ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਤਹਿਸੀਲਾਂ/ਸਬ-ਤਹਿਸੀਲਾਂ ਵਿੱਚ ਅਸ਼ਟਾਮ ਫਰੋਸ਼ਾ ਦੀਆਂ ਖਾਲੀ ਅਸਾਮੀਆਂ ਭਰਨ ਲਈ ਲਾਇਸੈਂਸ ਜਾਰੀ ਕੀਤੇ ਜਾਣ ਸਬੰਧੀ ਨੋਟਿਸ
ਪ੍ਰਕਾਸ਼ਨਾਂ ਦੀ ਮਿਤੀ: 06/08/2021ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਤਹਿਸੀਲਾਂ/ਸਬ-ਤਹਿਸੀਲਾਂ ਵਿੱਚ ਅਸ਼ਟਾਮ ਫਰੋਸ਼ਾ ਦੀਆਂ ਖਾਲੀ ਅਸਾਮੀਆਂ ਭਰਨ ਲਈ ਲਾਇਸੈਂਸ ਜਾਰੀ ਕੀਤੇ ਜਾਣੇ ਹਨ। ਵਿਸਤ੍ਰਿਤ ਨੋਟਿਸ ਅਤੇ ਅਰਜ਼ੀ ਫਾਰਮ ਦਿੱਤੇ ਲਿੰਕਾਂ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।
ਹੋਰਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਲਈ ਇਨਵਰਟਰ ਅਤੇ ਬੈਟਰੀ ਖਰੀਦਣ ਲਈ ਕੋਟੇਸ਼ਨ ਦੀ ਮੰਗ
ਪ੍ਰਕਾਸ਼ਨਾਂ ਦੀ ਮਿਤੀ: 06/08/2021ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਰਾਮ ਕਲੋਨੀ ਕੈਂਪ, ਹੁਸ਼ਿਆਰਪੁਰ ਦੇ ਦਫਤਰ ਲਈ ਇਨਵਰਟਰ ਅਤੇ ਬੈਟਰੀ ਖਰੀਦਣ ਲਈ ਕੋਟੇਸ਼ਨ ਦੀ ਮੰਗ
ਹੋਰਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ, ਹੁਸ਼ਿਆਰਪੁਰ ਵਿੱਚ ਵਿਚੋਲੇ ਵਜੋਂ ਯੋਗ ਉਮੀਦਵਾਰਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ
ਪ੍ਰਕਾਸ਼ਨਾਂ ਦੀ ਮਿਤੀ: 29/07/2021ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ, ਹੁਸ਼ਿਆਰਪੁਰ ਵਿੱਚ ਵਿਚੋਲੇ ਵਜੋਂ ਯੋਗ ਉਮੀਦਵਾਰਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ । ਅਰਜ਼ੀਆਂ ਭੇਜਣ ਦੀ ਆਖਰੀ ਮਿਤੀ ਵਿੱਚ ਵਾਧਾ ਕੀਤਾ ਜਾਦਾ ਹੈ।
ਹੋਰਡਿਪਟੀ ਕਮਿਸ਼ਨਰ ਦਫ਼ਤਰ, ਹੁਸ਼ਿਆਰਪੁਰ ਟਾਹਲੀ ਲੱਕੜ ਦੀਆਂ ਕੁਰਸੀਆਂ ਖਰੀਦਣ ਲਈ 10/8/2021 ਤਕ ਟੈਂਡਰ ਦੀ ਮੰਗ ਕਰਦਾ ਹੈ
ਪ੍ਰਕਾਸ਼ਨਾਂ ਦੀ ਮਿਤੀ: 28/07/2021ਡਿਪਟੀ ਕਮਿਸ਼ਨਰ ਦਫ਼ਤਰ, ਹੁਸ਼ਿਆਰਪੁਰ ਟਾਹਲੀ ਲੱਕੜ ਦੀਆਂ ਕੁਰਸੀਆਂ ਖਰੀਦਣ ਲਈ 10/8/2021 ਤਕ ਟੈਂਡਰ ਦੀ ਮੰਗ ਕਰਦਾ ਹੈ। ਇਸ ਟੈਂਡਰ ਦੀ ਪ੍ਰਕਿਰਿਆ ਅਤੇ ਤੁਲਨਾਤਮਕ ਸਟੇਟਮੈਂਟ ਦੇ ਵੇਰਵੇ ਵੀ ਡਾਉਨਲੋਡ ਕੀਤੇ ਜਾ ਸਕਦੇ ਹਨ।
ਹੋਰਡਿਪਟੀ ਕਮਿਸ਼ਨਰ ਦਫ਼ਤਰ, ਹੁਸ਼ਿਆਰਪੁਰ ਟਾਹਲੀ ਲੱਕੜ ਦੀਆਂ ਕੁਰਸੀਆਂ ਖਰੀਦਣ ਲਈ ਟੈਂਡਰ ਦੀ ਮੰਗ ਕਰਦਾ ਹੈ
ਪ੍ਰਕਾਸ਼ਨਾਂ ਦੀ ਮਿਤੀ: 28/07/2021ਡਿਪਟੀ ਕਮਿਸ਼ਨਰ ਦਫ਼ਤਰ, ਹੁਸ਼ਿਆਰਪੁਰ ਟਾਹਲੀ ਲੱਕੜ ਦੀਆਂ ਕੁਰਸੀਆਂ ਖਰੀਦਣ ਲਈ ਟੈਂਡਰ ਦੀ ਮੰਗ ਕਰਦਾ ਹੈ
ਹੋਰਕਮਿਊਨਿਟੀ ਸੈਂਟਰ, ਹੁਸ਼ਿਆਰਪੁਰ ਦੇ ਕੰਮ ਚਲਾਉਣ, ਰੱਖ ਰਖਾਵ, ਸੰਚਾਲਨ ਅਤੇ ਪ੍ਰਬੰਧਨ ਲਈ ਟੈਂਡਰ ਸਬੰਧੀ ਵਿਸਥਾਰਤ ਨੋਟਿਸ
ਪ੍ਰਕਾਸ਼ਨਾਂ ਦੀ ਮਿਤੀ: 15/07/2021ਕਮਿਊਨਿਟੀ ਸੈਂਟਰ, ਹੁਸ਼ਿਆਰਪੁਰ ਦੇ ਕੰਮ ਚਲਾਉਣ, ਰੱਖ ਰਖਾਵ, ਸੰਚਾਲਨ ਅਤੇ ਪ੍ਰਬੰਧਨ ਲਈ ਟੈਂਡਰ ਸਬੰਧੀ ਵਿਸਥਾਰਤ ਨੋਟਿਸ। ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।
ਹੋਰਕੋਵਿਡ ਪਾਬੰਦੀਆਂ ਦਾ ਆਰਡਰ (ਮਿਤੀ 30.06.21) 10 ਜੁਲਾਈ ਤੱਕ
ਪ੍ਰਕਾਸ਼ਨਾਂ ਦੀ ਮਿਤੀ: 30/06/2021ਕੋਵਿਡ ਪਾਬੰਦੀਆਂ ਦਾ ਆਰਡਰ (ਮਿਤੀ 30.06.21) 10 ਜੁਲਾਈ ਤੱਕ
ਹੋਰਸਰਕਾਰੀ ਵਾਹਨਾਂ ਦੀ ਨਿਲਾਮੀ
ਪ੍ਰਕਾਸ਼ਨਾਂ ਦੀ ਮਿਤੀ: 21/06/2021ਜ਼ਿਲ੍ਹਾ ਪ੍ਰਸ਼ਾਸਨ, ਹੁਸ਼ਿਆਰਪੁਰ ਵੱਲੋਂ ਸਰਕਾਰੀ ਵਾਹਨਾਂ ਦੀ ਨਿਲਾਮੀ। ਵਿਸਤ੍ਰਿਤ ਇਸ਼ਤਿਹਾਰ ਦਿੱਤੇ ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
ਹੋਰਜ਼ਿਲ੍ਹਾ ਹੁਸ਼ਿਆਰਪੁਰ ਦੇ 10 ਬਲਾਕਾਂ ਵਿੱਚ ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਅਸਾਮੀਆਂ ਲਈ ਬਿਨੈ ਪੱਤਰ ਮੰਗੇ ਗਏ ਹਨ। ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।
ਪ੍ਰਕਾਸ਼ਨਾਂ ਦੀ ਮਿਤੀ: 03/06/2021ਜ਼ਿਲ੍ਹਾ ਹੁਸ਼ਿਆਰਪੁਰ ਦੇ 10 ਬਲਾਕਾਂ ਵਿੱਚ ਆਂਗਣਵਾੜੀ ਵਰਕਰਾਂ, ਮਿੰਨੀ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਅਸਾਮੀਆਂ ਲਈ ਬਿਨੈ ਪੱਤਰ ਮੰਗੇ ਗਏ ਹਨ। ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।
ਹੋਰਕੋਵਿਡ ਪਾਬੰਦੀਆਂ ਦਾ ਆਦੇਸ਼ w-e-f- 31-05-2021 ਮਿਤੀ 30- ਮਈ -2021 14-27-54 (2)
ਪ੍ਰਕਾਸ਼ਨਾਂ ਦੀ ਮਿਤੀ: 30/05/2021ਕੋਵਿਡ ਪਾਬੰਦੀਆਂ ਦਾ ਆਦੇਸ਼ w-e-f- 31-05-2021 ਮਿਤੀ 30- ਮਈ -2021 14-27-54 (2)
ਹੋਰ