ਰਿਹਾਇਸ਼ ਸਰਟੀਫਿਕੇਟ
ਪ੍ਰਕਾਸ਼ਨਾਂ ਦੀ ਮਿਤੀ: 21/02/2018ਰਿਹਾਇਸ਼ ਸਰਟੀਫਿਕੇਟ ਇਸ ਗੱਲ ਦਾ ਸਬੂਤ ਹੈ ਕਿ ਜਿਸ ਵਿਅਕਤੀ ਨੂੰ ਇਹ ਜਾਰੀ ਕੀਤਾ ਗਿਆ ਹੈ ਉਹ ਉਸ ਜ਼ਿਲ੍ਹਾ / ਰਾਜ ਦਾ ਨਿਵਾਸੀ ਹੈ ਜਿਸ ਦੁਆਰਾ ਸਰਟੀਫਿਕੇਟ ਜਾਰੀ ਕੀਤਾ ਜਾ ਰਿਹਾ ਹੈ। ਇਹ ਸਰਟੀਫਿਕੇਟ ਨੌਕਰੀਆਂ ਦੇ ਮਾਮਲੇ ਵਿਚ ਜਿੱਥੇ ਸਥਾਨਕ ਵਸਨੀਕਾਂ ਨੂੰ ਤਰਜੀਹ ਦਵਾਉਂਦਾ ਹੈ ਉਥੇ ਵਿਦਿਅਕ ਸੰਸਥਾਵਾਂ ਅਤੇ ਸਰਕਾਰੀ ਸੇਵਾ ਵਿਚ ਰਿਹਾਇਸ਼ੀ / ਨਿਵਾਸ […]
ਹੋਰਮੌਤ ਦਾ ਸਰਟੀਫਿਕੇਟ ਲਈ ਅਰਜ਼ੀ
ਪ੍ਰਕਾਸ਼ਨਾਂ ਦੀ ਮਿਤੀ: 21/02/2018ਮੌਤ ਦਾ ਸਰਟੀਫਿਕੇਟ ਸਰਕਾਰ ਵੱਲੋਂ ਜਾਰੀ ਹੋਣ ਵਾਲਾ ਇਕ ਦਸਤਾਵੇਜ਼ ਹੈ, ਜੋ ਮੌਤ ਦੀ ਤਾਰੀਖ਼,ਤੱਥ ਅਤੇ ਕਾਰਨ ਦੱਸਦਾ ਹੈ ਅਤੇ ਇਹ ਮ੍ਰਿਤਕ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਜਾਰੀ ਕੀਤਾ ਜਾਦਾ ਹੈ। ਇਹ ਸਰਟੀਫਿਕੇਟ ਵਿਅਕਤੀ ਨੂੰ ਸਮਾਜਿਕ,ਕਾਨੂੰਨੀ ਅਤੇ ਸਰਕਾਰੀ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ, ਜਾਇਦਾਦ ਦੀ ਵਿਰਾਸਤੀ ਦੇ ਵਸੇਬੇ ਨੂੰ ਯੋਗ ਕਰਨ ਅਤੇ ਪਰਿਵਾਰ ਨੂੰ ਬੀਮਾ ਦਵਾਉਣ ਲਈ […]
ਹੋਰਐਕੁਆਟਿਕ ਐਨੀਮਲ ਹੈਲਥ ਐਂਡ ਐਨਵਾਇਰਨਮੈਂਟ ਮੈਨੇਜਮੈਂਟ ਲੈਬਾਰਟਰੀ ਸਥਾਪਤ ਕਰਨ ਲਈ ਟੈਂਡਰ
ਪ੍ਰਕਾਸ਼ਨਾਂ ਦੀ ਮਿਤੀ: 21/02/2018ਸਰਕਾਰੀ ਮੱਛੀ ਪਾਲਣ ਪੂੰਗ ਫਾਰਮ ਹਰਿਆਣਾ ਵਿਖੇ ਐਕੁਆਟਿਕ ਐਨੀਮਲ ਹੈਲਥ ਐਂਡ ਐਨਵਾਇਰਨਮੈਂਟ ਮੈਨੇਜਮੈਂਟ ਲੈਬਾਰਟਰੀ ਸਥਾਪਤ ਕਰਨ ਲਈ ਟੈਂਡਰ
ਹੋਰਪ੍ਰੀ-ਰਿਕਰੂਟਮੈਂਟ ਟਰੇਨਿੰਗ ਕੇਡਰ 30 ਜੁਲਾਈ ਤੋਂ ਸ਼ੁਰੂ
ਪ੍ਰਕਾਸ਼ਨਾਂ ਦੀ ਮਿਤੀ: 21/02/2018ਪੰਜਾਬ ਸਰਕਾਰ ਦੇ ਉਲੀਕੇ ਗਏ ਪ੍ਰੋਗਰਾਮ ਤਹਿਤ ਰਾਜ ਦੇ ਹਰ ਵਰਗ ਦੇ ਨੌਜਵਾਨਾਂ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਹੁਸ਼ਿਆਰਪੁਰ ਵਿਖੇ ਇਕ ਪ੍ਰੀ-ਰਿਕਰੂਟਮੈਂਟ ਟਰੇਨਿੰਗ ਕੇਡਰ 30 ਜੁਲਾਈ 2018 ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਵਿੱਚ ਨੌਜਵਾਨਾਂ ਨੂੰ ਆਰਮੀ, ਨੇਵੀ, ਏਅਰ ਫੋਰਸ ਤੋਂ ਇਲਾਵਾ ਬੀ.ਐਸ.ਐਫ., ਸੀ.ਆਰ.ਪੀ.ਐਫ., ਆਈ.ਟੀ.ਬੀ.ਪੀ., ਸੀ.ਆਈ.ਐਸ.ਐਫ. ਅਤੇ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦੀ ਟਰੇਨਿੰਗ […]
ਹੋਰ