Close

ਗੁਰਦੁਆਰਾ ਗਰਨਾ ਸਾਹਿਬ

ਹੁਸ਼ਿਆਰਪੁਰ ਤੋ 39 ਕਿਲੋਮੀਟਰ ਦੀ ਦੂਰੀ ਗੁਰਦੁਆਰਾ ਗਰਨਾ ਸਾਹਿਬ ਪਿੰਡ ਬੋਦਲ ਵਿਚ ਸਥਿਤ ਹੈ। ਸਿੱਖਾਂ ਦੇ ਛੇਵੇਂ ਗੁਰੂ ਸ਼ੀ੍ ਹਰਗੋਬਿੰਦ ਸਾਹਿਬ ਜੀ ਨੇ ਇਸ ਸਥਾਨ ਦਾ ਦੌਰਾ ਕੀਤਾ। ਉਹ ਗਰਨਾ ਦੇ ਦਰਖ਼ਤ ਹੇਠ ਆਰਾਮ ਕਰਨ ਲਈ ਰੁਕੇ ਜਿਸ ਤੋ ਇਸ ਸਥਾਨ ਦਾ ਨਾਮ ਗੁਰਦੁਆਰਾ ਗਰਨਾ ਸਾਹਿਬ ਪ੍ਰਸਿੱਧ ਹੋਇਆ।

ਫ਼ੋਟੋ ਗੈਲਰੀ

  • ਗੁਰਦੁਆਰਾ ਗਰਨਾ ਸਾਹਿਬ
  • ਗੁਰਦੁਆਰਾ ਗਰਨਾ ਸਾਹਿਬ
  • ਗੁਰਦੁਆਰਾ ਗਰਨਾ ਸਾਹਿਬ

ਕਿਵੇਂ ਪਹੁੰਚੀਏ:

ਹਵਾਈ ਜਹਾਜ਼ ਰਾਹੀਂ

ਆਦਮਪੁਰ ਹਵਾਈ ਅੱਡਾ ਸਭ ਤੋਂ ਨੇੜਲੇ ਹਵਾਈ ਅੱਡਾ ਹੈ ਜੋ 35 ਕਿਲੋਮੀਟਰ ਹੈ|

ਰੇਲਗੱਡੀ ਰਾਹੀਂ

ਹੁਸ਼ਿਆਰਪੁਰ ਰੇਲਵੇ ਸਟੇਸ਼ਨ ਨੇੜਲਾ ਰੇਲਵੇ ਸਟੇਸ਼ਨ ਹੈ |

ਸੜਕ ਰਾਹੀਂ

ਚੰਗੀ ਸੜਕ ਨਾਲ ਹੁਸ਼ਿਆਰਪੁਰ ਸ਼ਹਿਰ ਨਾਲ ਜੁੜਿਆ ਹੋਇਆ ਹੈ |