤਾ ਲਾਇਸੈਂਸ ਪ੍ਰੀਖਿਆ: ਰੋਲ ਨੰਬਰ ਅਤੇ ਸੰਬੰਧਿਤ ਜਾਣਕਾਰੀ | ਸਟੈਂਪ ਵਿਕਰੇਤਾ ਲਾਇਸੈਂਸ ਪ੍ਰੀਖਿਆ: ਰੋਲ ਨੰਬਰ ਅਤੇ ਸੰਬੰਧਿਤ ਜਾਣਕਾਰੀ |
19/11/2021 | 23/11/2021 | ਦੇਖੋ (96 KB) |
| ਦੀਵਾਲੀ ਦੇ ਤਿਉਹਾਰ (2021) ਦੇ ਦੌਰਾਨ ਪਟਾਕਿਆਂ ਦੀ ਪ੍ਰਚੂਨ ਵਿਕਰੀ ਲਈ ਅਸਥਾਈ ਲਾਇਸੈਂਸਾਂ ਬਾਰੇ ਨੋਟਿਸ. | ਦੀਵਾਲੀ ਦੇ ਤਿਉਹਾਰ (2021) ਦੇ ਦੌਰਾਨ ਪਟਾਕਿਆਂ ਦੀ ਪ੍ਰਚੂਨ ਵਿਕਰੀ ਲਈ ਅਸਥਾਈ ਲਾਇਸੈਂਸਾਂ ਬਾਰੇ ਨੋਟਿਸ |
09/10/2021 | 15/11/2021 | ਦੇਖੋ (420 KB) |
| ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ, ਹੁਸ਼ਿਆਰਪੁਰ ਵਿੱਚ ਵਿਚੋਲੇ ਵਜੋਂ ਯੋਗ ਉਮੀਦਵਾਰਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ | ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ, ਹੁਸ਼ਿਆਰਪੁਰ ਵਿੱਚ ਵਿਚੋਲੇ ਵਜੋਂ ਯੋਗ ਉਮੀਦਵਾਰਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ । ਅਰਜ਼ੀਆਂ ਭੇਜਣ ਦੀ ਆਖਰੀ ਮਿਤੀ ਵਿੱਚ ਵਾਧਾ ਕੀਤਾ ਜਾਦਾ ਹੈ। |
30/07/2021 | 17/09/2021 | ਦੇਖੋ (893 KB) ਮੀਡੀਏਸ਼ਨ ਇਸ਼ਤਿਹਾਰ ਪੱਤਰ (432 KB) ਮੀਡੀਏਸ਼ਨ ਐਪਲੀਕੇਸ਼ਨ ਫਾਰਮੈਟ (139 KB) Date extended (2 MB) |
| ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਤਹਿਸੀਲਾਂ/ਸਬ-ਤਹਿਸੀਲਾਂ ਵਿੱਚ ਅਸ਼ਟਾਮ ਫਰੋਸ਼ਾ ਦੀਆਂ ਖਾਲੀ ਅਸਾਮੀਆਂ ਭਰਨ ਲਈ ਲਾਇਸੈਂਸ ਜਾਰੀ ਕੀਤੇ ਜਾਣ ਸਬੰਧੀ ਨੋਟਿਸ | ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਤਹਿਸੀਲਾਂ/ਸਬ-ਤਹਿਸੀਲਾਂ ਵਿੱਚ ਅਸ਼ਟਾਮ ਫਰੋਸ਼ਾ ਦੀਆਂ ਖਾਲੀ ਅਸਾਮੀਆਂ ਭਰਨ ਲਈ ਲਾਇਸੈਂਸ ਜਾਰੀ ਕੀਤੇ ਜਾਣੇ ਹਨ। ਵਿਸਤ੍ਰਿਤ ਨੋਟਿਸ ਅਤੇ ਅਰਜ਼ੀ ਫਾਰਮ ਦਿੱਤੇ ਲਿੰਕਾਂ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। |
06/08/2021 | 25/08/2021 | ਦੇਖੋ (3 MB) ਅਰਜ਼ੀ ਫਾਰਮ (1 MB) |
| ਕਮਿਊਨਿਟੀ ਸੈਂਟਰ, ਹੁਸ਼ਿਆਰਪੁਰ ਦੇ ਕੰਮ ਚਲਾਉਣ, ਰੱਖ ਰਖਾਵ, ਸੰਚਾਲਨ ਅਤੇ ਪ੍ਰਬੰਧਨ ਲਈ ਟੈਂਡਰ ਸਬੰਧੀ ਵਿਸਥਾਰਤ ਨੋਟਿਸ | ਕਮਿਊਨਿਟੀ ਸੈਂਟਰ, ਹੁਸ਼ਿਆਰਪੁਰ ਦੇ ਕੰਮ ਚਲਾਉਣ, ਰੱਖ ਰਖਾਵ, ਸੰਚਾਲਨ ਅਤੇ ਪ੍ਰਬੰਧਨ ਲਈ ਟੈਂਡਰ ਸਬੰਧੀ ਵਿਸਥਾਰਤ ਨੋਟਿਸ। ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। |
14/07/2021 | 15/08/2021 | ਦੇਖੋ (2 MB) |
| ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਲਈ ਇਨਵਰਟਰ ਅਤੇ ਬੈਟਰੀ ਖਰੀਦਣ ਲਈ ਕੋਟੇਸ਼ਨ ਦੀ ਮੰਗ | ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਰਾਮ ਕਲੋਨੀ ਕੈਂਪ, ਹੁਸ਼ਿਆਰਪੁਰ ਦੇ ਦਫਤਰ ਲਈ ਇਨਵਰਟਰ ਅਤੇ ਬੈਟਰੀ ਖਰੀਦਣ ਲਈ ਕੋਟੇਸ਼ਨ ਦੀ ਮੰਗ |
05/08/2021 | 13/08/2021 | ਦੇਖੋ (1,012 KB) |
| ਸਰਕਾਰੀ ਵਾਹਨਾਂ ਦੀ ਨਿਲਾਮੀ | ਜ਼ਿਲ੍ਹਾ ਪ੍ਰਸ਼ਾਸਨ, ਹੁਸ਼ਿਆਰਪੁਰ ਵੱਲੋਂ ਸਰਕਾਰੀ ਵਾਹਨਾਂ ਦੀ ਨਿਲਾਮੀ। ਵਿਸਤ੍ਰਿਤ ਇਸ਼ਤਿਹਾਰ ਦਿੱਤੇ ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। |
21/06/2021 | 06/07/2021 | ਦੇਖੋ (455 KB) |