Close

ਟੈਂਡਰ

ਟੈਂਡਰ
ਸਿਰਲੇਖ ਵਰਣਨ Start Date End Date ਮਿਸਲ
ਡਿਪਟੀ ਕਮਿਸ਼ਨਰ ਦਫ਼ਤਰ, ਹੁਸ਼ਿਆਰਪੁਰ ਟਾਹਲੀ ਲੱਕੜ ਦੀਆਂ ਕੁਰਸੀਆਂ ਖਰੀਦਣ ਲਈ 10/8/2021 ਤਕ ਟੈਂਡਰ ਦੀ ਮੰਗ ਕਰਦਾ ਹੈ

ਡਿਪਟੀ ਕਮਿਸ਼ਨਰ ਦਫ਼ਤਰ, ਹੁਸ਼ਿਆਰਪੁਰ ਟਾਹਲੀ ਲੱਕੜ ਦੀਆਂ ਕੁਰਸੀਆਂ ਖਰੀਦਣ ਲਈ 10/8/2021 ਤਕ ਟੈਂਡਰ ਦੀ ਮੰਗ ਕਰਦਾ ਹੈ।

ਇਸ ਟੈਂਡਰ ਦੀ ਪ੍ਰਕਿਰਿਆ ਅਤੇ ਤੁਲਨਾਤਮਕ  ਸਟੇਟਮੈਂਟ ਦੇ ਵੇਰਵੇ ਵੀ ਡਾਉਨਲੋਡ ਕੀਤੇ ਜਾ ਸਕਦੇ ਹਨ।

28/07/2021 30/11/2021 ਦੇਖੋ (274 KB) tender_proceedings and Comparative Statement (2 MB)
ਕਮਿਊਨਿਟੀ ਸੈਂਟਰ, ਹੁਸ਼ਿਆਰਪੁਰ ਦੇ ਕੰਮ ਚਲਾਉਣ, ਰੱਖ ਰਖਾਵ, ਸੰਚਾਲਨ ਅਤੇ ਪ੍ਰਬੰਧਨ ਲਈ ਟੈਂਡਰ ਸਬੰਧੀ ਵਿਸਥਾਰਤ ਨੋਟਿਸ

ਕਮਿਊਨਿਟੀ ਸੈਂਟਰ, ਹੁਸ਼ਿਆਰਪੁਰ ਦੇ ਕੰਮ ਚਲਾਉਣ, ਰੱਖ ਰਖਾਵ, ਸੰਚਾਲਨ ਅਤੇ ਪ੍ਰਬੰਧਨ ਲਈ ਟੈਂਡਰ ਸਬੰਧੀ ਵਿਸਥਾਰਤ ਨੋਟਿਸ। ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

14/07/2021 15/08/2021 ਦੇਖੋ (2 MB)
ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਲਈ ਇਨਵਰਟਰ ਅਤੇ ਬੈਟਰੀ ਖਰੀਦਣ ਲਈ ਕੋਟੇਸ਼ਨ ਦੀ ਮੰਗ

ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਰਾਮ ਕਲੋਨੀ ਕੈਂਪ, ਹੁਸ਼ਿਆਰਪੁਰ ਦੇ ਦਫਤਰ ਲਈ ਇਨਵਰਟਰ ਅਤੇ ਬੈਟਰੀ ਖਰੀਦਣ ਲਈ ਕੋਟੇਸ਼ਨ ਦੀ ਮੰਗ

05/08/2021 13/08/2021 ਦੇਖੋ (1,012 KB)
ਸਾਲ 2020-21 ਦੌਰਾਨ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੇ ਦਫ਼ਤਰ ਦੁਆਰਾ ਬੇਟੀ ਬਚਾਓ ਬੇਟੀ ਪੜਾਓ ਦੀਆਂ ਗਤੀਵਿਧੀਆਂ ਬਾਰੇ ਦਸਤਾਵੇਜ਼ ਬਣਾਉਣ ਲਈ ਟੈਂਡਰ

ਸਾਲ 2020-21 ਦੌਰਾਨ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੇ ਦਫ਼ਤਰ ਦੁਆਰਾ ਬੇਟੀ ਬਚਾਓ ਬੇਟੀ ਪੜਾਓ ਦੀਆਂ ਗਤੀਵਿਧੀਆਂ ਬਾਰੇ ਡਾਕੂਮੈਂਟਰੀ ਵਿਡੀਓ ਬਣਾਉਣ ਲਈ ਟੈਂਡਰ ।

ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

 

09/05/2021 21/05/2021 ਦੇਖੋ (730 KB)
ਸਾਲ 2021-22 ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਦੀ ਸਵੱਛਤਾ ਸੇਵਾਵਾਂ ਅਤੇ ਸਫਾਈ ਸੰਬੰਧੀ ਟੈਂਡਰ ਨੋਟਿਸ

ਸਾਲ 2021-22 ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਦੀ ਸਵੱਛਤਾ ਸੇਵਾਵਾਂ ਅਤੇ ਸਫਾਈ ਸੰਬੰਧੀ ਟੈਂਡਰ ਨੋਟਿਸ।

ਵਿਸਥਾਰ ਬੋਲੀ ਦੇ ਦਸਤਾਵੇਜ਼ ਦਿੱਤੇ ਗਏ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

23/03/2021 06/04/2021 ਦੇਖੋ (263 KB) ਵਿਸਤ੍ਰਿਤ ਬੋਲੀ (4 MB)
ਜ਼ਿਲ੍ਹਾ ਪ੍ਰੋਗਰਾਮਾਂ ਦਫਤਰ, ਹੁਸ਼ਿਆਰਪੁਰ ਵੱਲੋਂ ਕੰਧ ਚਿੱਤਰਕਾਰੀ, ਬੀਬੀਬੀਪੀ ਅਧੀਨ ਗ੍ਰਾਫਟੀ ਅਤੇ ਹੋਰ ਸਕੀਮਾਂ ਲਈ ਟੈਂਡਰ ਮੰਗੇ ਹਨ।
ਜ਼ਿਲ੍ਹਾ ਪ੍ਰੋਗਰਾਮਾਂ ਦਫਤਰ, ਹੁਸ਼ਿਆਰਪੁਰ ਵੱਲੋਂ ਕੰਧ ਚਿੱਤਰਕਾਰੀ, ਬੀਬੀਬੀਪੀ ਅਧੀਨ ਗ੍ਰਾਫਟੀ ਅਤੇ ਹੋਰ ਸਕੀਮਾਂ ਲਈ ਟੈਂਡਰ ਮੰਗੇ ਗਏ ਹਨ।
12/03/2021 22/03/2021 ਦੇਖੋ (2 MB)
ਹੁਸ਼ਿਆਰਪੁਰ ਸ਼ਹਿਰ ਵਿੱਚ ਸ਼ੇਅਰ਼ਡ ਪਬਲਿਕ ਬਾਈਕ ਪ੍ਰਣਾਲੀ ਦੀ ਖਰੀਦ ਲਈ ਐਕਸਪ੍ਰੈਸ਼ਨ ਆਫ਼ ਇੰਟਰਸਟ (ਈਓਆਈ) ਦੀ ਮੰਗ

ਹੁਸ਼ਿਆਰਪੁਰ ਸ਼ਹਿਰ ਵਿੱਚ ਸ਼ੇਅਰ਼ਡ ਪਬਲਿਕ ਬਾਈਕ ਪ੍ਰਣਾਲੀ ਦੀ ਖਰੀਦ ਲਈ ਐਕਸਪ੍ਰੈਸ਼ਨ ਆਫ਼ ਇੰਟਰਸਟ (ਈਓਆਈ) ਦੀ ਮੰਗ ਕੀਤਾ ਜਾਂਦੀ ਹੈ। ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

05/03/2021 20/03/2021 ਦੇਖੋ (780 KB)
ਸਾਲ 2020-21 ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਦੀਆਂ ਸਫਾਈ ਸੇਵਾਵਾਂ ਸੰਬੰਧੀ ਟੈਂਡਰ ਨੋਟਿਸ (01.08.2020 ਤੋਂ 31.03.2012 ਤੱਕ)

ਇਹ ਜਨਤਕ ਨੋਟਿਸ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਸਾਲ 2020-21 (01.08.2020 ਤੋਂ 31.03.2012 ਤੱਕ) ਦੀਆਂ ਸਫਾਈ ਸੇਵਾਵਾਂ ਦੇ ਸੰਬੰਧ ਵਿਚ ਹੈ।

ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

03/07/2020 21/07/2020 ਦੇਖੋ (1 MB)
ਸਹਾਇਕ ਅਮਲਾ ਮੁਹੱਈਆ ਕਰਵਾਉਣ ਲਈ ਆ ਆਊਟਸੋਰਸਿੰਗ ਏਜੰਸੀ ਦੀ ਚੋਣ ਲਈ ਟੈਂਡਰ

ਸਹਾਇਕ ਅਮਲਾ ਮੁਹੱਈਆ ਕਰਵਾਉਣ ਲਈ ਆ ਆਊਟਸੋਰਸਿੰਗ ਏਜੰਸੀ ਦੀ ਚੋਣ ਲਈ ਟੈਂਡਰ ।

04/06/2020 16/06/2020 ਦੇਖੋ (1 MB)
ਸਪੈਸ਼ਲ ਹੋਮ, ਆਬਜ਼ਰਵੇਸ਼ਨ ਹੋਮ ਅਤੇ ਚਿਲਡਰਨ ਹੋਮ ਲਈ ਵੱਖ-ਵੱਖ ਚੀਜ਼ਾਂ ਦੀ ਖਰੀਦ ਲਈ ਟੈਂਡਰ ਨੋਟਿਸ

ਸਪੈਸ਼ਲ ਹੋਮ, ਆਬਜ਼ਰਵੇਸ਼ਨ ਹੋਮ ਅਤੇ ਚਿਲਡਰਨ ਹੋਮ ਲਈ ਵੱਖ-ਵੱਖ ਚੀਜ਼ਾਂ ਦੀ ਖਰੀਦ ਲਈ ਟੈਂਡਰ ਨੋਟਿਸ ਦੇ ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

11/03/2020 19/03/2020 ਦੇਖੋ (471 KB)