Close

ਹੋਰ ਨਵਾਂ ਕੀ

ਕੋਈ ਚਿੱਤਰ ਨਹੀਂ

11 ਵੇਂ ਰਾਸ਼ਟਰੀ ਵੋਟਰ ਦਿਵਸ ਦੀ ਪੂਰਵਸੰਧਿਆ ‘ਤੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦਾ ਸੰਦੇਸ਼

ਪ੍ਰਕਾਸ਼ਨਾਂ ਦੀ ਮਿਤੀ: 25/01/2021

11 ਵੇਂ ਰਾਸ਼ਟਰੀ ਵੋਟਰ ਦਿਵਸ ਦੀ ਪੂਰਵਸੰਧਿਆ ‘ਤੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦਾ ਸੰਦੇਸ਼(ਅੰਗਰੇਜ਼ੀ ਵਿੱਚ) 11 ਵੇਂ ਰਾਸ਼ਟਰੀ ਵੋਟਰ ਦਿਵਸ ਦੀ ਪੂਰਵਸੰਧਿਆ ‘ਤੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦਾ ਸੰਦੇਸ਼(ਹਿੰਦੀ ਵਿੱਚ).

ਹੋਰ
ਕੋਈ ਚਿੱਤਰ ਨਹੀਂ

ਨਵਜੰਮੀਆ ਲੜਕੀਆਂ ਦੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਲਈ ਟੈਂਟ ਲਗਾਉਣ ਸਬੰਧੀ ਕੁਟੇਸ਼ਨਾਂ ਦੀ ਮੰਗ।

ਪ੍ਰਕਾਸ਼ਨਾਂ ਦੀ ਮਿਤੀ: 08/01/2021

ਨਵਜੰਮੀਆ ਲੜਕੀਆਂ ਦੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਲਈ ਟੈਂਟ ਲਗਾਉਣ ਸਬੰਧੀ ਕੁਟੇਸ਼ਨਾਂ ਦੀ ਮੰਗ।

ਹੋਰ
ਕੋਈ ਚਿੱਤਰ ਨਹੀਂ

ਸ਼ੁੱਧ ਠੇਕੇ ਦੇ ਅਧਾਰ ‘ਤੇ ਮਨਰੇਗਾ ਤਹਿਤ ਡਾਟਾ ਐਂਟਰੀ ਓਪਰੇਟਰਾਂ ਦੀ ਭਰਤੀ

ਪ੍ਰਕਾਸ਼ਨਾਂ ਦੀ ਮਿਤੀ: 29/12/2020

ਮਨਰੇਗਾ ਤਹਿਤ ਸ਼ੁੱਧ ਠੇਕੇ ਦੇ ਅਧਾਰ ‘ਤੇ 10 ਡੇਟਾ ਐਂਟਰੀ ਓਪਰੇਟਰਾਂ ਦੀ ਭਰਤੀ । ਦਿੱਤੇ ਗਏ ਲਿੰਕ ਤੋਂ ਵਿਸਤ੍ਰਿਤ ਇਸ਼ਤਿਹਾਰ ਅਤੇ ਅਰਜ਼ੀ ਫਾਰਮ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ।

ਹੋਰ
ਕੋਈ ਚਿੱਤਰ ਨਹੀਂ

ਰਾਤ ਦੇ ਕਰਫਿਊ ਸਬੰਧੀ ਹੁਕਮ

ਪ੍ਰਕਾਸ਼ਨਾਂ ਦੀ ਮਿਤੀ: 28/11/2020

ਰਾਤ ਦੇ ਕਰਫਿਊ ਸਬੰਧੀ ਹੁਕਮ

ਹੋਰ
ਕੋਈ ਚਿੱਤਰ ਨਹੀਂ

ਫਾਰਮ 9,10,11 ਅਤੇ 11 ਏ ਨਾਗਰਿਕਾਂ ਦੁਆਰਾ ਪ੍ਰਾਪਤ ਦਾਅਵਿਆਂ ਅਤੇ ਇਤਰਾਜ਼ਾਂ ਸਬੰਧੀ

ਪ੍ਰਕਾਸ਼ਨਾਂ ਦੀ ਮਿਤੀ: 26/11/2020

ਫਾਰਮ 9,10,11 ਅਤੇ 11 ਏ ਨਾਗਰਿਕਾਂ ਦੁਆਰਾ ਪ੍ਰਾਪਤ ਦਾਅਵਿਆਂ ਅਤੇ ਇਤਰਾਜ਼ਾਂ ਨਾਲ ਸਬੰਧਤ

ਹੋਰ
ਕੋਈ ਚਿੱਤਰ ਨਹੀਂ

ਐਮ.ਜੀ.ਨਰੇਗਾ ਅਧੀਨ ਠੇਕੇ ਦੇ ਅਧਾਰ ‘ਤੇ ਸ਼ਿਕਾਇਤ ਨਿਵਾਰਣ ਕੋਆਰਡੀਨੇਟਰ ਦੀ ਇਕ ਅਸਾਮੀ ਲਈ ਵਾਕ-ਇਨ-ਇੰਟਰਵਿਊ

ਪ੍ਰਕਾਸ਼ਨਾਂ ਦੀ ਮਿਤੀ: 06/11/2020

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) -ਕਮ-ਵਧੀਕ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ (ਐਮ.ਜੀ.ਨਰੇਗਾ), ਹੁਸ਼ਿਆਰਪੁਰ ਦੇ ਦਫ਼ਤਰ ਵਿਚ ਐਮ.ਜੀ.-ਨਰਰੇਗਾ ਅਧੀਨ ਠੇਕੇ ਦੇ ਅਧਾਰ ‘ਤੇ ਸ਼ਿਕਾਇਤ ਨਿਵਾਰਣ ਕੋਆਰਡੀਨੇਟਰ ਦੀ ਇਕ ਅਸਾਮੀ ਲਈ ਵਾਕ-ਇਨ-ਇੰਟਰਵਿਊ। ਵਿਸਤ੍ਰਿਤ ਇਸ਼ਤਿਹਾਰ ਦਿੱਤੇ ਲਿੰਕ ਤੋਂ ਡਾਉਨਲੋਡ ਕੀਤਾ ਜਾ ਸਕਦਾ ਹੈ।

ਹੋਰ
ਕੋਈ ਚਿੱਤਰ ਨਹੀਂ

ਦੀਵਾਲੀ ਤਿਉਹਾਰ (ਸਾਲ -2020) ਦੌਰਾਨ ਪਟਾਕੇ ਵੇਚਣ ਲਈ ਰਿਟੇਲਰਾਂ ਨੂੰ ਅਸਥਾਈ ਲਾਇਸੈਂਸ ਜਾਰੀ ਕਰਨ ਸਬੰਧੀ

ਪ੍ਰਕਾਸ਼ਨਾਂ ਦੀ ਮਿਤੀ: 23/10/2020

ਦੀਵਾਲੀ ਤਿਉਹਾਰ (ਸਾਲ -2020) ਦੌਰਾਨ ਪਟਾਕੇ ਵੇਚਣ ਲਈ ਰਿਟੇਲਰਾਂ ਨੂੰ ਅਸਥਾਈ ਲਾਇਸੈਂਸ ਜਾਰੀ ਕਰਨ ਸਬੰਧੀ ।

ਹੋਰ
ਕੋਈ ਚਿੱਤਰ ਨਹੀਂ

ਕਰਫਿਊ ਪਾਸ ਲਈ ਅਪਲਾਈ ਕਰੋ

ਪ੍ਰਕਾਸ਼ਨਾਂ ਦੀ ਮਿਤੀ: 22/07/2020

ਹੇਠਾਂ ਦਿੱਤੇ ਲਿੰਕ ਤੇ ਕਰਫਿਊ ਪਾਸ ਲਈ ਅਪਲਾਈ ਕਰੋ.

ਹੋਰ
ਕੋਈ ਚਿੱਤਰ ਨਹੀਂ

ਜ਼ਿਲ੍ਹਾ ਪ੍ਰੋਗ੍ਰਾਮ ਅਫਸਰ ਹੁਸ਼ਿਆਰਪੁਰ ਦੇ ਦਫਤਰ ਵਿਖੇ ਵਨ ਸਟਾਪ ਸੈਂਟਰ ਲਈ ਠੇਕੇ ਦੇ ਆਧਾਰ ਤੇ ਖਾਲੀ ਅਸਾਮੀਆਂ ਲਈ ਬਿਨੇਪੱਤਰ ਦੀ ਮੰਗ ਕੀਤੀ ਜਾਂਦੀ ਹੈ

ਪ੍ਰਕਾਸ਼ਨਾਂ ਦੀ ਮਿਤੀ: 16/07/2020

ਜ਼ਿਲ੍ਹਾ ਪ੍ਰੋਗ੍ਰਾਮ ਅਫਸਰ ਹੁਸ਼ਿਆਰਪੁਰ ਦੇ ਦਫਤਰ ਵਿਖੇ ਵਨ ਸਟਾਪ ਸੈਂਟਰ ਲਈ ਠੇਕੇ ਦੇ ਆਧਾਰ ਤੇ ਖਾਲੀ ਅਸਾਮੀਆਂ ਲਈ ਬਿਨੇਪੱਤਰ ਦੀ ਮੰਗ ਕੀਤੀ ਜਾਂਦੀ ਹੈ।ਵਿਸਥਾਰਪੂਰਵਕ ਇਸ਼ਤਿਹਾਰ ਅਤੇ ਫਾਰਮ ਨੂੰ ਸੱਜੇ ਪਾਸੇ ਦਿੱਤੇ ਗਏ ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ਼ਤਿਹਾਰ ਵਿਚ ਸੋਧ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।

ਹੋਰ