• ਸਾਈਟ ਮੈਪ
  • Accessibility Links
  • ਪੰਜਾਬੀ
Close

ਕਮਾਹੀ ਦੇਵੀ ਮੰਦਿਰ

ਹੁਸ਼ਿਆਰਪੁਰ ਤੋਂ ਤਕਰੀਬਨ 40 ਕਿਲੋਮੀਟਰ ਦੀ ਦੂਰੀ ਤੇ, ਸਥਿਤ ਇਹ ਮੰਦਿਰ ਦੇਵੀ ਕਾਮਾਸ਼ੀ ਨੂੰ ਸਮਰਪਿਤ ਹੈ। ਇਸਨੂੰ ਕਾਮਾਸ਼ੀ ਦੇਵੀ ਮੰਦਿਰ ਵਜੋਂ ਜਾਣਿਆ ਜਾਂਦਾ ਸੀ। ਇਹ ਬਹਿ ਨੰਗਲ ਦੇ ਪਿੰਡ ਵਿਚ ਸਥਿਤ ਹੈ। ਇਹ ਕਿਹਾ ਜਾਂਦਾ ਹੈ ਕਿ ਪਾਂਡਵਾਂ ਨੇ ਇਸ ਮੰਦਰ ਨੂੰ ਬਣਾਇਆ ਹੈ।

ਫ਼ੋਟੋ ਗੈਲਰੀ

  • ਕਮਾਹੀ ਦੇਵੀ ਬਾਹਰਲੇ ਦ੍ਰਿਸ਼
  • ਕਮਾਹੀ ਦੇਵੀ ਮੰਦਰ
  • ਕਮਾਹੀ ਦੇਵੀ ਅੰਦਰੂਨੀ ਦ੍ਰਿਸ਼

ਕਿਵੇਂ ਪਹੁੰਚੀਏ:

ਹਵਾਈ ਜਹਾਜ਼ ਰਾਹੀਂ

ਆਦਮਪੁਰ ਹਵਾਈ ਅੱਡਾ ਸਭ ਤੋਂ ਨੇੜਲੇ ਹਵਾਈ ਅੱਡਾ ਹੈ ਜੋ 35 ਕਿਲੋਮੀਟਰ ਹੈ |

ਰੇਲਗੱਡੀ ਰਾਹੀਂ

ਹੁਸ਼ਿਆਰਪੁਰ ਰੇਲਵੇ ਸਟੇਸ਼ਨ ਨੇੜਲਾ ਰੇਲਵੇ ਸਟੇਸ਼ਨ ਹੈ |

ਸੜਕ ਰਾਹੀਂ

ਚੰਗੀ ਸੜਕ ਨਾਲ ਹੁਸ਼ਿਆਰਪੁਰ ਸ਼ਹਿਰ ਨਾਲ ਜੁੜਿਆ ਹੋਇਆ ਹੈ |