ਸਾਲ 2020-21 ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਦੀਆਂ ਸਫਾਈ ਸੇਵਾਵਾਂ ਸੰਬੰਧੀ ਟੈਂਡਰ ਨੋਟਿਸ (01.08.2020 ਤੋਂ 31.03.2012 ਤੱਕ)
ਪ੍ਰਕਾਸ਼ਨਾਂ ਦੀ ਮਿਤੀ: 03/07/2020ਇਹ ਜਨਤਕ ਨੋਟਿਸ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਸਾਲ 2020-21 (01.08.2020 ਤੋਂ 31.03.2012 ਤੱਕ) ਦੀਆਂ ਸਫਾਈ ਸੇਵਾਵਾਂ ਦੇ ਸੰਬੰਧ ਵਿਚ ਹੈ। ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।
ਹੋਰਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਆਬਜ਼ਰਵੇਸ਼ਨ ਹੋਮ, ਸਪੈਸ਼ਲ ਹੋਮ ਅਤੇ ਚਿਲਡਰਨ ਹੋਮ ਲਈ ਆਰਜੀ ਅਤੇ ਠੇਕੇ ਦੇ ਅਧਾਰ ‘ਤੇ ਅਸਾਮੀਆਂ
ਪ੍ਰਕਾਸ਼ਨਾਂ ਦੀ ਮਿਤੀ: 26/06/2020ਚਾਹਵਾਨ ਉਮੀਦਵਾਰਾਂ ਤੋਂ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਆਬਜ਼ਰਵੇਸ਼ਨ ਹੋਮ, ਸਪੈਸ਼ਲ ਹੋਮ, ਅਤੇ ਚਿਲਡਰਨ ਹੋਮ ਦੇ ਦਫਤਰਾਂ ਵਿਚ ਅਸਥਾਈ ਅਤੇ ਠੇਕੇ ਦੇ ਅਧਾਰ ‘ਤੇ ਅਸਾਮੀਆਂ ਲਈ ਬਿਨੈ-ਪੱਤਰ ਮੰਗੇ ਜਾਂਦੇ ਹਨ। ਇਸ਼ਤਿਹਾਰ ਅਤੇ ਅਰਜ਼ੀ ਫਾਰਮ ਦੇ ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।
ਹੋਰਸਾਈਕਲ ਸਟੈਡ ਦੇ ਠੇਕੇ ਦੀ ਬੋਲੀ ਬਾਰੇ ਨੋਟਿਸ
ਪ੍ਰਕਾਸ਼ਨਾਂ ਦੀ ਮਿਤੀ: 23/06/2020ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ 1 ਸਾਲ ਲਈ ਸਾਈਕਲ ਸਟੈਡ ਦੇ ਠੇਕੇ ਦੀ ਨਿਲਾਮੀ ਬਾਰੇ ਨੋਟਿਸ।
ਹੋਰਕੰਨਟੀਨ ਦੇ ਠੇਕੇ ਦੀ ਬੋਲੀ ਬਾਰੇ ਨੋਟਿਸ
ਪ੍ਰਕਾਸ਼ਨਾਂ ਦੀ ਮਿਤੀ: 23/06/2020ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ 9 ਮਹੀਨੇ ਲਈ ਕੰਨਟੀਨ ਦੇ ਠੇਕੇ ਦੀ ਬੋਲੀ ਬਾਰੇ ਨੋਟਿਸ।
ਹੋਰਸਹਾਇਕ ਅਮਲਾ ਮੁਹੱਈਆ ਕਰਵਾਉਣ ਲਈ ਆ ਆਊਟਸੋਰਸਿੰਗ ਏਜੰਸੀ ਦੀ ਚੋਣ ਲਈ ਟੈਂਡਰ
ਪ੍ਰਕਾਸ਼ਨਾਂ ਦੀ ਮਿਤੀ: 04/06/2020ਸਹਾਇਕ ਅਮਲਾ ਮੁਹੱਈਆ ਕਰਵਾਉਣ ਲਈ ਆ ਆਊਟਸੋਰਸਿੰਗ ਏਜੰਸੀ ਦੀ ਚੋਣ ਲਈ ਟੈਂਡਰ ।
ਹੋਰਆਰਡਰ: ਮਿਤੀ 14-05-22020 ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਦੁਕਾਨਾਂ ਖੋਲ੍ਹਣ ਦਾ ਸਮਾਂ
ਪ੍ਰਕਾਸ਼ਨਾਂ ਦੀ ਮਿਤੀ: 15/05/2020ਆਰਡਰ: ਮਿਤੀ 14-05-22020 ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਦੁਕਾਨਾਂ ਖੋਲ੍ਹਣ ਦਾ ਸਮਾਂ
ਹੋਰਰੈਸਟੋਰੈਂਟਾਂ, ਢਾਬਿਆਂ, ਹਲਵਾਈ ਅਤੇ ਬੇਕਰਾਂ ਲਈ ਛੋਟ ਦੇ ਹੁਕਮ ਮਿਤੀ 08.05.2020
ਪ੍ਰਕਾਸ਼ਨਾਂ ਦੀ ਮਿਤੀ: 08/05/2020ਰੈਸਟੋਰੈਂਟਾਂ, ਢਾਬਿਆਂ, ਹਲਵਾਈ ਅਤੇ ਬੇਕਰਾਂ ਲਈ ਛੂਟ ਦੇ ਹੁਕਮ ਮਿਤੀ 08.05.2020
ਹੋਰਕੋਵਿਡ -19: ਸਕੁਲ ਕਾਲਜ ਅਤੇ ਵਿੱਦਿਅਕ ਸੰਸਥਾਵਾ ਲਈ ਨੋਡਲ ਅਫਸਰ ਦੀ ਨਿਯੁਕਤੀ
ਪ੍ਰਕਾਸ਼ਨਾਂ ਦੀ ਮਿਤੀ: 06/05/2020ਕੋਵਿਡ -19: ਸਕੁਲ ਕਾਲਜ ਅਤੇ ਵਿੱਦਿਅਕ ਸੰਸਥਾਵਾ ਲਈ ਨੋਡਲ ਅਫਸਰ ਦੀ ਨਿਯੁਕਤੀ
ਹੋਰਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕਰਫਿਊ ਵਿੱਚ ਢਿੱਲ ਦੇ ਆਦੇਸ਼ ਮਿਤੀ 01- ਮਈ -2020
ਪ੍ਰਕਾਸ਼ਨਾਂ ਦੀ ਮਿਤੀ: 05/05/2020ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕਰਫਿਊ ਵਿੱਚ ਢਿੱਲ ਦੇ ਆਦੇਸ਼ ਮਿਤੀ 01- ਮਈ -2020
ਹੋਰਕੋਵਿਡ -19 ਦੇ ਮੱਦੇਨਜ਼ਰ ਪਹਿਲਾਂ ਦੇ ਆਦੇਸ਼ਾਂ ਵਿਚ / ਢਿੱਲ / ਤਬਦੀਲੀਆਂ: ਆਦੇਸ਼ ਮਿਤੀ 04-ਮਈ -2020
ਪ੍ਰਕਾਸ਼ਨਾਂ ਦੀ ਮਿਤੀ: 05/05/2020ਕੋਵਿਡ -19 ਦੇ ਮੱਦੇਨਜ਼ਰ ਪਹਿਲਾਂ ਦੇ ਆਦੇਸ਼ਾਂ ਵਿਚ / ਢਿੱਲ / ਤਬਦੀਲੀਆਂ: ਆਦੇਸ਼ ਮਿਤੀ 04-ਮਈ -2020
ਹੋਰ
