ਟੈਂਡਰ
ਸਿਰਲੇਖ | ਵਰਣਨ | Start Date | End Date | ਮਿਸਲ |
---|---|---|---|---|
ਹੁਸ਼ਿਆਰਪੁਰ ਸ਼ਹਿਰ ਵਿੱਚ ਸ਼ੇਅਰ਼ਡ ਪਬਲਿਕ ਬਾਈਕ ਪ੍ਰਣਾਲੀ ਦੀ ਖਰੀਦ ਲਈ ਐਕਸਪ੍ਰੈਸ਼ਨ ਆਫ਼ ਇੰਟਰਸਟ (ਈਓਆਈ) ਦੀ ਮੰਗ | ਹੁਸ਼ਿਆਰਪੁਰ ਸ਼ਹਿਰ ਵਿੱਚ ਸ਼ੇਅਰ਼ਡ ਪਬਲਿਕ ਬਾਈਕ ਪ੍ਰਣਾਲੀ ਦੀ ਖਰੀਦ ਲਈ ਐਕਸਪ੍ਰੈਸ਼ਨ ਆਫ਼ ਇੰਟਰਸਟ (ਈਓਆਈ) ਦੀ ਮੰਗ ਕੀਤਾ ਜਾਂਦੀ ਹੈ। ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। |
05/03/2021 | 20/03/2021 | ਦੇਖੋ (780 KB) |
ਸਾਲ 2020-21 ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਦੀਆਂ ਸਫਾਈ ਸੇਵਾਵਾਂ ਸੰਬੰਧੀ ਟੈਂਡਰ ਨੋਟਿਸ (01.08.2020 ਤੋਂ 31.03.2012 ਤੱਕ) | ਇਹ ਜਨਤਕ ਨੋਟਿਸ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਸਾਲ 2020-21 (01.08.2020 ਤੋਂ 31.03.2012 ਤੱਕ) ਦੀਆਂ ਸਫਾਈ ਸੇਵਾਵਾਂ ਦੇ ਸੰਬੰਧ ਵਿਚ ਹੈ। ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। |
03/07/2020 | 21/07/2020 | ਦੇਖੋ (1 MB) |
ਸਹਾਇਕ ਅਮਲਾ ਮੁਹੱਈਆ ਕਰਵਾਉਣ ਲਈ ਆ ਆਊਟਸੋਰਸਿੰਗ ਏਜੰਸੀ ਦੀ ਚੋਣ ਲਈ ਟੈਂਡਰ | ਸਹਾਇਕ ਅਮਲਾ ਮੁਹੱਈਆ ਕਰਵਾਉਣ ਲਈ ਆ ਆਊਟਸੋਰਸਿੰਗ ਏਜੰਸੀ ਦੀ ਚੋਣ ਲਈ ਟੈਂਡਰ । |
04/06/2020 | 16/06/2020 | ਦੇਖੋ (1 MB) |
ਸਪੈਸ਼ਲ ਹੋਮ, ਆਬਜ਼ਰਵੇਸ਼ਨ ਹੋਮ ਅਤੇ ਚਿਲਡਰਨ ਹੋਮ ਲਈ ਵੱਖ-ਵੱਖ ਚੀਜ਼ਾਂ ਦੀ ਖਰੀਦ ਲਈ ਟੈਂਡਰ ਨੋਟਿਸ | ਸਪੈਸ਼ਲ ਹੋਮ, ਆਬਜ਼ਰਵੇਸ਼ਨ ਹੋਮ ਅਤੇ ਚਿਲਡਰਨ ਹੋਮ ਲਈ ਵੱਖ-ਵੱਖ ਚੀਜ਼ਾਂ ਦੀ ਖਰੀਦ ਲਈ ਟੈਂਡਰ ਨੋਟਿਸ ਦੇ ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। |
11/03/2020 | 19/03/2020 | ਦੇਖੋ (471 KB) |
ਈ-ਰਿਕਸ਼ਾ ਦੀ ਸਪਲਾਈ ਲਈ ਟੈਂਡਰ | ਈ-ਰਿਕਸ਼ਾ ਦੀ ਸਪਲਾਈ ਲਈ ਟੈਂਡਰ ਵੇਰਵੇ ਦਿੱਤੇ ਲਿੰਕ ਤੋਂ ਡਾ ਡਾਊਨਲੋਡ ਕੀਤੇ ਜਾ ਸਕਦੇ ਹਨ। |
06/01/2020 | 20/01/2020 | ਦੇਖੋ (219 KB) |
ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀਆਂ ਅਤੇ ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਕਰਾਉਣ ਲਈ ਬੈਲਟ ਪੇਪਰ ਪ੍ਰਿੰਟਿੰਗ ਦੇ ਟੈਂਡਰ- | ਰਾਜ ਚੋਣ ਕਮਿਸ਼ਨ, ਪੰਜਾਬ ਵੱਲੋ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਹੁਸ਼ਿਆਰਪੁਰ ਦੁਆਰਾ ਜ਼ਿਲ੍ਹਾ ਪ੍ਰੀਸ਼ਦ ਦੇ 25 ਜ਼ੋਨ, ਪੰਚਾਇਤ ਸੰਮਤੀਆਂ ਦੇ 211 ਜ਼ੋਨ ਅਤੇ 1405 ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਕਰਾਉਣ ਲਈ ਬੈਲਟ ਪੇਪਰ ਛਾਪਣ ਲਈ ਥੋੜੇ ਸਮੇਂ ਦe ਟੈਂਡਰ ਮੰਗਗਿਆ ਜਾਦਾਂ ਹੈ। |
24/08/2018 | 04/09/2018 | ਦੇਖੋ (469 KB) |
ਐਕੁਆਟਿਕ ਐਨੀਮਲ ਹੈਲਥ ਐਂਡ ਐਨਵਾਇਰਨਮੈਂਟ ਮੈਨੇਜਮੈਂਟ ਲੈਬਾਰਟਰੀ ਸਥਾਪਤ ਕਰਨ ਲਈ ਟੈਂਡਰ | ਸਰਕਾਰੀ ਮੱਛੀ ਪਾਲਣ ਪੂੰਗ ਫਾਰਮ ਹਰਿਆਣਾ ਵਿਖੇ ਐਕੁਆਟਿਕ ਐਨੀਮਲ ਹੈਲਥ ਐਂਡ ਐਨਵਾਇਰਨਮੈਂਟ ਮੈਨੇਜਮੈਂਟ ਲੈਬਾਰਟਰੀ ਸਥਾਪਤ ਕਰਨ ਲਈ ਟੈਂਡਰ |
04/05/2018 | 18/05/2018 | ਦੇਖੋ (16 KB) |