Close

ਭਰਤੀ

ਭਰਤੀ
ਸਿਰਲੇਖ ਵਰਣਨ Start Date End Date ਮਿਸਲ
ਜ਼ਿਲ੍ਹਾ ਪ੍ਰੋਗ੍ਰਾਮ ਅਫਸਰ ਹੁਸ਼ਿਆਰਪੁਰ ਦੇ ਦਫਤਰ ਵਿਖੇ ਵਨ ਸਟਾਪ ਸੈਂਟਰ ਲਈ ਠੇਕੇ ਦੇ ਆਧਾਰ ਤੇ ਖਾਲੀ ਅਸਾਮੀਆਂ ਲਈ ਬਿਨੇਪੱਤਰ ਦੀ ਮੰਗ ਕੀਤੀ ਜਾਂਦੀ ਹੈ

ਜ਼ਿਲ੍ਹਾ ਪ੍ਰੋਗ੍ਰਾਮ ਅਫਸਰ ਹੁਸ਼ਿਆਰਪੁਰ ਦੇ ਦਫਤਰ ਵਿਖੇ ਵਨ ਸਟਾਪ ਸੈਂਟਰ ਲਈ ਠੇਕੇ ਦੇ ਆਧਾਰ ਤੇ ਖਾਲੀ ਅਸਾਮੀਆਂ ਲਈ ਬਿਨੇਪੱਤਰ ਦੀ ਮੰਗ ਕੀਤੀ ਜਾਂਦੀ ਹੈ।ਵਿਸਥਾਰਪੂਰਵਕ ਇਸ਼ਤਿਹਾਰ ਅਤੇ ਫਾਰਮ ਨੂੰ ਸੱਜੇ ਪਾਸੇ ਦਿੱਤੇ ਗਏ ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

ਇਸ਼ਤਿਹਾਰ ਵਿਚ ਸੋਧ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।

16/07/2020 31/07/2020 ਦੇਖੋ (2 MB) ਫਾਰਮ ਵਨ ਸਟਾਪ (921 KB) ਸੋਧ (340 KB)
ਠੇਕੇ ਦੇ ਅਧਾਰ ‘ਤੇ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ ਦੇ ਅਧੀਨ ਅਸਾਮੀਆਂ

ਠੇਕੇ ਦੇ ਅਧਾਰ ‘ਤੇ ਮਨਰੇਗਾ ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਚ 2 ਤਕਨੀਕੀ ਸਹਾਇਕ ਅਤੇ 25 ਜੀ.ਆਰ.ਐੱਸ. ਲਈ ਬਿਨੈ ਪੱਤਰ ਮੰਗੇ ਗਏ ਹਨ।

ਵਿਸਤ੍ਰਿਤ ਇਸ਼ਤਿਹਾਰ ਅਤੇ ਅਰਜ਼ੀ ਫਾਰਮ ਦਿੱਤੇ ਲਿੰਕਸ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

ਇੰਟਰਵਿਉ ਦੀ ਸੂਚੀ ਪ੍ਰਦਾਨ ਕੀਤੇ ਲਿੰਕ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।

06/07/2020 20/07/2020 ਦੇਖੋ (1 MB) ਮਨਰੇਗਾ ਫਾਰਮ (455 KB) ਇੰਟਰਵਿਊ ਵੇਰਵਾ (689 KB)
ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਆਬਜ਼ਰਵੇਸ਼ਨ ਹੋਮ, ਸਪੈਸ਼ਲ ਹੋਮ ਅਤੇ ਚਿਲਡਰਨ ਹੋਮ ਲਈ ਆਰਜੀ ਅਤੇ ਠੇਕੇ ਦੇ ਅਧਾਰ ‘ਤੇ ਅਸਾਮੀਆਂ

ਚਾਹਵਾਨ ਉਮੀਦਵਾਰਾਂ ਤੋਂ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਆਬਜ਼ਰਵੇਸ਼ਨ ਹੋਮ, ਸਪੈਸ਼ਲ ਹੋਮ, ਅਤੇ ਚਿਲਡਰਨ ਹੋਮ ਦੇ ਦਫਤਰਾਂ ਵਿਚ ਅਸਥਾਈ ਅਤੇ ਠੇਕੇ ਦੇ ਅਧਾਰ ‘ਤੇ ਅਸਾਮੀਆਂ ਲਈ ਬਿਨੈ-ਪੱਤਰ ਮੰਗੇ ਜਾਂਦੇ ਹਨ।

ਇਸ਼ਤਿਹਾਰ ਅਤੇ ਅਰਜ਼ੀ ਫਾਰਮ ਦੇ ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

26/06/2020 15/07/2020 ਦੇਖੋ (2 MB) ਫਾਰਮ ਡੀ.ਪੀ.ਓ (618 KB)
ਸ਼ੁੱਧ ਠੇਕੇ ਦੇ ਅਧਾਰ ‘ਤੇ ਮਨਰੇਗਾ ਅਧੀਨ ਕੰਪਿਊਟਰ ਸਹਾਇਕ ਅਤੇ ਜੀ.ਆਰ.ਐੱਸ ਦੀ ਭਰਤੀ

ਮਨਰੇਗਾ ਅਧੀਨ ਕੰਪਿਊਟਰ ਸਹਾਇਕ ਅਤੇ ਜੀ.ਆਰ.ਐੱਸ ਦੀ ਭਰਤੀ (ਸ਼ੁੱਧ ਠੇਕੇ ਦੇ ਅਧਾਰ) ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ।

ਦਿੱਤੇ ਗਏ ਲਿੰਕਸ ਤੋਂ ਵਿਸਤ੍ਰਿਤ ਇਸ਼ਤਿਹਾਰ ਅਤੇ ਅਰਜ਼ੀ ਫਾਰਮ ਡਾਊਨਲੋਡ ਕੀਤਾ ਜਾ ਸਕਦਾ ਹੈ।

05/02/2020 24/02/2020 ਦੇਖੋ (205 KB) ਅਰਜ਼ੀ ਫਾਰਮ (354 KB) ਸੋਧ (149 KB)
ਬੇਟੀ ਬਚਾਓ ਬੇਟੀ ਪੜਾਉ ਸਕੀਮ ਵਿਚ ਨਿਗਰਾਨੀ, ਪੜਤਾਲ ਅਤੇ ਦਸਤਾਵੇਜ਼ ਦੇ ਕੰਮ ਲਈ ਉਮੀਦਵਾਰ ਦੀ ਲੋੜ।

ਬੇਟੀ ਬਚਾਓ ਬੇਟੀ ਪੜਾਉ ਸਕੀਮ ਵਿਚ ਨਿਗਰਾਨੀ, ਪੜਤਾਲ ਅਤੇ ਦਸਤਾਵੇਜ਼ ਦੇ ਕੰਮ ਲਈ ਉਮੀਦਵਾਰ ਦੀ ਲੋੜ। ਵਧੇਰੇ ਜਾਣਕਾਰੀ ਲਈ ਇਸ਼ਤਿਹਾਰ ਡਾਉਨਲੋਡ ਕਰੋ।

20/01/2020 04/02/2020 ਦੇਖੋ (252 KB)
ਜ਼ਿਲ੍ਹਾ ਪ੍ਰੋਗ੍ਰਾਮ ਅਧਿਕਾਰੀ ਹੁਸ਼ਿਆਰਪੁਰ ਦੇ ਦਫਤਰ ਵਿਖੇ ਠੇਕੇ ਦੇ ਆਧਾਰ ਤੇ ਖਾਲੀ ਅਸਾਮੀਆਂ ਲਈ ਬਿਨੇਪੱਤਰ ਦੀ ਮੰਗ ਕੀਤੀ ਜਾਂਦੀ ਹੈ

ਜ਼ਿਲ੍ਹਾ ਪ੍ਰੋਗ੍ਰਾਮ ਅਧਿਕਾਰੀ ਹੁਸ਼ਿਆਰਪੁਰ ਦੇ ਦਫਤਰ ਵਿਖੇ ਠੇਕੇ ਦੇ ਆਧਾਰ ਤੇ ਖਾਲੀ ਅਸਾਮੀਆਂ ਲਈ ਬਿਨੇਪੱਤਰ ਦੀ ਮੰਗ ਕੀਤੀ ਜਾਂਦੀ ਹੈ।

ਵਿਸਥਾਰਪੂਰਵਕ ਇਸ਼ਤਿਹਾਰ ਅਤੇ ਫਾਰਮ ਨੂੰ ਸੱਜੇ ਪਾਸੇ ਦਿੱਤੇ ਗਏ ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
19/11/2019 06/12/2019 ਦੇਖੋ (2 MB) ਅਰਜ਼ੀ ਫਾਰਮ (1 MB)
ਪੰਜਾਬ ਰਾਜ ਰੁਰਲ ਲਾਈਵਲੀ ਹੁੱਡ ਮਿਸ਼ਨ (ਪੀਐਸਆਰਐਲਐਮ) ਅਧੀਨ ਅਸਾਮੀਆਂ ਠੇਕੇ ਦੇ ਅਧਾਰ ਤੇ ਬਿਨੇਪੱਤਰਾਂ ਦੀ ਮੰਗ

ਪੰਜਾਬ ਰਾਜ ਰੁਰਲ ਲਾਈਵਲੀ ਹੁੱਡ ਮਿਸ਼ਨ (ਪੀਐਸਆਰਐਲਐਮ) ਅਧੀਨ ਨਿਰੋਲ ਠੇਕੇ ਦੇ ਅਧਾਰ ਤੇ ਕੋਆਰਡੀਨੇਟਰ ਦੀਆਂ 2 ਅਸਾਮੀਆਂ ਜ਼ਿਲ੍ਹਾ ਪੱਧਰੀ ਲੇਖਾਕਾਰ 12 ਅਸਾਮੀ ਦੀ ਭਰਤੀ ਲਈ ਯੋਗ ਉਮੀਦਵਾਰਾਂ ਪਾਸੋ 27/09/2019 ਸ਼ਾਮ 4 ਵਜੇ ਤੱਕ ਬਿਨੇਪੱਤਰਾਂ ਦੀ ਮੰਗ ਕੀਤੀ ਜਾਂਦੀ ਸੀ।

ਉਪਰੋਕਤ ਅਸਾਮੀਆਂ ਲਈ ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਨੂੰ 19.11.2019 ਨੂੰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਹੁਸ਼ਿਆਰਪੁਰ ਦੇ ਦਫਤਰ ਵਿਖੇ ਇੰਟਰਵਿਊ ਲਈ ਬੁਲਾਇਆ ਗਿਆ ਹੈ।

ਸ਼ਾਰਟਲਿਸਟ ਕੀਤੇ ਉਮੀਦਵਾਰਾਂ ਦੀ ਸੂਚੀ ਦਿੱਤੇ ਗਏ ਲਿੰਕ ਤੇ ਕਲਿੱਕ ਕਰਕੇ ਵੇਖੀ ਜਾ ਸਕਦੀ ਹੈ।

ਪੰਜਾਬ ਰਾਜ ਰੁਰਲ ਲਾਈਵਲੀ ਹੁੱਡ ਮਿਸ਼ਨ ਅਧੀਨ  ਕਲੱਸਟਰ ਕੋਆਰਡੀਨੇਟਰ ਦੀ ਅਸਾਮੀ ਲਈ ਚੁਣੇ ਗਏ ਉਮੀਦਵਾਰਾਂ ਦੀ ਸੂਚੀ ਲਿੰਕ ਤੇ ਕਲਿੱਕ ਕਰਕੇ ਵੇਖੀ ਜਾ ਸਕਦੀ ਹੈ।
20/09/2019 30/11/2019 ਦੇਖੋ (87 KB) ਜਾਣਕਾਰੀ (266 KB) ਫਾਰਮ (257 KB) ਸ਼ਾਰਟਲਿਸਟਿਡ ਉਮੀਦਵਾਰ (97 KB) ਚੁਣੇ_ਗਏ_ਕੈਂਡੀਡੇਟਸ_ਕਲੱਸਟਰ_ਕੋਆਰਡੀਨੇਟਰ (1 MB)
ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ, ਹੁਸ਼ਿਆਰਪੁਰ ਵਿੱਚ ਠੇਕੇ ਦੇ ਅਧਾਰ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ।

ਜ਼ਿਲ੍ਹਾ ਪ੍ਰੋਗਰਾਮ ਅਫਸਰ, ਹੁਸ਼ਿਆਰਪੁਰ ਦੇ ਦਫਤਰ ਵਿੱਚ ਸੁਪਰਡੈਂਟ, ਪ੍ਰੋਸੇਸ਼ਨ ਅਫ਼ਸਰ ਅਤੇ ਕੌਂਸਲਰ ਦੀਆਂ ਅਸਾਮੀਆਂ ਲਈ ਠੇਕੇ ਦੇ ਅਧਾਰ ਤੇ ਬਿਨੈ ਪੱਤਰ ਮੰਗੇ ਜਾਂਦੇ ਹਨ ।

05/11/2019 15/11/2019 ਦੇਖੋ (1 MB) ਅਰਜ਼ੀ_ਫਾਰਮ (1 MB)
ਪ੍ਰਧਾਨ ਮੰਤਰੀ ਅਵਾਸ ਯੋਜਨਾ-ਗ੍ਰਾਮੀਨ ਅਧੀਨ ਖਾਲੀ ਅਸਾਮੀ

ਪ੍ਰਧਾਨ ਮੰਤਰੀ ਅਵਾਸ ਯੋਜਨਾ-ਗ੍ਰਾਮੀਨ ਦੇ ਅਧੀਨ ਸ਼ੁੱਧ ਕੰਟਰੈਕਟ ਬੇਸ ਤੇ ਬਲਾਕ ਕੋਆਰਡੀਨੇਟਰ ਮੌਨੀਟਰਿੰਗ ਅਤੇ ਐਮ ਆਈ ਐੱਸ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ।

ਇਸ਼ਤਿਹਾਰੀ ਵੇਰਵੇ ਅਤੇ ਫਾਰਮ ਮੁਹੱਈਆ ਕੀਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

24/01/2019 31/01/2019 ਦੇਖੋ (265 KB) ਫਾਰਮ (232 KB)
ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ ਦੇ ਤਹਿਤ ਨਿਰੋਲ ਠੇਕੇ ਦੇ ਆਧਾਰ ਤੇ ਖਾਲੀ ਅਸਾਮੀਆਂ ਲਈ ਭਰਤੀ

ਮਹਾਤਮਾ ਗਾਂਧੀ ਨੈਸ਼ਨਲ ਰੂਰਲ ਐਂਪਲਾਇਮੈਂਟ ਗੁਰਟੀ ਦੇ ਅਧੀਨ ਨਿਰੋਲ ਠੇਕੇ ਦੇ ਆਧਾਰ ਤੇ ਸਹਾਇਕ (ਸ਼ਿਕਾਇਤ ਨਿਵਾਰਣ ਸੈੱਲ, 01), ਕੰਪਿਊਟਰ ਸਹਾਇਕ (01), ਤਕਨੀਕੀ ਸਹਾਇਕ (01), ਜੀ.ਆਰ. ਐਸ. (14) ਦੀ ਲੋੜ।

ਇਹਨਾਂ ਅਸਾਮੀਆਂ ਦੀ ਭਰਤੀ ਲਈ ਇੰਟਰਵਿਊ ਦੀ ਮਿਤੀ ਸਥਗਿਤ ਕੀਤੀ ਜਾਂਦੀ ਹੈ।ਨਵੇ ਸ਼ਡਿਊਲ ਦੇਖਣ ਲਈ ਨੱਥੀ ਕੀਤੇ ਡਾਕੂਮੈੰਟ ਡਾਊਨਲੋਡ ਕਰੋ।

14/11/2018 16/01/2019 ਦੇਖੋ (244 KB) Advertisement (274 KB)