ਨਿਲਾਮੀ
ਸਿਰਲੇਖ | ਵਰਣਨ | Start Date | End Date | ਮਿਸਲ |
---|---|---|---|---|
ਚੇਅਰਮੈਨ ਓਪਰੇਸ਼ਨਜ਼ ਐਂਡ ਮੇਨਟੇਨੇਸ ਸੋਸਾਇਟੀ ਕਮ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਲੋਹੇ ਦੇ ਸਕ੍ਰੈਪ ਆਈਟਮਾਂ ਦੀ ਨਿਲਾਮੀ ਦਾ ਸੱਦਾ ਦਿੱਤਾ। | ਚੇਅਰਮੈਨ ਓਪਰੇਸ਼ਨਜ਼ ਐਂਡ ਮੇਨਟੇਨੇਸ ਸੋਸਾਇਟੀ ਕਮ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਲੋਹੇ ਦੇ ਸਕ੍ਰੈਪ ਆਈਟਮਾਂ ਦੀ ਨਿਲਾਮੀ ਦਾ ਸੱਦਾ ਦਿੱਤਾ। |
10/02/2023 | 15/02/2023 | ਦੇਖੋ (1 MB) |
ਲੈਂਡ ਮਾਈਨਿੰਗ ਲਈ ਖੇਤੀਬਾੜੀ ਜ਼ਮੀਨ ਦੀ ਨਿਲਾਮੀ | ਲੈਂਡ ਮਾਈਨਿੰਗ ਲਈ ਖੇਤੀਬਾੜੀ ਜ਼ਮੀਨ ਦੀ ਨਿਲਾਮੀ।
|
19/07/2022 | 02/08/2022 | ਦੇਖੋ (289 KB) |
ਸਰਕਾਰੀ ਵਾਹਨਾਂ ਦੀ ਨਿਲਾਮੀ | ਜ਼ਿਲ੍ਹਾ ਪ੍ਰਸ਼ਾਸਨ, ਹੁਸ਼ਿਆਰਪੁਰ ਵੱਲੋਂ ਸਰਕਾਰੀ ਵਾਹਨਾਂ ਦੀ ਨਿਲਾਮੀ। ਵਿਸਤ੍ਰਿਤ ਇਸ਼ਤਿਹਾਰ ਦਿੱਤੇ ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। |
21/06/2021 | 06/07/2021 | ਦੇਖੋ (455 KB) |
ਜ਼ਿਲ੍ਹਾ ਪ੍ਰੋਗਰਾਮਾਂ ਦਫਤਰ, ਹੁਸ਼ਿਆਰਪੁਰ ਵੱਲੋਂ ਕੰਧ ਚਿੱਤਰਕਾਰੀ, ਬੀਬੀਬੀਪੀ ਅਧੀਨ ਗ੍ਰਾਫਟੀ ਅਤੇ ਹੋਰ ਸਕੀਮਾਂ ਲਈ ਟੈਂਡਰ ਮੰਗੇ ਹਨ। | ਜ਼ਿਲ੍ਹਾ ਪ੍ਰੋਗਰਾਮਾਂ ਦਫਤਰ, ਹੁਸ਼ਿਆਰਪੁਰ ਵੱਲੋਂ ਕੰਧ ਚਿੱਤਰਕਾਰੀ, ਬੀਬੀਬੀਪੀ ਅਧੀਨ ਗ੍ਰਾਫਟੀ ਅਤੇ ਹੋਰ ਸਕੀਮਾਂ ਲਈ ਟੈਂਡਰ ਮੰਗੇ ਗਏ ਹਨ।
|
12/03/2021 | 22/03/2021 | ਦੇਖੋ (2 MB) |
ਸਾਈਕਲ ਸਟੈਡ ਦੇ ਠੇਕੇ ਦੀ ਬੋਲੀ ਬਾਰੇ ਨੋਟਿਸ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ 1 ਸਾਲ ਲਈ ਸਾਈਕਲ ਸਟੈਡ ਦੇ ਠੇਕੇ ਦੀ ਨਿਲਾਮੀ ਬਾਰੇ ਨੋਟਿਸ। |
03/07/2020 | 14/07/2020 | ਦੇਖੋ (165 KB) |
ਕੰਨਟੀਨ ਦੇ ਠੇਕੇ ਦੀ ਬੋਲੀ ਬਾਰੇ ਨੋਟਿਸ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ 9 ਮਹੀਨੇ ਲਈ ਕੰਨਟੀਨ ਦੇ ਠੇਕੇ ਦੀ ਬੋਲੀ ਬਾਰੇ ਨੋਟਿਸ। |
18/06/2020 | 26/06/2020 | ਦੇਖੋ (430 KB) |
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਹੁਸ਼ਿਆਰਪੁਰ ਵਿਖੇ ਸਾਈਕਲ ਸਟੈਂਡ ਦੇ ਠੇਕੇ ਦੀ ਬੋਲੀ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਹੁਸ਼ਿਆਰਪੁਰ ਵਿਖੇ ਸਾਈਕਲ ਸਟੈਂਡ ਦੇ ਠੇਕੇ ਦੀ ਬੋਲੀ। ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। |
05/03/2020 | 18/03/2020 | ਦੇਖੋ (225 KB) |
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਹੁਸ਼ਿਆਰਪੁਰ ਵਿਖੇ ਪਾਰਕਿੰਗ ਸਪੇਸ ਦੀ ਨਿਲਾਮੀ ਦਾ ਨੋਟਿਸ | 01/02/2020 ਤੋਂ 31/03/2021 ਦੀ ਮਿਆਦ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਹੁਸ਼ਿਆਰਪੁਰ ਵਿਖੇ ਪਾਰਕਿੰਗ ਥਾਂ ਦੀ ਨਿਲਾਮੀ ਦਾ ਨੋਟਿਸ। ਵਧੇਰੇ ਜਾਣਕਾਰੀ ਲਈ, ਨਿਲਾਮੀ ਨੋਟਿਸ ਡਾਊਨਲੋਡ ਕੀਤਾ ਜਾ ਸਕਦਾ ਹੈ।
|
27/12/2019 | 15/01/2020 | ਦੇਖੋ (194 KB) |