Close

ਜਨਤਕ ਨੋਟਿਸ

ਜਨਤਕ ਨੋਟਿਸ
ਸਿਰਲੇਖ ਵਰਣਨ Start Date End Date ਮਿਸਲ
ਦੀਵਾਲੀ ਦੇ ਤਿਉਹਾਰ (2021) ਦੇ ਦੌਰਾਨ ਪਟਾਕਿਆਂ ਦੀ ਪ੍ਰਚੂਨ ਵਿਕਰੀ ਲਈ ਅਸਥਾਈ ਲਾਇਸੈਂਸਾਂ ਬਾਰੇ ਨੋਟਿਸ.

ਦੀਵਾਲੀ ਦੇ ਤਿਉਹਾਰ (2021) ਦੇ ਦੌਰਾਨ ਪਟਾਕਿਆਂ ਦੀ ਪ੍ਰਚੂਨ ਵਿਕਰੀ ਲਈ ਅਸਥਾਈ ਲਾਇਸੈਂਸਾਂ ਬਾਰੇ ਨੋਟਿਸ

09/10/2021 15/11/2021 ਦੇਖੋ (420 KB)
ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ, ਹੁਸ਼ਿਆਰਪੁਰ ਵਿੱਚ ਵਿਚੋਲੇ ਵਜੋਂ ਯੋਗ ਉਮੀਦਵਾਰਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ

ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ, ਹੁਸ਼ਿਆਰਪੁਰ ਵਿੱਚ ਵਿਚੋਲੇ ਵਜੋਂ ਯੋਗ ਉਮੀਦਵਾਰਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ ।

ਅਰਜ਼ੀਆਂ ਭੇਜਣ ਦੀ ਆਖਰੀ ਮਿਤੀ ਵਿੱਚ ਵਾਧਾ ਕੀਤਾ ਜਾਦਾ ਹੈ।

30/07/2021 17/09/2021 ਦੇਖੋ (893 KB) ਮੀਡੀਏਸ਼ਨ ਇਸ਼ਤਿਹਾਰ ਪੱਤਰ (432 KB) ਮੀਡੀਏਸ਼ਨ ਐਪਲੀਕੇਸ਼ਨ ਫਾਰਮੈਟ (139 KB) Date extended (2 MB)
ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਤਹਿਸੀਲਾਂ/ਸਬ-ਤਹਿਸੀਲਾਂ ਵਿੱਚ ਅਸ਼ਟਾਮ ਫਰੋਸ਼ਾ ਦੀਆਂ ਖਾਲੀ ਅਸਾਮੀਆਂ ਭਰਨ ਲਈ ਲਾਇਸੈਂਸ ਜਾਰੀ ਕੀਤੇ ਜਾਣ ਸਬੰਧੀ ਨੋਟਿਸ

ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਤਹਿਸੀਲਾਂ/ਸਬ-ਤਹਿਸੀਲਾਂ ਵਿੱਚ ਅਸ਼ਟਾਮ ਫਰੋਸ਼ਾ ਦੀਆਂ ਖਾਲੀ ਅਸਾਮੀਆਂ ਭਰਨ ਲਈ ਲਾਇਸੈਂਸ ਜਾਰੀ ਕੀਤੇ ਜਾਣੇ ਹਨ। ਵਿਸਤ੍ਰਿਤ ਨੋਟਿਸ ਅਤੇ ਅਰਜ਼ੀ ਫਾਰਮ ਦਿੱਤੇ ਲਿੰਕਾਂ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

06/08/2021 25/08/2021 ਦੇਖੋ (3 MB) ਅਰਜ਼ੀ ਫਾਰਮ (1 MB)
ਕਮਿਊਨਿਟੀ ਸੈਂਟਰ, ਹੁਸ਼ਿਆਰਪੁਰ ਦੇ ਕੰਮ ਚਲਾਉਣ, ਰੱਖ ਰਖਾਵ, ਸੰਚਾਲਨ ਅਤੇ ਪ੍ਰਬੰਧਨ ਲਈ ਟੈਂਡਰ ਸਬੰਧੀ ਵਿਸਥਾਰਤ ਨੋਟਿਸ

ਕਮਿਊਨਿਟੀ ਸੈਂਟਰ, ਹੁਸ਼ਿਆਰਪੁਰ ਦੇ ਕੰਮ ਚਲਾਉਣ, ਰੱਖ ਰਖਾਵ, ਸੰਚਾਲਨ ਅਤੇ ਪ੍ਰਬੰਧਨ ਲਈ ਟੈਂਡਰ ਸਬੰਧੀ ਵਿਸਥਾਰਤ ਨੋਟਿਸ। ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

14/07/2021 15/08/2021 ਦੇਖੋ (2 MB)
ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਲਈ ਇਨਵਰਟਰ ਅਤੇ ਬੈਟਰੀ ਖਰੀਦਣ ਲਈ ਕੋਟੇਸ਼ਨ ਦੀ ਮੰਗ

ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਰਾਮ ਕਲੋਨੀ ਕੈਂਪ, ਹੁਸ਼ਿਆਰਪੁਰ ਦੇ ਦਫਤਰ ਲਈ ਇਨਵਰਟਰ ਅਤੇ ਬੈਟਰੀ ਖਰੀਦਣ ਲਈ ਕੋਟੇਸ਼ਨ ਦੀ ਮੰਗ

05/08/2021 13/08/2021 ਦੇਖੋ (1,012 KB)
ਸਰਕਾਰੀ ਵਾਹਨਾਂ ਦੀ ਨਿਲਾਮੀ

ਜ਼ਿਲ੍ਹਾ ਪ੍ਰਸ਼ਾਸਨ, ਹੁਸ਼ਿਆਰਪੁਰ ਵੱਲੋਂ ਸਰਕਾਰੀ ਵਾਹਨਾਂ ਦੀ ਨਿਲਾਮੀ। ਵਿਸਤ੍ਰਿਤ ਇਸ਼ਤਿਹਾਰ ਦਿੱਤੇ ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

21/06/2021 06/07/2021 ਦੇਖੋ (455 KB)
ਜ਼ਿਲ੍ਹਾ ਹੁਸ਼ਿਆਰਪੁਰ ਦੇ 10 ਬਲਾਕਾਂ ਵਿੱਚ ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਅਸਾਮੀਆਂ ਲਈ ਬਿਨੈ ਪੱਤਰ ਮੰਗੇ ਗਏ ਹਨ। ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

ਜ਼ਿਲ੍ਹਾ ਹੁਸ਼ਿਆਰਪੁਰ ਦੇ 10 ਬਲਾਕਾਂ ਵਿੱਚ ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਅਸਾਮੀਆਂ ਲਈ ਬਿਨੈ ਪੱਤਰ ਮੰਗੇ ਗਏ ਹਨ। ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

03/06/2021 03/07/2021 ਦੇਖੋ (197 KB) Application form Anganwari and helpers (677 KB) HelpLine Numbers (453 KB)
ਸਾਲ 2020-21 ਦੌਰਾਨ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੇ ਦਫ਼ਤਰ ਦੁਆਰਾ ਬੇਟੀ ਬਚਾਓ ਬੇਟੀ ਪੜਾਓ ਦੀਆਂ ਗਤੀਵਿਧੀਆਂ ਬਾਰੇ ਦਸਤਾਵੇਜ਼ ਬਣਾਉਣ ਲਈ ਟੈਂਡਰ

ਸਾਲ 2020-21 ਦੌਰਾਨ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੇ ਦਫ਼ਤਰ ਦੁਆਰਾ ਬੇਟੀ ਬਚਾਓ ਬੇਟੀ ਪੜਾਓ ਦੀਆਂ ਗਤੀਵਿਧੀਆਂ ਬਾਰੇ ਡਾਕੂਮੈਂਟਰੀ ਵਿਡੀਓ ਬਣਾਉਣ ਲਈ ਟੈਂਡਰ ।

ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

 

09/05/2021 21/05/2021 ਦੇਖੋ (730 KB)
ਬਾਲ ਪਰੋਟੈਕਸ਼ਨ ਅਫਸਰ ਦੇ ਅਹੁਦੇ ਲਈ ਆਰਜ਼ੀ ਤੌਰ ‘ਤੇ ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਦੀ ਇੰਟਰਵਿਊ ਲਈ ਨੋਟਿਸ

ਬਾਲ ਪਰੋਟੈਕਸ਼ਨ ਅਫਸਰ ਦੇ ਅਹੁਦੇ ਲਈ ਆਰਜ਼ੀ ਤੌਰ ‘ਤੇ ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਦੀ ਇੰਟਰਵਿਊ ਲਈ ਨੋਟਿਸ

17/05/2021 21/05/2021 ਦੇਖੋ (468 KB)
ਜ਼ਮੀਨ ਐਕਵਾਇਰ ਨਵਾਂ ਬੀ ਜੀ ਰੇਲ ਲਿੰਕ ਨੰਗਲ-ਤਲਵਾੜਾ – ਇਤਰਾਜ਼ਾਂ ਸੰਬੰਧੀ

ਜ਼ਮੀਨ ਐਕਵਾਇਰ ਨਵਾਂ ਬੀ ਜੀ ਰੇਲ ਲਿੰਕ ਨੰਗਲ-ਤਲਵਾੜਾ – ਇਤਰਾਜ਼ਾਂ ਸੰਬੰਧੀ

30/03/2021 15/05/2021 ਦੇਖੋ (299 KB)