ਭਰਤੀ
Filter Past ਭਰਤੀ
| ਸਿਰਲੇਖ | ਵਰਣਨ | Start Date | End Date | ਮਿਸਲ |
|---|---|---|---|---|
| ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ ਦੇ ਤਹਿਤ ਨਿਰੋਲ ਠੇਕੇ ਦੇ ਆਧਾਰ ਤੇ ਖਾਲੀ ਅਸਾਮੀਆਂ ਲਈ ਭਰਤੀ | ਮਹਾਤਮਾ ਗਾਂਧੀ ਨੈਸ਼ਨਲ ਰੂਰਲ ਐਂਪਲਾਇਮੈਂਟ ਗੁਰਟੀ ਦੇ ਅਧੀਨ ਨਿਰੋਲ ਠੇਕੇ ਦੇ ਆਧਾਰ ਤੇ ਸਹਾਇਕ (ਸ਼ਿਕਾਇਤ ਨਿਵਾਰਣ ਸੈੱਲ, 01), ਕੰਪਿਊਟਰ ਸਹਾਇਕ (01), ਤਕਨੀਕੀ ਸਹਾਇਕ (01), ਜੀ.ਆਰ. ਐਸ. (14) ਦੀ ਲੋੜ। ਇਹਨਾਂ ਅਸਾਮੀਆਂ ਦੀ ਭਰਤੀ ਲਈ ਇੰਟਰਵਿਊ ਦੀ ਮਿਤੀ ਸਥਗਿਤ ਕੀਤੀ ਜਾਂਦੀ ਹੈ।ਨਵੇ ਸ਼ਡਿਊਲ ਦੇਖਣ ਲਈ ਨੱਥੀ ਕੀਤੇ ਡਾਕੂਮੈੰਟ ਡਾਊਨਲੋਡ ਕਰੋ। |
14/11/2018 | 16/01/2019 | ਦੇਖੋ (244 KB) Advertisement (274 KB) |
| ਸੰਗਠਿਤ ਬਾਲ ਸੁਰੱਖਿਆ ਅਧੀਨ ਚੱਲ ਰਹੇ ਹੋਮਜ ਸਟਾਫ ਦੀ ਭਰਤੀ ਸਬੰਧੀ | 21/12/2018 | 21/12/2018 | ਦੇਖੋ (264 KB) ਫਾਰਮ (485 KB) | |
| ਸਟਾਫ਼ ਸਿਲੈਕਸ਼ਨ ਕਮਿਸ਼ਨ ਵਲੋਂ 55000 ਕਾਂਸਟੇਬਲਾਂ ਅਤੇ ਰਾਈਫਲਮੈਨ ਦੀਆਂ ਅਸਾਮੀਆਂ ਲਈ ਆਨਲਾਈਨ ਅਪਲਾਈ ਕਰਨ ਦੀ ਤਾਰੀਕ ਵਧਾ ਕੇ ਕੀਤੀ ਗਈ 30/09/2018 | ਸਟਾਫ਼ ਸਿਲੈਕਸ਼ਨ ਕਮਿਸ਼ਨ ਨੇ ਸੀ.ਏ.ਪੀ.ਐਫਜ਼, ਐਨ.ਆਈ.ਏ, ਐਸ.ਐਸ.ਐਫ. ਵਿੱਚ 55000 ਕਾਂਸਟੇਬਲਾਂ ਅਤੇ ਅਸਾਮ ਰਾਈਫਲਜ਼ ਵਿੱਚ ਰਾਈਫਲਮੈਨ ਦੀਆਂ ਅਸਾਮੀਆਂ ਲਈ ਆਨਲਾਈਨ ਅਪਲਾਈ ਕਰਨ ਦੀ ਤਾਰੀਕ ਵਿੱਚ ਵਾਧਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਹੁਣ ਚਾਹਵਾਨ ਨੌਜਵਾਨ 30 ਸਤੰਬਰ ਸ਼ਾਮ 5 ਵਜੇ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। |
01/09/2018 | 30/09/2018 | |
| ਵੱਨ ਸਟਾਪ ਸੈਂਟਰ, ਹੁਸ਼ਿਆਰਪੁਰ ਲਈ ਖਾਲੀ ਅਸਾਮੀਆਂ ਵਾਸਤੇ ਬਿਨੇਪੱਤਰਾਂ ਦੀ ਮੰਗ | ਵੱਨ ਸਟਾਪ ਸੈਂਟਰ, ਹੁਸ਼ਿਆਰਪੁਰ ਲਈ ਖਾਲੀ ਅਸਾਮੀਆਂ(ਠੇਕੇ ਦੇ ਅਧਾਰ ਤੇ) ਵਾਸਤੇ ਬਿਨੇਪੱਤਰਾਂ ਦੀ ਮੰਗ ਕਾਤੀ ਜਾਂਦੀ ਹੈ। ਪੂਰੀ ਜਾਣਕਾਰੀ ਇਸ਼ਤਿਹਾਰ ਅਤੇ ਬਿਨੇਪੱਤਰ ਡਾਉਨਲੋਡ ਕਰਕੇ ਲਈ ਜਾ ਸਕਦੀ ਹੈ। |
07/08/2018 | 31/08/2018 | ਦੇਖੋ (729 KB) |