ਭਰਤੀ
ਸਿਰਲੇਖ | ਵਰਣਨ | Start Date | End Date | ਮਿਸਲ |
---|---|---|---|---|
ਸਟੈਂਪ ਵਿਕਰੇਤਾ ਲਾਇਸੈਂਸ ਪ੍ਰੀਖਿਆ: ਰੋਲ ਨੰਬਰ ਅਤੇ ਸੰਬੰਧਿਤ ਜਾਣਕਾਰੀ | ਸਟੈਂਪ ਵਿਕਰੇਤਾ ਲਾਇਸੈਂਸ ਪ੍ਰੀਖਿਆ: ਰੋਲ ਨੰਬਰ ਅਤੇ ਸੰਬੰਧਿਤ ਜਾਣਕਾਰੀ |
19/11/2021 | 23/11/2021 | ਦੇਖੋ (96 KB) |
ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ, ਹੁਸ਼ਿਆਰਪੁਰ ਵਿੱਚ ਵਿਚੋਲੇ ਵਜੋਂ ਯੋਗ ਉਮੀਦਵਾਰਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ | ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ, ਹੁਸ਼ਿਆਰਪੁਰ ਵਿੱਚ ਵਿਚੋਲੇ ਵਜੋਂ ਯੋਗ ਉਮੀਦਵਾਰਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ । ਅਰਜ਼ੀਆਂ ਭੇਜਣ ਦੀ ਆਖਰੀ ਮਿਤੀ ਵਿੱਚ ਵਾਧਾ ਕੀਤਾ ਜਾਦਾ ਹੈ। |
30/07/2021 | 17/09/2021 | ਦੇਖੋ (893 KB) ਮੀਡੀਏਸ਼ਨ ਇਸ਼ਤਿਹਾਰ ਪੱਤਰ (432 KB) ਮੀਡੀਏਸ਼ਨ ਐਪਲੀਕੇਸ਼ਨ ਫਾਰਮੈਟ (139 KB) Date extended (2 MB) |
ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਤਹਿਸੀਲਾਂ/ਸਬ-ਤਹਿਸੀਲਾਂ ਵਿੱਚ ਅਸ਼ਟਾਮ ਫਰੋਸ਼ਾ ਦੀਆਂ ਖਾਲੀ ਅਸਾਮੀਆਂ ਭਰਨ ਲਈ ਲਾਇਸੈਂਸ ਜਾਰੀ ਕੀਤੇ ਜਾਣ ਸਬੰਧੀ ਨੋਟਿਸ | ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਤਹਿਸੀਲਾਂ/ਸਬ-ਤਹਿਸੀਲਾਂ ਵਿੱਚ ਅਸ਼ਟਾਮ ਫਰੋਸ਼ਾ ਦੀਆਂ ਖਾਲੀ ਅਸਾਮੀਆਂ ਭਰਨ ਲਈ ਲਾਇਸੈਂਸ ਜਾਰੀ ਕੀਤੇ ਜਾਣੇ ਹਨ। ਵਿਸਤ੍ਰਿਤ ਨੋਟਿਸ ਅਤੇ ਅਰਜ਼ੀ ਫਾਰਮ ਦਿੱਤੇ ਲਿੰਕਾਂ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। |
06/08/2021 | 25/08/2021 | ਦੇਖੋ (3 MB) ਅਰਜ਼ੀ ਫਾਰਮ (1 MB) |
ਜ਼ਿਲ੍ਹਾ ਹੁਸ਼ਿਆਰਪੁਰ ਦੇ 10 ਬਲਾਕਾਂ ਵਿੱਚ ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਅਸਾਮੀਆਂ ਲਈ ਬਿਨੈ ਪੱਤਰ ਮੰਗੇ ਗਏ ਹਨ। ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। | ਜ਼ਿਲ੍ਹਾ ਹੁਸ਼ਿਆਰਪੁਰ ਦੇ 10 ਬਲਾਕਾਂ ਵਿੱਚ ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਅਸਾਮੀਆਂ ਲਈ ਬਿਨੈ ਪੱਤਰ ਮੰਗੇ ਗਏ ਹਨ। ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। |
03/06/2021 | 03/07/2021 | ਦੇਖੋ (197 KB) Application form Anganwari and helpers (677 KB) HelpLine Numbers (453 KB) |
ਬਾਲ ਪਰੋਟੈਕਸ਼ਨ ਅਫਸਰ ਦੇ ਅਹੁਦੇ ਲਈ ਆਰਜ਼ੀ ਤੌਰ ‘ਤੇ ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਦੀ ਇੰਟਰਵਿਊ ਲਈ ਨੋਟਿਸ | ਬਾਲ ਪਰੋਟੈਕਸ਼ਨ ਅਫਸਰ ਦੇ ਅਹੁਦੇ ਲਈ ਆਰਜ਼ੀ ਤੌਰ ‘ਤੇ ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਦੀ ਇੰਟਰਵਿਊ ਲਈ ਨੋਟਿਸ |
17/05/2021 | 21/05/2021 | ਦੇਖੋ (468 KB) |
ਠੇਕੇ ਦੇ ਅਧਾਰ ‘ਤੇ ਵਨ ਸਟਾਪ ਸੈਂਟਰ ਲਈ ਸਟਾਫ ਦੀ ਭਰਤੀ | ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਠੇਕੇ ਦੇ ਅਧਾਰ ‘ਤੇ ਇਕ ਸਟਾਪ ਸੈਂਟਰ ਲਈ ਸਟਾਫ ਦੀ ਭਰਤੀ ਲਈ ਬਿਨੈ ਪੱਤਰ ਮੰਗੇ ਜਾਂਦੇ ਹਨ। |
17/04/2021 | 07/05/2021 | ਦੇਖੋ (1 MB) ਅਰਜ਼ੀ ਫਾਰਮ (1 MB) |
ਠੇਕੇ ਦੇ ਅਧਾਰ ‘ਤੇ ਸਟਾਫ ਦੀ ਭਰਤੀ | ਜ਼ਿਲ੍ਹਾ ਪ੍ਰੋਗਰਾਮ ਅਫਸਰ, ਹੁਸ਼ਿਆਰਪੁਰ ਦੇ ਦਫ਼ਤਰ ਵਿੱਚ ਠੇਕੇ ਦੇ ਅਧਾਰ ‘ਤੇ ਸਟਾਫ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। |
17/04/2021 | 30/04/2021 | ਦੇਖੋ (539 KB) Detail advertisement (725 KB) Application form (565 KB) |
ਸ਼ੁੱਧ ਠੇਕੇ ਦੇ ਅਧਾਰ ‘ਤੇ ਮਨਰੇਗਾ ਤਹਿਤ ਡਾਟਾ ਐਂਟਰੀ ਓਪਰੇਟਰਾਂ ਦੀ ਭਰਤੀ | ਮਨਰੇਗਾ ਤਹਿਤ ਸ਼ੁੱਧ ਠੇਕੇ ਦੇ ਅਧਾਰ ‘ਤੇ 10 ਡੇਟਾ ਐਂਟਰੀ ਓਪਰੇਟਰਾਂ ਦੀ ਭਰਤੀ । ਦਿੱਤੇ ਗਏ ਲਿੰਕ ਤੋਂ ਵਿਸਤ੍ਰਿਤ ਇਸ਼ਤਿਹਾਰ ਅਤੇ ਅਰਜ਼ੀ ਫਾਰਮ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ। |
29/12/2020 | 11/01/2021 | ਦੇਖੋ (381 KB) ਅਰਜ਼ੀ ਫਾਰਮ (253 KB) |
ਐਮ.ਜੀ.ਨਰੇਗਾ ਅਧੀਨ ਠੇਕੇ ਦੇ ਅਧਾਰ ‘ਤੇ ਸ਼ਿਕਾਇਤ ਨਿਵਾਰਣ ਕੋਆਰਡੀਨੇਟਰ ਦੀ ਇਕ ਅਸਾਮੀ ਲਈ ਵਾਕ-ਇਨ-ਇੰਟਰਵਿਊ | ਵਧੀਕ ਡਿਪਟੀ ਕਮਿਸ਼ਨਰ (ਵਿਕਾਸ) -ਕਮ-ਵਧੀਕ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ (ਐਮ.ਜੀ.ਨਰੇਗਾ), ਹੁਸ਼ਿਆਰਪੁਰ ਦੇ ਦਫ਼ਤਰ ਵਿਚ ਐਮ.ਜੀ.-ਨਰਰੇਗਾ ਅਧੀਨ ਠੇਕੇ ਦੇ ਅਧਾਰ ‘ਤੇ ਸ਼ਿਕਾਇਤ ਨਿਵਾਰਣ ਕੋਆਰਡੀਨੇਟਰ ਦੀ ਇਕ ਅਸਾਮੀ ਲਈ ਵਾਕ-ਇਨ-ਇੰਟਰਵਿਊ। ਵਿਸਤ੍ਰਿਤ ਇਸ਼ਤਿਹਾਰ ਦਿੱਤੇ ਲਿੰਕ ਤੋਂ ਡਾਉਨਲੋਡ ਕੀਤਾ ਜਾ ਸਕਦਾ ਹੈ। |
06/11/2020 | 13/11/2020 | ਦੇਖੋ (391 KB) ਐਪਲੀਕੇਸ਼ਨ_ਫਾਰਮ_ਐਮਜੀਨਰੇਗਾ (400 KB) |
ਜ਼ਿਲ੍ਹਾ ਪ੍ਰੋਗ੍ਰਾਮ ਅਫਸਰ ਹੁਸ਼ਿਆਰਪੁਰ ਦੇ ਦਫਤਰ ਵਿਖੇ ਵਨ ਸਟਾਪ ਸੈਂਟਰ ਲਈ ਠੇਕੇ ਦੇ ਆਧਾਰ ਤੇ ਖਾਲੀ ਅਸਾਮੀਆਂ ਲਈ ਬਿਨੇਪੱਤਰ ਦੀ ਮੰਗ ਕੀਤੀ ਜਾਂਦੀ ਹੈ | ਜ਼ਿਲ੍ਹਾ ਪ੍ਰੋਗ੍ਰਾਮ ਅਫਸਰ ਹੁਸ਼ਿਆਰਪੁਰ ਦੇ ਦਫਤਰ ਵਿਖੇ ਵਨ ਸਟਾਪ ਸੈਂਟਰ ਲਈ ਠੇਕੇ ਦੇ ਆਧਾਰ ਤੇ ਖਾਲੀ ਅਸਾਮੀਆਂ ਲਈ ਬਿਨੇਪੱਤਰ ਦੀ ਮੰਗ ਕੀਤੀ ਜਾਂਦੀ ਹੈ।ਵਿਸਥਾਰਪੂਰਵਕ ਇਸ਼ਤਿਹਾਰ ਅਤੇ ਫਾਰਮ ਨੂੰ ਸੱਜੇ ਪਾਸੇ ਦਿੱਤੇ ਗਏ ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ਼ਤਿਹਾਰ ਵਿਚ ਸੋਧ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। |
16/07/2020 | 31/07/2020 | ਦੇਖੋ (2 MB) ਫਾਰਮ ਵਨ ਸਟਾਪ (921 KB) ਸੋਧ (340 KB) |