ਕਮਾਹੀ ਦੇਵੀ ਮੰਦਿਰ
ਹੁਸ਼ਿਆਰਪੁਰ ਤੋਂ ਤਕਰੀਬਨ 40 ਕਿਲੋਮੀਟਰ ਦੀ ਦੂਰੀ ਤੇ, ਸਥਿਤ ਇਹ ਮੰਦਿਰ ਦੇਵੀ ਕਾਮਾਸ਼ੀ ਨੂੰ ਸਮਰਪਿਤ ਹੈ। ਇਸਨੂੰ ਕਾਮਾਸ਼ੀ ਦੇਵੀ ਮੰਦਿਰ ਵਜੋਂ ਜਾਣਿਆ ਜਾਂਦਾ ਸੀ। ਇਹ ਬਹਿ ਨੰਗਲ ਦੇ ਪਿੰਡ ਵਿਚ ਸਥਿਤ ਹੈ। ਇਹ ਕਿਹਾ ਜਾਂਦਾ ਹੈ ਕਿ ਪਾਂਡਵਾਂ ਨੇ ਇਸ ਮੰਦਰ ਨੂੰ ਬਣਾਇਆ ਹੈ।
ਫ਼ੋਟੋ ਗੈਲਰੀ
ਕਿਵੇਂ ਪਹੁੰਚੀਏ:
ਹਵਾਈ ਜਹਾਜ਼ ਰਾਹੀਂ
ਆਦਮਪੁਰ ਹਵਾਈ ਅੱਡਾ ਸਭ ਤੋਂ ਨੇੜਲੇ ਹਵਾਈ ਅੱਡਾ ਹੈ ਜੋ 35 ਕਿਲੋਮੀਟਰ ਹੈ |
ਰੇਲਗੱਡੀ ਰਾਹੀਂ
ਹੁਸ਼ਿਆਰਪੁਰ ਰੇਲਵੇ ਸਟੇਸ਼ਨ ਨੇੜਲਾ ਰੇਲਵੇ ਸਟੇਸ਼ਨ ਹੈ |
ਸੜਕ ਰਾਹੀਂ
ਚੰਗੀ ਸੜਕ ਨਾਲ ਹੁਸ਼ਿਆਰਪੁਰ ਸ਼ਹਿਰ ਨਾਲ ਜੁੜਿਆ ਹੋਇਆ ਹੈ |