ਜਨਤਕ ਨੋਟਿਸ
Filter Past ਜਨਤਕ ਨੋਟਿਸ
ਸਿਰਲੇਖ | ਵਰਣਨ | Start Date | End Date | ਮਿਸਲ |
---|---|---|---|---|
ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਆਬਜ਼ਰਵੇਸ਼ਨ ਹੋਮ, ਸਪੈਸ਼ਲ ਹੋਮ ਅਤੇ ਚਿਲਡਰਨ ਹੋਮ ਲਈ ਆਰਜੀ ਅਤੇ ਠੇਕੇ ਦੇ ਅਧਾਰ ‘ਤੇ ਅਸਾਮੀਆਂ | ਚਾਹਵਾਨ ਉਮੀਦਵਾਰਾਂ ਤੋਂ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਆਬਜ਼ਰਵੇਸ਼ਨ ਹੋਮ, ਸਪੈਸ਼ਲ ਹੋਮ, ਅਤੇ ਚਿਲਡਰਨ ਹੋਮ ਦੇ ਦਫਤਰਾਂ ਵਿਚ ਅਸਥਾਈ ਅਤੇ ਠੇਕੇ ਦੇ ਅਧਾਰ ‘ਤੇ ਅਸਾਮੀਆਂ ਲਈ ਬਿਨੈ-ਪੱਤਰ ਮੰਗੇ ਜਾਂਦੇ ਹਨ। ਇਸ਼ਤਿਹਾਰ ਅਤੇ ਅਰਜ਼ੀ ਫਾਰਮ ਦੇ ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। |
26/06/2020 | 15/07/2020 | ਦੇਖੋ (2 MB) ਫਾਰਮ ਡੀ.ਪੀ.ਓ (618 KB) |
ਸਾਈਕਲ ਸਟੈਡ ਦੇ ਠੇਕੇ ਦੀ ਬੋਲੀ ਬਾਰੇ ਨੋਟਿਸ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ 1 ਸਾਲ ਲਈ ਸਾਈਕਲ ਸਟੈਡ ਦੇ ਠੇਕੇ ਦੀ ਨਿਲਾਮੀ ਬਾਰੇ ਨੋਟਿਸ। |
03/07/2020 | 14/07/2020 | ਦੇਖੋ (165 KB) |
ਕੰਨਟੀਨ ਦੇ ਠੇਕੇ ਦੀ ਬੋਲੀ ਬਾਰੇ ਨੋਟਿਸ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ 9 ਮਹੀਨੇ ਲਈ ਕੰਨਟੀਨ ਦੇ ਠੇਕੇ ਦੀ ਬੋਲੀ ਬਾਰੇ ਨੋਟਿਸ। |
18/06/2020 | 26/06/2020 | ਦੇਖੋ (430 KB) |
ਸਹਾਇਕ ਅਮਲਾ ਮੁਹੱਈਆ ਕਰਵਾਉਣ ਲਈ ਆ ਆਊਟਸੋਰਸਿੰਗ ਏਜੰਸੀ ਦੀ ਚੋਣ ਲਈ ਟੈਂਡਰ | ਸਹਾਇਕ ਅਮਲਾ ਮੁਹੱਈਆ ਕਰਵਾਉਣ ਲਈ ਆ ਆਊਟਸੋਰਸਿੰਗ ਏਜੰਸੀ ਦੀ ਚੋਣ ਲਈ ਟੈਂਡਰ । |
04/06/2020 | 16/06/2020 | ਦੇਖੋ (1 MB) |
ਗੜ੍ਹਸ਼ੰਕਰ ਵਿਖੇ ਜੁਡੀਸ਼ੀਅਲ ਕੋਰਟ ਕੰਪਲੈਕਸ ਅਤੇ ਨਿਆਇਕ ਅਧਿਕਾਰੀਆਂ ਦੀ ਰਿਹਾਇਸ਼ ਲਈ ਜ਼ਮੀਨ ਐਕਵਾਇਰ ਕਰਨ ਲਈ ਸਮਾਜਿਕ ਪ੍ਰਭਾਵ ਮੁਲਾਂਕਣ ਅਧਿਐਨ ਕਰਵਾਉਣ ਸਬੰਧੀ | ਗੜ੍ਹਸ਼ੰਕਰ ਵਿਖੇ ਜੁਡੀਸ਼ੀਅਲ ਕੋਰਟ ਕੰਪਲੈਕਸ ਅਤੇ ਨਿਆਇਕ ਅਧਿਕਾਰੀਆਂ ਦੀ ਰਿਹਾਇਸ਼ ਲਈ ਜ਼ਮੀਨ ਐਕਵਾਇਰ ਕਰਨ ਲਈ ਸਮਾਜਿਕ ਪ੍ਰਭਾਵ ਮੁਲਾਂਕਣ ਅਧਿਐਨ ਕਰਵਾਉਣ ਸਬੰਧੀ |
07/11/2019 | 30/04/2020 | ਦੇਖੋ (3 MB) ਲੈਂਡ ਆਕਵੀਜ਼ਨ (2 MB) |
ਸਪੈਸ਼ਲ ਹੋਮ, ਆਬਜ਼ਰਵੇਸ਼ਨ ਹੋਮ ਅਤੇ ਚਿਲਡਰਨ ਹੋਮ ਲਈ ਵੱਖ-ਵੱਖ ਚੀਜ਼ਾਂ ਦੀ ਖਰੀਦ ਲਈ ਟੈਂਡਰ ਨੋਟਿਸ | ਸਪੈਸ਼ਲ ਹੋਮ, ਆਬਜ਼ਰਵੇਸ਼ਨ ਹੋਮ ਅਤੇ ਚਿਲਡਰਨ ਹੋਮ ਲਈ ਵੱਖ-ਵੱਖ ਚੀਜ਼ਾਂ ਦੀ ਖਰੀਦ ਲਈ ਟੈਂਡਰ ਨੋਟਿਸ ਦੇ ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। |
11/03/2020 | 19/03/2020 | ਦੇਖੋ (471 KB) |
ਪ੍ਰਧਾਨ, ਪਰਵਾਸੀ ਭਾਰਤੀ ਸਭਾ ਪੰਜਾਬ ਦੀਆਂ ਚੋਣਾਂ ਦੇ ਆਯੋਜਨ ਸੰਬੰਧੀ | ਪ੍ਰੈਸ ਨੋਟ ਅਤੇ ਹੋਰ ਵੇਰਵੇ |
19/12/2019 | 08/03/2020 | ਦੇਖੋ (678 KB) |
ਜਵਾਹਰ ਨਵੋਦਿਆ ਵਿਦਿਆਲਾ ਸੈਸ਼ਨ 2019-20 ਵਿਖੇ ਛੇਵੇਂ ਤੋਂ ਨੌਵੀ ਕਲਾਸਾਂ ਲਈ ਆਨਲਾਇਨ ਦਾਖਲਾ ਸ਼ੁਰੂ ਹੈ | ਵਧੇਰੇ ਜਾਣਕਾਰੀ ਲਈ www.nvsadmissionclasssix.in, ਜਾਂ www.jnvhoshiarpur.in ਦੇਖੋ |
30/10/2018 | 30/11/2018 |