Close

ਜਨਤਕ ਨੋਟਿਸ

ਜਨਤਕ ਨੋਟਿਸ
ਸਿਰਲੇਖ ਵਰਣਨ Start Date End Date ਮਿਸਲ
ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਲਈ ਸੰਯੁਕਤ ਸਕੱਤਰ ਅਤੇ ਫਸਟ ਏਡ ਟਰੇਨਿੰਗ ਸੁਪਰਵਾਈਜ਼ਰ ਦੇ ਅਹੁਦੇ ਲਈ ਭਰਤੀ ਵੇਰਵੇ।

16/03/2024 30/04/2024 ਦੇਖੋ (1 MB)
M/S ਕਲਾਸਿਕ ਟਰੈਵਲ ਕੰਸਲਟੈਂਟਸ, ਨੇੜੇ ਅੱਡਾ ਮਾਹਿਲਪੁਰ, ਜ਼ਿਲ੍ਹਾ ਪ੍ਰੀਸ਼ਦ ਮਾਰਕੀਟ ਦੇ ਸਾਹਮਣੇ, ਹੁਸ਼ਿਆਰਪੁਰ, (ਲਾਈਸੈਂਸ ਨੰਬਰ 21-ਐੱਮ.ਏ) ਦਾ ਕੰਸਲਟੈਂਸੀ ਲਾਇਸੈਂਸ ਰੱਦ ਕਰਨ ਸੰਬੰਧਿਤ ਹੁਕਮ

11/04/2023 10/04/2024 ਦੇਖੋ (1 MB)
ਸਿਹਤ ਵਿਭਾਗ ਦੇ ਬੇਟੀ ਬਚਾਓ ਬੇਟੀ ਪੜ੍ਹਾਓ ਪ੍ਰੋਗਰਾਮ ਤਹਿਤ ‘ਮਾਹਵਾਰੀ ਸਿਹਤ ਪ੍ਰਬੰਧਨ, ਲਿੰਗ ਅਧਾਰਤ ਹਿੰਸਾ ਅਤੇ ਲਿੰਗ ਅਧਾਰਤ ਸੰਵੇਦਨਸ਼ੀਲਤਾ’ ਬਾਰੇ ਸਿੱਖਿਅਤ ਕਰਨ ਲਈ ਮਾਹਿਰ ਟ੍ਰੇਨਰਾਂ ਨੂੰ ਨਿਯੁਕਤ ਕਰਨਾ।

16/02/2024 31/03/2024 ਦੇਖੋ ()
ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ, ਰਾਮ ਕਲੋਨੀ ਕੈਂਪ, ਚੰਡੀਗੜ੍ਹ ਰੋਡ ਹੁਸ਼ਿਆਰਪੁਰ ਵਿਖੇ 21-03-2023 ਤੱਕ ਯੂ.ਪੀ.ਐੱਸ., 01 ਪ੍ਰਿੰਟਰ ਅਤੇ ਤਿੰਨ ਮਿਡ ਬੈਕ ਆਫ਼ਿਸ ਚੇਅਰਾਂ ਵਾਲਾ ਕੰਪਿਊਟਰ ਖਰੀਦਣ ਲਈ ਕੁਟੇਸ਼ਨ ਮੰਗੇ ਜਾ ਰਹੇ ਹਨ।

13/03/2024 21/03/2024 ਦੇਖੋ (1 MB)
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ 3 ਚਾਹ ਕੰਟੀਨਾਂ ਲਈ 18 ਮਾਰਚ 2025 ਤੱਕ ਨਿਲਾਮੀ ਨੋਟਿਸ ਮੰਗੇ ਗਏ ਹਨ।

13/03/2024 18/03/2024 ਦੇਖੋ (1 MB)
ਜ਼ਿਲ੍ਹਾ ਚੋਣ ਦਫ਼ਤਰ, ਹੁਸ਼ਿਆਰਪੁਰ ਵੱਲੋਂ 15-03-2023 ਤੱਕ ਵੱਖ-ਵੱਖ ਸਟੇਸ਼ਨਰੀ ਆਈਟਮਾਂ ਦੀ ਖ਼ਰੀਦ ਲਈ ਕੁਟੇਸ਼ਨਾਂ ਮੰਗੀਆਂ ਜਾਂਦੀਆਂ ਹਨ।

13/03/2024 15/03/2024 ਦੇਖੋ (2 MB)
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਦੀ ਪਾਰਕਿੰਗ ਅਤੇ ਕੰਟੀਨ ਦੇ ਠੇਕੇ ਸਬੰਧੀ ਨਿਲਾਮੀ ਦਾ ਨੋਟਿਸ।

29/02/2024 11/03/2024 ਦੇਖੋ (298 KB)
ਹੁਸ਼ਿਆਰਪੁਰ ਵੁੱਡ ਪਾਰਕ ਦੇ ਕੁਲੈਕਟਰ ਰੇਟ ਸਬੰਧੀ ਕਾਰਵਾਈ ਦੀ ਮੀਟਿੰਗ

19/01/2024 29/02/2024 ਦੇਖੋ (2 MB)
“ਹੁਸ਼ਿਆਰਪੁਰ ਨੇਚਰ ਫੈਸਟ 2024” ਲਈ 30 ਫੂਡ ਸਟਾਲਾਂ ਲਈ ਖੁੱਲੀ ਨਿਲਾਮੀ ਨੋਟਿਸ 28-02-2024 ਤੱਕ ਮੰਗਿਆ ਜਾਂਦਾ ਹੈ।

27/02/2024 28/02/2024 ਦੇਖੋ (272 KB)
ਹੁਸ਼ਿਆਰਪੁਰ ਨੇਚਰ ਫੈਸਟ ਲਈ ਪਾਰਕਿੰਗ ਸਾਈਟ ਅਤੇ ਆਧੁਨਿਕ ਤਕਨੀਕ ਦੇ ਮਨੋਰੰਜਨ ਝੂਲੇ ਲਗਾਉਣ ਲਈ 26-02-2024 ਤੱਕ ਖੁੱਲੀ ਨਿਲਾਮੀ ਨੋਟਿਸ ਮੰਗਿਆ ਗਿਆ ਹੈ।

23/02/2024 26/02/2024 ਦੇਖੋ (357 KB)