ਕੋਵਿਡ -19:ਮੈਡੀਕਲ ਐਮਰਜੈਂਸੀ ਕਰਫਿਊ ਪਾਸ ਪ੍ਰਾਪਤ ਕਰਨ ਸਬੰਧੀ
ਪ੍ਰਕਾਸ਼ਨਾਂ ਦੀ ਮਿਤੀ: 28/03/2020ਕੋਵਿਡ -19:ਮੈਡੀਕਲ ਐਮਰਜੈਂਸੀ ਕਰਫਿਊ ਪਾਸ ਪ੍ਰਾਪਤ ਕਰਨ ਲਈ ਇੱਥੇ ਕਲਿੱਕ ਕਰੋ ਨੋਡਲ ਅਫਸਰ ਦੇ ਫੋਨ 85679-00002 ਅਤੇ 9814063447
ਹੋਰਕੋਵਿਡ -19:ਕਰਫਿਊ ਆਡਰ ਮਿਤੀ 27-Mar-2020
ਪ੍ਰਕਾਸ਼ਨਾਂ ਦੀ ਮਿਤੀ: 28/03/2020ਕੋਵਿਡ -19: ਕਰਫਿਊ ਆਡਰ ਮਿਤੀ 27-Mar-2020
ਹੋਰਕੋਵਿਡ -19: ਬੈਂਕਾ ਸਬੰਧੀ ਹੁਕਮ
ਪ੍ਰਕਾਸ਼ਨਾਂ ਦੀ ਮਿਤੀ: 28/03/2020ਕੋਵਿਡ -19: ਬੈਂਕਾ ਸਬੰਧੀ ਹੁਕਮ ਮਿਤੀ 27-Mar-2020
ਹੋਰਸਪੈਸ਼ਲ ਹੋਮ, ਆਬਜ਼ਰਵੇਸ਼ਨ ਹੋਮ ਅਤੇ ਚਿਲਡਰਨ ਹੋਮ ਲਈ ਵੱਖ-ਵੱਖ ਚੀਜ਼ਾਂ ਦੀ ਖਰੀਦ ਲਈ ਟੈਂਡਰ ਨੋਟਿਸ
ਪ੍ਰਕਾਸ਼ਨਾਂ ਦੀ ਮਿਤੀ: 12/03/2020ਸਪੈਸ਼ਲ ਹੋਮ, ਆਬਜ਼ਰਵੇਸ਼ਨ ਹੋਮ ਅਤੇ ਚਿਲਡਰਨ ਹੋਮ ਲਈ ਵੱਖ-ਵੱਖ ਚੀਜ਼ਾਂ ਦੀ ਖਰੀਦ ਲਈ ਟੈਂਡਰ ਨੋਟਿਸ ਦੇ ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।
ਹੋਰਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਹੁਸ਼ਿਆਰਪੁਰ ਵਿਖੇ ਸਾਈਕਲ ਸਟੈਂਡ ਦੇ ਠੇਕੇ ਦੀ ਬੋਲੀ
ਪ੍ਰਕਾਸ਼ਨਾਂ ਦੀ ਮਿਤੀ: 09/03/2020ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਹੁਸ਼ਿਆਰਪੁਰ ਵਿਖੇ ਸਾਈਕਲ ਸਟੈਂਡ ਦੇ ਠੇਕੇ ਦੀ ਬੋਲੀ। ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।
ਹੋਰਸ਼ੁੱਧ ਠੇਕੇ ਦੇ ਅਧਾਰ ‘ਤੇ ਮਨਰੇਗਾ ਅਧੀਨ ਕੰਪਿਊਟਰ ਸਹਾਇਕ ਅਤੇ ਜੀ.ਆਰ.ਐੱਸ ਦੀ ਭਰਤੀ
ਪ੍ਰਕਾਸ਼ਨਾਂ ਦੀ ਮਿਤੀ: 06/02/2020ਮਨਰੇਗਾ ਅਧੀਨ ਕੰਪਿਊਟਰ ਸਹਾਇਕ ਅਤੇ ਜੀ.ਆਰ.ਐੱਸ ਦੀ ਭਰਤੀ (ਸ਼ੁੱਧ ਠੇਕੇ ਦੇ ਅਧਾਰ) ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਦਿੱਤੇ ਗਏ ਲਿੰਕਸ ਤੋਂ ਵਿਸਤ੍ਰਿਤ ਇਸ਼ਤਿਹਾਰ ਅਤੇ ਅਰਜ਼ੀ ਫਾਰਮ ਡਾਊਨਲੋਡ ਕੀਤਾ ਜਾ ਸਕਦਾ ਹੈ।
ਹੋਰ‘ਬੇਟੀ ਬਚਾਓ, ਬੇਟੀ ਪੜ੍ਹਾਓ’, ਮੁਹਿੰਮ ਤਹਿਤ ਕੋਚਿੰਗ ਇੰਸਟੀਚਿਊਟਸ ਕੋਲੋਂ ਅਰਜ਼ੀਆਂ ਦੀ ਮੰਗ
ਪ੍ਰਕਾਸ਼ਨਾਂ ਦੀ ਮਿਤੀ: 30/01/2020ਜ਼ਿਲ੍ਹਾ ਪ੍ਰਸ਼ਾਸ਼ਨ ਵਲੋ ‘ਬੇਟੀ ਬਚਾਓ, ਬੇਟੀ ਪੜ੍ਹਾਓ, ਮੁਹਿੰਮ ਤਹਿਤ ਉਨ੍ਹਾਂ ਹੋਣਹਾਰ ਬੇਟੀਆਂ ਨੂੰ ਕੋਚਿੰਗ ਮੁਹਈਆ ਕਾਰਵਾਈ ਜਾ ਰਹੀ ਹੈ, ਜਿਨ੍ਹਾਂ ਦੇ ਸਿਰ ‘ਤੇ ਪਿਤਾ ਦਾ ਸਾਇਆ ਨਹੀਂ ਰਿਹਾ। ਪ੍ਰਸਾਸ਼ਨ ਵਲੋੰ ਕੋਚਿੰਗ ਦੇਣ ਲਈ ਚਾਹਵਾਨ ਕੋਚਿੰਗ ਇੰਸਟੀਚਿਊਟਸ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ ਅਤੇ ਗੜ੍ਹਸ਼ੰਕਰ ਦੇ ਚਾਹਵਾਨ ਕੋਚਿੰਗ ਇੰਸਟੀਚਿਊਟ 10 ਫਰਵਰੀ ਤੱਕ […]
ਹੋਰਮਾਨਯੋਗ ਮੁੱਖ ਚੋਣ ਕਮਿਸ਼ਨਰ ਵੱਲੋਂ ਰਾਸ਼ਟਰੀ ਵੋਟਰ ਦਿਵਸ ਦਾ ਸੰਦੇਸ਼
ਪ੍ਰਕਾਸ਼ਨਾਂ ਦੀ ਮਿਤੀ: 25/01/2020ਰਾਸ਼ਟਰੀ ਵੋਟਰ ਦਿਵਸ ਦੀ ਪੂਰਵ ਸੰਧਿਆ ਤੇ ਮਾਨਯੋਗ ਮੁੱਖ ਚੋਣ ਕਮਿਸ਼ਨਰ ਦਾ ਸੰਦੇਸ਼ ਅੰਗਰੇਜ਼ੀ ਹਿੰਦੀ
ਹੋਰ