Close

ਹੋਰ ਨਵਾਂ ਕੀ

ਕੋਈ ਚਿੱਤਰ ਨਹੀਂ

ਜ਼ਿਲ੍ਹਾ ਪ੍ਰੋਗ੍ਰਾਮ ਅਧਿਕਾਰੀ ਹੁਸ਼ਿਆਰਪੁਰ ਦੇ ਦਫਤਰ ਵਿਖੇ ਠੇਕੇ ਦੇ ਆਧਾਰ ਤੇ ਖਾਲੀ ਅਸਾਮੀਆਂ ਲਈ ਬਿਨੇਪੱਤਰ ਦੀ ਮੰਗ ਕੀਤੀ ਜਾਂਦੀ ਹੈ

ਪ੍ਰਕਾਸ਼ਨਾਂ ਦੀ ਮਿਤੀ: 19/11/2019

ਜ਼ਿਲ੍ਹਾ ਪ੍ਰੋਗ੍ਰਾਮ ਅਧਿਕਾਰੀ ਹੁਸ਼ਿਆਰਪੁਰ ਦੇ ਦਫਤਰ ਵਿਖੇ ਠੇਕੇ ਦੇ ਆਧਾਰ ਤੇ ਖਾਲੀ ਅਸਾਮੀਆਂ ਲਈ ਬਿਨੇਪੱਤਰ ਦੀ ਮੰਗ ਕੀਤੀ ਜਾਂਦੀ ਹੈ। ਵਿਸਥਾਰਪੂਰਵਕ ਇਸ਼ਤਿਹਾਰ ਅਤੇ ਫਾਰਮ ਨੂੰ ਸੱਜੇ ਪਾਸੇ ਦਿੱਤੇ ਗਏ ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

ਹੋਰ
ਕੋਈ ਚਿੱਤਰ ਨਹੀਂ

ਪੰਜਾਬ ਰਾਜ ਰੁਰਲ ਲਾਈਵਲੀ ਹੁੱਡ ਮਿਸ਼ਨ (ਪੀਐਸਆਰਐਲਐਮ) ਅਧੀਨ ਅਸਾਮੀਆਂ ਠੇਕੇ ਦੇ ਅਧਾਰ ਤੇ ਬਿਨੇਪੱਤਰਾਂ ਦੀ ਮੰਗ

ਪ੍ਰਕਾਸ਼ਨਾਂ ਦੀ ਮਿਤੀ: 15/11/2019

ਪੰਜਾਬ ਰਾਜ ਰੁਰਲ ਲਾਈਵਲੀ ਹੁੱਡ ਮਿਸ਼ਨ (ਪੀਐਸਆਰਐਲਐਮ) ਅਧੀਨ ਨਿਰੋਲ ਠੇਕੇ ਦੇ ਅਧਾਰ ਤੇ ਕੋਆਰਡੀਨੇਟਰ ਦੀਆਂ 2 ਅਸਾਮੀਆਂ ਜ਼ਿਲ੍ਹਾ ਪੱਧਰੀ ਲੇਖਾਕਾਰ 12 ਅਸਾਮੀ ਦੀ ਭਰਤੀ ਲਈ ਯੋਗ ਉਮੀਦਵਾਰਾਂ ਪਾਸੋ 27/09/2019 ਸ਼ਾਮ 4 ਵਜੇ ਤੱਕ ਬਿਨੇਪੱਤਰਾਂ ਦੀ ਮੰਗ ਕੀਤੀ ਜਾਂਦੀ ਸੀ। ਉਪਰੋਕਤ ਅਸਾਮੀਆਂ ਲਈ ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਨੂੰ 19.11.2019 ਨੂੰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਹੁਸ਼ਿਆਰਪੁਰ ਦੇ […]

ਹੋਰ
ਕੋਈ ਚਿੱਤਰ ਨਹੀਂ

ਗੜ੍ਹਸ਼ੰਕਰ ਵਿਖੇ ਜੁਡੀਸ਼ੀਅਲ ਕੋਰਟ ਕੰਪਲੈਕਸ ਅਤੇ ਨਿਆਇਕ ਅਧਿਕਾਰੀਆਂ ਦੀ ਰਿਹਾਇਸ਼ ਲਈ ਜ਼ਮੀਨ ਐਕਵਾਇਰ ਕਰਨ ਲਈ ਸਮਾਜਿਕ ਪ੍ਰਭਾਵ ਮੁਲਾਂਕਣ ਅਧਿਐਨ ਕਰਵਾਉਣ ਸਬੰਧੀ

ਪ੍ਰਕਾਸ਼ਨਾਂ ਦੀ ਮਿਤੀ: 07/11/2019

ਗੜ੍ਹਸ਼ੰਕਰ ਵਿਖੇ ਜੁਡੀਸ਼ੀਅਲ ਕੋਰਟ ਕੰਪਲੈਕਸ ਅਤੇ ਨਿਆਇਕ ਅਧਿਕਾਰੀਆਂ ਦੀ ਰਿਹਾਇਸ਼ ਲਈ ਜ਼ਮੀਨ ਐਕਵਾਇਰ ਕਰਨ ਲਈ ਸਮਾਜਿਕ ਪ੍ਰਭਾਵ ਮੁਲਾਂਕਣ ਅਧਿਐਨ ਕਰਵਾਉਣ ਸਬੰਧੀ

ਹੋਰ
ਕੋਈ ਚਿੱਤਰ ਨਹੀਂ

ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ, ਹੁਸ਼ਿਆਰਪੁਰ ਵਿੱਚ ਠੇਕੇ ਦੇ ਅਧਾਰ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ।

ਪ੍ਰਕਾਸ਼ਨਾਂ ਦੀ ਮਿਤੀ: 05/11/2019

ਜ਼ਿਲ੍ਹਾ ਪ੍ਰੋਗਰਾਮ ਅਫਸਰ, ਹੁਸ਼ਿਆਰਪੁਰ ਦੇ ਦਫਤਰ ਵਿੱਚ ਸੁਪਰਡੈਂਟ, ਪ੍ਰੋਸੇਸ਼ਨ ਅਫ਼ਸਰ ਅਤੇ ਕੌਂਸਲਰ ਦੀਆਂ ਅਸਾਮੀਆਂ ਲਈ ਠੇਕੇ ਦੇ ਅਧਾਰ ਤੇ ਬਿਨੈ ਪੱਤਰ ਮੰਗੇ ਜਾਂਦੇ ਹਨ ।

ਹੋਰ
ਕੋਈ ਚਿੱਤਰ ਨਹੀਂ

ਪ੍ਰਧਾਨ ਮੰਤਰੀ ਅਵਾਸ ਯੋਜਨਾ-ਗ੍ਰਾਮੀਨ ਅਧੀਨ ਖਾਲੀ ਅਸਾਮੀ

ਪ੍ਰਕਾਸ਼ਨਾਂ ਦੀ ਮਿਤੀ: 24/01/2019

ਪ੍ਰਧਾਨ ਮੰਤਰੀ ਅਵਾਸ ਯੋਜਨਾ-ਗ੍ਰਾਮੀਨ ਦੇ ਅਧੀਨ ਸ਼ੁੱਧ ਕੰਟਰੈਕਟ ਬੇਸ ਤੇ ਬਲਾਕ ਕੋਆਰਡੀਨੇਟਰ ਮੌਨੀਟਰਿੰਗ ਅਤੇ ਐਮ ਆਈ ਐੱਸ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। ਇਸ਼ਤਿਹਾਰੀ ਵੇਰਵੇ ਅਤੇ ਫਾਰਮ ਮੁਹੱਈਆ ਕੀਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

ਹੋਰ
ਕੋਈ ਚਿੱਤਰ ਨਹੀਂ

ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ ਦੇ ਤਹਿਤ ਨਿਰੋਲ ਠੇਕੇ ਦੇ ਆਧਾਰ ਤੇ ਖਾਲੀ ਅਸਾਮੀਆਂ ਲਈ ਭਰਤੀ

ਪ੍ਰਕਾਸ਼ਨਾਂ ਦੀ ਮਿਤੀ: 14/11/2018

ਮਹਾਤਮਾ ਗਾਂਧੀ ਨੈਸ਼ਨਲ ਰੂਰਲ ਐਂਪਲਾਇਮੈਂਟ ਗੁਰਟੀ ਦੇ ਅਧੀਨ ਨਿਰੋਲ ਠੇਕੇ ਦੇ ਆਧਾਰ ਤੇ ਸਹਾਇਕ (ਸ਼ਿਕਾਇਤ ਨਿਵਾਰਣ ਸੈੱਲ, 01), ਕੰਪਿਊਟਰ ਸਹਾਇਕ (01), ਤਕਨੀਕੀ ਸਹਾਇਕ (01), ਜੀ.ਆਰ. ਐਸ. (14) ਦੀ ਲੋੜ। ਇਹਨਾਂ ਅਸਾਮੀਆਂ ਦੀ ਭਰਤੀ ਲਈ ਇੰਟਰਵਿਊ ਦੀ ਮਿਤੀ ਸਥਗਿਤ ਕੀਤੀ ਜਾਂਦੀ ਹੈ।ਨਵੇ ਸ਼ਡਿਊਲ ਦੇਖਣ ਲਈ ਨੱਥੀ ਕੀਤੇ ਡਾਕੂਮੈੰਟ ਡਾਊਨਲੋਡ ਕਰੋ।

ਹੋਰ
ਕੋਈ ਚਿੱਤਰ ਨਹੀਂ

ਜਵਾਹਰ ਨਵੋਦਿਆ ਵਿਦਿਆਲਾ ਸੈਸ਼ਨ 2019-20 ਵਿਖੇ ਛੇਵੇਂ ਤੋਂ ਨੌਵੀ ਕਲਾਸਾਂ ਲਈ ਆਨਲਾਇਨ ਦਾਖਲਾ ਸ਼ੁਰੂ ਹੈ

ਪ੍ਰਕਾਸ਼ਨਾਂ ਦੀ ਮਿਤੀ: 01/11/2018

ਵਧੇਰੇ ਜਾਣਕਾਰੀ ਲਈ www.nvsadmissionclasssix.in, ਜਾਂ  www.jnvhoshiarpur.in ਦੇਖੋ

ਹੋਰ