ਭਰਤੀ

ਭਰਤੀ
ਸਿਰਲੇਖ ਵਰਣਨ Start Date End Date ਮਿਸਲ
ਪੰਜਾਬ ਰਾਜ ਰੁਰਲ ਲਾਈਵਲੀ ਹੁੱਡ ਮਿਸ਼ਨ (ਪੀਐਸਆਰਐਲਐਮ) ਅਧੀਨ ਅਸਾਮੀਆਂ ਠੇਕੇ ਦੇ ਅਧਾਰ ਤੇ ਬਿਨੇਪੱਤਰਾਂ ਦੀ ਮੰਗ

ਪੰਜਾਬ ਰਾਜ ਰੁਰਲ ਲਾਈਵਲੀ ਹੁੱਡ ਮਿਸ਼ਨ (ਪੀਐਸਆਰਐਲਐਮ) ਅਧੀਨ ਨਿਰੋਲ ਠੇਕੇ ਦੇ ਅਧਾਰ ਤੇ ਕੋਆਰਡੀਨੇਟਰ ਦੀਆਂ 2 ਅਸਾਮੀਆਂ ਜ਼ਿਲ੍ਹਾ ਪੱਧਰੀ ਲੇਖਾਕਾਰ 12 ਅਸਾਮੀ ਦੀ ਭਰਤੀ ਲਈ ਯੋਗ ਉਮੀਦਵਾਰਾਂ ਪਾਸੋ 27/09/2019 ਸ਼ਾਮ 4 ਵਜੇ ਤੱਕ ਬਿਨੇਪੱਤਰਾਂ ਦੀ ਮੰਗ ਕੀਤੀ ਜਾਂਦੀ ਸੀ।

20/09/2019 27/09/2019 ਦੇਖੋ (87 KB) ਜਾਣਕਾਰੀ (266 KB) ਫਾਰਮ (257 KB)
ਜ਼ਿਲ੍ਹਾ ਪ੍ਰੋਗ੍ਰਾਮ ਅਧਿਕਾਰੀ ਹੁਸ਼ਿਆਰਪੁਰ ਦੇ ਦਫਤਰ ਵਿਖੇ ਠੇਕੇ ਦੇ ਆਧਾਰ ਤੇ ਖਾਲੀ ਅਸਾਮੀਆਂ ਲਈ ਬਿਨੇਪੱਤਰ ਦੀ ਮੰਗ ਕੀਤੀ ਜਾਂਦੀ ਹੈ

ਜ਼ਿਲ੍ਹਾ ਪ੍ਰੋਗ੍ਰਾਮ ਅਧਿਕਾਰੀ ਹੁਸ਼ਿਆਰਪੁਰ ਦੇ ਦਫਤਰ ਵਿਖੇ ਠੇਕੇ ਦੇ ਆਧਾਰ ਤੇ ਖਾਲੀ ਅਸਾਮੀਆਂ ਲਈ ਬਿਨੇਪੱਤਰ ਦੀ ਮੰਗ ਕੀਤੀ ਜਾਂਦੀ ਹੈ।

ਵਿਸਥਾਰਪੂਰਵਕ ਇਸ਼ਤਿਹਾਰ ਅਤੇ ਫਾਰਮ ਨੂੰ ਸੱਜੇ ਪਾਸੇ ਦਿੱਤੇ ਗਏ ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
12/02/2019 20/02/2019 ਦੇਖੋ (947 KB)
ਪ੍ਰਧਾਨ ਮੰਤਰੀ ਅਵਾਸ ਯੋਜਨਾ-ਗ੍ਰਾਮੀਨ ਅਧੀਨ ਖਾਲੀ ਅਸਾਮੀ

ਪ੍ਰਧਾਨ ਮੰਤਰੀ ਅਵਾਸ ਯੋਜਨਾ-ਗ੍ਰਾਮੀਨ ਦੇ ਅਧੀਨ ਸ਼ੁੱਧ ਕੰਟਰੈਕਟ ਬੇਸ ਤੇ ਬਲਾਕ ਕੋਆਰਡੀਨੇਟਰ ਮੌਨੀਟਰਿੰਗ ਅਤੇ ਐਮ ਆਈ ਐੱਸ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ।

ਇਸ਼ਤਿਹਾਰੀ ਵੇਰਵੇ ਅਤੇ ਫਾਰਮ ਮੁਹੱਈਆ ਕੀਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

24/01/2019 31/01/2019 ਦੇਖੋ (265 KB) ਫਾਰਮ (232 KB)
ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ ਦੇ ਤਹਿਤ ਨਿਰੋਲ ਠੇਕੇ ਦੇ ਆਧਾਰ ਤੇ ਖਾਲੀ ਅਸਾਮੀਆਂ ਲਈ ਭਰਤੀ

ਮਹਾਤਮਾ ਗਾਂਧੀ ਨੈਸ਼ਨਲ ਰੂਰਲ ਐਂਪਲਾਇਮੈਂਟ ਗੁਰਟੀ ਦੇ ਅਧੀਨ ਨਿਰੋਲ ਠੇਕੇ ਦੇ ਆਧਾਰ ਤੇ ਸਹਾਇਕ (ਸ਼ਿਕਾਇਤ ਨਿਵਾਰਣ ਸੈੱਲ, 01), ਕੰਪਿਊਟਰ ਸਹਾਇਕ (01), ਤਕਨੀਕੀ ਸਹਾਇਕ (01), ਜੀ.ਆਰ. ਐਸ. (14) ਦੀ ਲੋੜ।

ਇਹਨਾਂ ਅਸਾਮੀਆਂ ਦੀ ਭਰਤੀ ਲਈ ਇੰਟਰਵਿਊ ਦੀ ਮਿਤੀ ਸਥਗਿਤ ਕੀਤੀ ਜਾਂਦੀ ਹੈ।ਨਵੇ ਸ਼ਡਿਊਲ ਦੇਖਣ ਲਈ ਨੱਥੀ ਕੀਤੇ ਡਾਕੂਮੈੰਟ ਡਾਊਨਲੋਡ ਕਰੋ।

14/11/2018 16/01/2019 ਦੇਖੋ (244 KB) Advertisement (274 KB)
ਸੰਗਠਿਤ ਬਾਲ ਸੁਰੱਖਿਆ ਅਧੀਨ ਚੱਲ ਰਹੇ ਹੋਮਜ ਸਟਾਫ ਦੀ ਭਰਤੀ ਸਬੰਧੀ 21/12/2018 21/12/2018 ਦੇਖੋ (264 KB) ਫਾਰਮ (485 KB)
ਸਟਾਫ਼ ਸਿਲੈਕਸ਼ਨ ਕਮਿਸ਼ਨ ਵਲੋਂ 55000 ਕਾਂਸਟੇਬਲਾਂ ਅਤੇ ਰਾਈਫਲਮੈਨ ਦੀਆਂ ਅਸਾਮੀਆਂ ਲਈ ਆਨਲਾਈਨ ਅਪਲਾਈ ਕਰਨ ਦੀ ਤਾਰੀਕ ਵਧਾ ਕੇ ਕੀਤੀ ਗਈ 30/09/2018

ਸਟਾਫ਼ ਸਿਲੈਕਸ਼ਨ ਕਮਿਸ਼ਨ ਨੇ ਸੀ.ਏ.ਪੀ.ਐਫਜ਼, ਐਨ.ਆਈ.ਏ, ਐਸ.ਐਸ.ਐਫ. ਵਿੱਚ 55000 ਕਾਂਸਟੇਬਲਾਂ ਅਤੇ ਅਸਾਮ ਰਾਈਫਲਜ਼ ਵਿੱਚ ਰਾਈਫਲਮੈਨ ਦੀਆਂ ਅਸਾਮੀਆਂ ਲਈ ਆਨਲਾਈਨ ਅਪਲਾਈ ਕਰਨ ਦੀ ਤਾਰੀਕ ਵਿੱਚ ਵਾਧਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਹੁਣ ਚਾਹਵਾਨ ਨੌਜਵਾਨ 30 ਸਤੰਬਰ ਸ਼ਾਮ 5 ਵਜੇ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। 

01/09/2018 30/09/2018
ਵੱਨ ਸਟਾਪ ਸੈਂਟਰ, ਹੁਸ਼ਿਆਰਪੁਰ ਲਈ ਖਾਲੀ ਅਸਾਮੀਆਂ ਵਾਸਤੇ ਬਿਨੇਪੱਤਰਾਂ ਦੀ ਮੰਗ

ਵੱਨ ਸਟਾਪ ਸੈਂਟਰ, ਹੁਸ਼ਿਆਰਪੁਰ ਲਈ ਖਾਲੀ ਅਸਾਮੀਆਂ(ਠੇਕੇ ਦੇ ਅਧਾਰ ਤੇ) ਵਾਸਤੇ ਬਿਨੇਪੱਤਰਾਂ ਦੀ ਮੰਗ ਕਾਤੀ ਜਾਂਦੀ ਹੈ।

ਪੂਰੀ ਜਾਣਕਾਰੀ ਇਸ਼ਤਿਹਾਰ ਅਤੇ ਬਿਨੇਪੱਤਰ ਡਾਉਨਲੋਡ ਕਰਕੇ ਲਈ ਜਾ ਸਕਦੀ ਹੈ।

07/08/2018 31/08/2018 ਦੇਖੋ (729 KB)