ਜਨਤਕ ਨੋਟਿਸ
ਸਿਰਲੇਖ | ਵਰਣਨ | Start Date | End Date | ਮਿਸਲ |
---|---|---|---|---|
ਰਾਮਲੀਲਾ/ਦੁਸਹਿਰਾ ਸਮਾਗਮਾਂ ਦੌਰਾਨ ਅਣਉਚਿਤ ਗੀਤ/ਨੱਚਣ ‘ਤੇ ਪਾਬੰਦੀ ਦੇ ਹੁਕਮ | ਰਾਮਲੀਲਾ/ਦੁਸਹਿਰਾ ਸਮਾਗਮਾਂ ਦੌਰਾਨ ਅਣਉਚਿਤ ਗੀਤ/ਨੱਚਣ 'ਤੇ ਪਾਬੰਦੀ ਦੇ ਹੁਕਮ
|
25/09/2022 | 06/10/2022 | ਦੇਖੋ (330 KB) |
ਮੀਟ ਦੀਆਂ ਦੁਕਾਨਾਂ ਬੰਦ | ਮੀਟ ਦੀਆਂ ਦੁਕਾਨਾਂ ਬੰਦ |
30/08/2022 | 01/09/2022 | ਦੇਖੋ (268 KB) |
ਡਰੇਨੇਜ-ਕਮ-ਜ਼ਿਲ੍ਹਾ ਮਾਈਨਿੰਗ ਅਫ਼ਸਰ, ਹੁਸ਼ਿਆਰਪੁਰ ਨੂੰ ਮੌਜੂਦਾ ਡੀਸੀ ਦਰਾਂ ‘ਤੇ ਆਊਟਸੋਰਸਿੰਗ ਰਾਹੀਂ ਸਹਾਇਕ ਸਟਾਫ਼ 18 ਡਾਟਾ ਐਂਟਰੀ ਆਪਰੇਟਰ ਮੁਹੱਈਆ ਕਰਵਾਉਣ ਲਈ ਆਊਟਸੋਰਸਿੰਗ ਏਜੰਸੀ ਦੀਆਂ ਸੇਵਾਵਾਂ ਦੀ ਲੋੜ ਹੈ। | ਡਰੇਨੇਜ-ਕਮ-ਜ਼ਿਲ੍ਹਾ ਮਾਈਨਿੰਗ ਅਫ਼ਸਰ, ਹੁਸ਼ਿਆਰਪੁਰ ਨੂੰ ਮੌਜੂਦਾ ਡੀਸੀ ਦਰਾਂ ‘ਤੇ ਆਊਟਸੋਰਸਿੰਗ ਰਾਹੀਂ ਸਹਾਇਕ ਸਟਾਫ਼ 18 ਡਾਟਾ ਐਂਟਰੀ ਆਪਰੇਟਰ ਮੁਹੱਈਆ ਕਰਵਾਉਣ ਲਈ ਆਊਟਸੋਰਸਿੰਗ ਏਜੰਸੀ ਦੀਆਂ ਸੇਵਾਵਾਂ ਦੀ ਲੋੜ ਹੈ। |
22/08/2022 | 26/08/2022 | ਦੇਖੋ (1 MB) |
16/08/2022 ਤੱਕ ਡਰੋਨ ਚਲਾਉਣ ਲਈ ਧਾਰਾ 144 ਕ੍ਰਿਮੀਨਲ ਪੀਨਲ ਕੋਡ ਦੇ ਤਹਿਤ ਮਨਾਹੀ ਦੇ ਹੁਕਮ | 16/08/2022 ਤੱਕ ਡਰੋਨ ਚਲਾਉਣ ਲਈ ਧਾਰਾ 144 ਕ੍ਰਿਮੀਨਲ ਪੀਨਲ ਕੋਡ ਦੇ ਤਹਿਤ ਮਨਾਹੀ ਦੇ ਹੁਕਮ |
13/08/2022 | 16/08/2022 | ਦੇਖੋ (436 KB) |
ਲੈਂਡ ਮਾਈਨਿੰਗ ਲਈ ਖੇਤੀਬਾੜੀ ਜ਼ਮੀਨ ਦੀ ਨਿਲਾਮੀ | ਲੈਂਡ ਮਾਈਨਿੰਗ ਲਈ ਖੇਤੀਬਾੜੀ ਜ਼ਮੀਨ ਦੀ ਨਿਲਾਮੀ।
|
19/07/2022 | 02/08/2022 | ਦੇਖੋ (289 KB) |
ਜ਼ਮੀਨ ਐਕਵਾਇਰ ਨਵਾਂ ਬੀ ਜੀ ਰੇਲ ਲਿੰਕ ਨੰਗਲ ਡੈਮ-ਤਲਵਾੜਾ | ਜ਼ਮੀਨ ਐਕਵਾਇਰ ਨਵਾਂ ਬੀ ਜੀ ਰੇਲ ਲਿੰਕ ਨੰਗਲ ਡੈਮ-ਤਲਵਾੜਾ |
10/08/2021 | 31/07/2022 | ਦੇਖੋ (4 MB) |
ਦਾਖਲਾ ਪੈਂਫਲੈਟ IKGPTU 2022 | ਦਾਖਲਾ ਪੈਂਫਲੈਟ IKGPTU 2022 |
01/05/2022 | 31/07/2022 | ਦੇਖੋ (3 MB) |
ਪੀਣ ਵਾਲੇ ਪਾਣੀ ਦੀ ਬਰਬਾਦੀ ਸਬੰਧੀ 144 ਦਾ ਹੁਕਮ | ਪੀਣ ਵਾਲੇ ਪਾਣੀ ਦੀ ਬਰਬਾਦੀ ਸਬੰਧੀ 144 ਦਾ ਹੁਕਮ |
25/05/2022 | 24/07/2022 | ਦੇਖੋ (549 KB) |
ਸਲਾਹ: ਭੀੜ ਵਾਲੀਆਂ ਥਾਵਾਂ ‘ਤੇ ਮਾਸਕ ਪਹਿਨਣ ਬਾਰੇ | ਸਲਾਹ: ਭੀੜ ਵਾਲੀਆਂ ਥਾਵਾਂ ‘ਤੇ ਮਾਸਕ ਪਹਿਨਣ ਬਾਰੇ |
21/04/2022 | 30/06/2022 | ਦੇਖੋ (894 KB) |
ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਖਾਲੀ ਪਈਆਂ ਪਟਵਾਰੀਆਂ ਦੀਆਂ ਅਸਾਮੀਆਂ ਵਿਰੁੱਧ ਆਰਜ਼ੀ ਠੇਕੇ ‘ਤੇ ਸੇਵਾਮੁਕਤ ਕਾਨੂੰਗੋ/ਪਟਵਾਰੀਆਂ ਦੀ ਭਰਤੀ ਸਬੰਧੀ ਨੋਟਿਸ | ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਖਾਲੀ ਪਈਆਂ ਪਟਵਾਰੀਆਂ ਦੀਆਂ ਅਸਾਮੀਆਂ ਵਿਰੁੱਧ ਆਰਜ਼ੀ ਠੇਕੇ ‘ਤੇ ਸੇਵਾਮੁਕਤ ਕਾਨੂੰਗੋ/ਪਟਵਾਰੀਆਂ ਦੀ ਭਰਤੀ ਸਬੰਧੀ ਨੋਟਿਸ |
09/06/2022 | 16/06/2022 | ਦੇਖੋ (810 KB) Application form (297 KB) |