Close

ਜਨਤਕ ਨੋਟਿਸ

ਜਨਤਕ ਨੋਟਿਸ
ਸਿਰਲੇਖ ਵਰਣਨ Start Date End Date ਮਿਸਲ
ਪੀਐਸਟੀਈਟੀ-2019 ਪ੍ਰੀਖਿਆ 2021

ਪੀਐਸਟੀਈਟੀ-2019 ਪ੍ਰੀਖਿਆ 2021 ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 24.12.2021 ਨੂੰ ਲਈ ਜਾ ਰਹੀ ਹੈ। ਇਸ ਪ੍ਰੀਖਿਆ ਦਾ ਨੋਡਲ ਕੇਂਦਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਰੇਲਵੇ ਮੰਡੀ ਹੁਸ਼ਿਆਰਪੁਰ ਹੈ। ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

23/12/2021 31/12/2021 ਦੇਖੋ (953 KB)
ਡਿਪਟੀ ਕਮਿਸ਼ਨਰ ਦਫ਼ਤਰ, ਹੁਸ਼ਿਆਰਪੁਰ ਟਾਹਲੀ ਲੱਕੜ ਦੀਆਂ ਕੁਰਸੀਆਂ ਖਰੀਦਣ ਲਈ 10/8/2021 ਤਕ ਟੈਂਡਰ ਦੀ ਮੰਗ ਕਰਦਾ ਹੈ

ਡਿਪਟੀ ਕਮਿਸ਼ਨਰ ਦਫ਼ਤਰ, ਹੁਸ਼ਿਆਰਪੁਰ ਟਾਹਲੀ ਲੱਕੜ ਦੀਆਂ ਕੁਰਸੀਆਂ ਖਰੀਦਣ ਲਈ 10/8/2021 ਤਕ ਟੈਂਡਰ ਦੀ ਮੰਗ ਕਰਦਾ ਹੈ।

ਇਸ ਟੈਂਡਰ ਦੀ ਪ੍ਰਕਿਰਿਆ ਅਤੇ ਤੁਲਨਾਤਮਕ  ਸਟੇਟਮੈਂਟ ਦੇ ਵੇਰਵੇ ਵੀ ਡਾਉਨਲੋਡ ਕੀਤੇ ਜਾ ਸਕਦੇ ਹਨ।

28/07/2021 30/11/2021 ਦੇਖੋ (274 KB) tender_proceedings and Comparative Statement (2 MB)
ਸਟੈਂਪ ਵਿਕਰੇਤਾ ਲਾਇਸੈਂਸ ਪ੍ਰੀਖਿਆ ਲਈ ਉਮੀਦਵਾਰਾਂ ਲਈ ਨਿਰਦੇਸ਼
ਸਟੈਂਪ ਵਿਕਰੇਤਾ ਲਾਇਸੈਂਸ ਪ੍ਰੀਖਿਆ ਲਈ ਉਮੀਦਵਾਰਾਂ ਲਈ ਨਿਰਦੇਸ਼
09/11/2021 30/11/2021 ਦੇਖੋ (634 KB)
ਸਟੈਂਪ ਵਿਕਰੇਤਾ ਲਾਇਸੈਂਸ ਪ੍ਰੀਖਿਆ-2021 ਲਈ ਸਮਾਂ-ਸੂਚੀ
ਸਟੈਂਪ ਵਿਕਰੇਤਾ ਲਾਇਸੈਂਸ ਪ੍ਰੀਖਿਆ-2021 ਲਈ ਸਮਾਂ-ਸੂਚੀ
10/11/2021 30/11/2021 ਦੇਖੋ (511 KB)
ਸਟੈਂਪ ਵਿਕਰੇਤਾ ਪ੍ਰੀਖਿਆ 2021 ਲਈ ਯੋਗ ਉਮੀਦਵਾਰਾਂ ਦੀ ਸੂਚੀ
  • ਸਟੈਂਪ ਵਿਕਰੇਤਾ ਪ੍ਰੀਖਿਆ 2021 ਲਈ ਯੋਗ ਉਮੀਦਵਾਰਾਂ ਦੀ ਸੂਚੀ
11/11/2021 30/11/2021 ਦੇਖੋ (7 MB)
ਸਟੈਂਪ ਵਿਕਰੇਤਾ ਪ੍ਰੀਖਿਆ 2021 ਲਈ ਯੋਗਤਾ ਦੇ 20 ਅੰਕਾਂ ਦੀ ਵੰਡ ਅਤੇ ਇਤਰਾਜ਼ ਪ੍ਰਾਪਤ ਕਰਨ ਸਬੰਧੀ ਸੂਚਨਾ

ਸਟੈਂਪ ਵਿਕਰੇਤਾ ਪ੍ਰੀਖਿਆ 2021 ਲਈ ਯੋਗਤਾ ਦੇ 20 ਅੰਕਾਂ ਦੀ ਵੰਡ ਅਤੇ ਇਤਰਾਜ਼ ਪ੍ਰਾਪਤ ਕਰਨ ਸਬੰਧੀ ਸੂਚਨਾ ਦਿੱਤੇ ਗਏ ਲਿੰਕ ਤੋ ਡਾਊਨਲੋਡ ਕੀਤੀ ਜਾ ਸਕਦੀ ਹੈ।

ਨੋਟ: ਸਿਰਫ 10ਵੀ,12ਵੀ, ਗ੍ਰੇਜੂਏਸ਼ਨ ਦੀ ਪ੍ਰਤੀਸ਼ਤਤਾ (ਸਿਰਫ ਜਰੂਰੀ ਵਿਸ਼ੇ) ਦੇ ਅਧਾਰ ਤੇ 20 ਨੰਬਰਾਂ ਦੀ ਵੰਡ ਕੀਤੀ ਗਈ ਹੈ। ਟੈਕਨੀਕਲ ਯੋਗਤਾ ਭਾਵ ਡਿਪਲੋਮਾ/ਆਈ.ਟੀ.ਆਈ/ਕੰਪਿਊਟਰ ਕੋਰਸ ਆਦਿ ਲਈ ਕੋਈ ਨੰਬਰ ਨਹੀ ਦਿੱਤੇ ਗਏ ਹਨ। ਜੇਕਰ ਕਿਸੇ ਨੂੰ ਕੋਈ ਇਤਰਾਜ ਹੋਵੇ ਤਾਂ ਉਹ ਆਪਣਾ ਲਿਖਤੀ ਇਤਰਾਜ ਕਮਰਾ ਨੰਬਰ 209 ਵਿੱਚ ਮਿਤੀ 17-11-2021 ਅਤੇ 18-11-2021 ਤੱਕ ਨਿੱਜੀ ਪੱਧਰ ਤੇ ਹਾਜਰ ਆ ਕੇ ਦੇ ਸਕਦਾ ਹੈ। ਨਿਯਤ ਮਿਤੀ ਤੋ ਬਾਅਦ ਕੋਈ ਇਤਰਾਜ ਵਿਚਾਰਿਆ ਨਹੀ ਜਾਵੇਗਾ।

16/11/2021 30/11/2021 ਦੇਖੋ (8 MB)
ਸਟੈਂਪ ਵਿਕਰੇਤਾ ਪ੍ਰੀਖਿਆ 2021 ਲਈ ਯੋਗਤਾ ਦੇ 20 ਅੰਕਾਂ ਦੀ ਵੰਡ ਅਤੇ ਇਤਰਾਜ਼ ਪ੍ਰਾਪਤ ਕਰਨ ਸਬੰਧੀ ਸੂਚਨਾ

ਸਟੈਂਪ ਵਿਕਰੇਤਾ ਪ੍ਰੀਖਿਆ 2021 ਲਈ ਯੋਗਤਾ ਦੇ 20 ਅੰਕਾਂ ਦੀ ਵੰਡ ਅਤੇ ਇਤਰਾਜ਼ ਪ੍ਰਾਪਤ ਕਰਨ ਸਬੰਧੀ ਸੂਚਨਾ ਦਿੱਤੇ ਗਏ ਲਿੰਕ ਤੋ ਡਾਊਨਲੋਡ ਕੀਤੀ ਜਾ ਸਕਦੀ ਹੈ।

ਨੋਟ: ਸਿਰਫ 10ਵੀ,12ਵੀ, ਗ੍ਰੇਜੂਏਸ਼ਨ,ਪੋਸਟ ਗ੍ਰੇਜੂਏਸ਼ਨ ਦੀ ਪ੍ਰਤੀਸ਼ਤਤਾ (ਸਿਰਫ ਜਰੂਰੀ ਵਿਸ਼ੇ) ਦੇ ਅਧਾਰ ਤੇ 20 ਨੰਬਰਾਂ ਦੀ ਵੰਡ ਕੀਤੀ ਗਈ ਹੈ। ਟੈਕਨੀਕਲ ਯੋਗਤਾ ਭਾਵ ਡਿਪਲੋਮਾ/ਆਈ.ਟੀ.ਆਈ/ਕੰਪਿਊਟਰ ਕੋਰਸ ਆਦਿ ਲਈ ਕੋਈ ਨੰਬਰ ਨਹੀ ਦਿੱਤੇ ਗਏ ਹਨ। ਜੇਕਰ ਕਿਸੇ ਨੂੰ ਕੋਈ ਇਤਰਾਜ ਹੋਵੇ ਤਾਂ ਉਹ ਆਪਣਾ ਲਿਖਤੀ ਇਤਰਾਜ ਕਮਰਾ ਨੰਬਰ 209 ਵਿੱਚ ਮਿਤੀ 17-11-2021 ਅਤੇ 18-11-2021 ਤੱਕ ਸਵੇਰੇ 11 ਵਜੇ ਤੋ 2 ਵਜੇ ਤੱਕ ਨਿੱਜੀ ਪੱਧਰ ਤੇ ਹਾਜਰ ਆ ਕੇ ਦੇ ਸਕਦਾ ਹੈ। ਨਿਯਤ ਮਿਤੀ ਤੋ ਬਾਅਦ ਕੋਈ ਇਤਰਾਜ ਵਿਚਾਰਿਆ ਨਹੀ ਜਾਵੇਗਾ।

16/11/2021 30/11/2021 ਦੇਖੋ (8 MB)
ਸਟੈਂਪ ਵਿਕਰੇਤਾ ਲਾਇਸੈਂਸ ਪ੍ਰੀਖਿਆ 2021 ਜੋ ਕਿ 21.11.2021 ਨੂੰ ਆਯੋਜਿਤ ਕੀਤੀ ਗਈ ਸੀ, ਦੀ ਉੱਤਰ ਕੁੰਜੀ

 ਸਟੈਂਪ ਵਿਕਰੇਤਾ ਲਾਇਸੈਂਸ ਪ੍ਰੀਖਿਆ 2021 ਜੋ ਕਿ 21.11.2021 ਨੂੰ ਆਯੋਜਿਤ ਕੀਤੀ ਗਈ ਸੀ, ਦੀ ਉੱਤਰ ਕੁੰਜੀ ਦਿੱਤੇ ਗਏ ਲਿੰਕ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।

ਸਟੈਂਪ ਵਿਕਰੇਤਾ ਲਾਇਸੈਂਸ ਪ੍ਰੀਖਿਆ 2021 , ਜੋ ਕਿ 21.11.2021 ਨੂੰ ਕਰਵਾਈ ਗਈ ਸੀ, ਦੀ ਉੱਤਰ ਕੁੰਜੀ ਇਸ ਵੈੱਬਸਾਈਟ ‘ਤੇ ਅੱਪਲੋਡ ਕੀਤੀ ਗਈ ਹੈ। ਕੋਈ ਵੀ ਇਤਰਾਜ਼ ਜ਼ਿਲ੍ਹਾ ਰੋਜ਼ਗਾਰ ਅਫ਼ਸਰ, ਹੁਸ਼ਿਆਰਪੁਰ ਨੂੰ 22.11.2021 ਨੂੰ ਦੁਪਹਿਰ 2:00 ਵਜੇ ਤੱਕ stampvendorexam2021@gmail.com ‘ਤੇ ਲਿਖਤੀ ਰੂਪ ਵਿੱਚ ਈਮੇਲ ਕੀਤਾ ਜਾ ਸਕਦਾ ਹੈ।

21/11/2021 30/11/2021 ਦੇਖੋ (1 MB)
ਸਟੈਂਪ ਵਿਕਰੇਤਾ ਲਾਇਸੈਂਸ ਪ੍ਰੀਖਿਆ: ਰੋਲ ਨੰਬਰ ਅਤੇ ਸੰਬੰਧਿਤ ਜਾਣਕਾਰੀ

ਸਟੈਂਪ ਵਿਕਰੇਤਾ ਲਾਇਸੈਂਸ ਪ੍ਰੀਖਿਆ: ਰੋਲ ਨੰਬਰ ਅਤੇ ਸੰਬੰਧਿਤ ਜਾਣਕਾਰੀ 

19/11/2021 23/11/2021 ਦੇਖੋ (96 KB)
ਦੀਵਾਲੀ ਦੇ ਤਿਉਹਾਰ (2021) ਦੇ ਦੌਰਾਨ ਪਟਾਕਿਆਂ ਦੀ ਪ੍ਰਚੂਨ ਵਿਕਰੀ ਲਈ ਅਸਥਾਈ ਲਾਇਸੈਂਸਾਂ ਬਾਰੇ ਨੋਟਿਸ.

ਦੀਵਾਲੀ ਦੇ ਤਿਉਹਾਰ (2021) ਦੇ ਦੌਰਾਨ ਪਟਾਕਿਆਂ ਦੀ ਪ੍ਰਚੂਨ ਵਿਕਰੀ ਲਈ ਅਸਥਾਈ ਲਾਇਸੈਂਸਾਂ ਬਾਰੇ ਨੋਟਿਸ

09/10/2021 15/11/2021 ਦੇਖੋ (420 KB)