Close

ਘੋਸ਼ਣਾਵਾਂ

ਘੋਸ਼ਣਾਵਾਂ
ਸਿਰਲੇਖ ਵਰਣਨ Start Date End Date ਮਿਸਲ
ਸਟੈਂਪ ਵਿਕਰੇਤਾ ਪ੍ਰੀਖਿਆ 2021 ਲਈ ਯੋਗਤਾ ਦੇ 20 ਅੰਕਾਂ ਦੀ ਵੰਡ ਅਤੇ ਇਤਰਾਜ਼ ਪ੍ਰਾਪਤ ਕਰਨ ਸਬੰਧੀ ਸੂਚਨਾ

ਸਟੈਂਪ ਵਿਕਰੇਤਾ ਪ੍ਰੀਖਿਆ 2021 ਲਈ ਯੋਗਤਾ ਦੇ 20 ਅੰਕਾਂ ਦੀ ਵੰਡ ਅਤੇ ਇਤਰਾਜ਼ ਪ੍ਰਾਪਤ ਕਰਨ ਸਬੰਧੀ ਸੂਚਨਾ ਦਿੱਤੇ ਗਏ ਲਿੰਕ ਤੋ ਡਾਊਨਲੋਡ ਕੀਤੀ ਜਾ ਸਕਦੀ ਹੈ।

ਨੋਟ: ਸਿਰਫ 10ਵੀ,12ਵੀ, ਗ੍ਰੇਜੂਏਸ਼ਨ,ਪੋਸਟ ਗ੍ਰੇਜੂਏਸ਼ਨ ਦੀ ਪ੍ਰਤੀਸ਼ਤਤਾ (ਸਿਰਫ ਜਰੂਰੀ ਵਿਸ਼ੇ) ਦੇ ਅਧਾਰ ਤੇ 20 ਨੰਬਰਾਂ ਦੀ ਵੰਡ ਕੀਤੀ ਗਈ ਹੈ। ਟੈਕਨੀਕਲ ਯੋਗਤਾ ਭਾਵ ਡਿਪਲੋਮਾ/ਆਈ.ਟੀ.ਆਈ/ਕੰਪਿਊਟਰ ਕੋਰਸ ਆਦਿ ਲਈ ਕੋਈ ਨੰਬਰ ਨਹੀ ਦਿੱਤੇ ਗਏ ਹਨ। ਜੇਕਰ ਕਿਸੇ ਨੂੰ ਕੋਈ ਇਤਰਾਜ ਹੋਵੇ ਤਾਂ ਉਹ ਆਪਣਾ ਲਿਖਤੀ ਇਤਰਾਜ ਕਮਰਾ ਨੰਬਰ 209 ਵਿੱਚ ਮਿਤੀ 17-11-2021 ਅਤੇ 18-11-2021 ਤੱਕ ਸਵੇਰੇ 11 ਵਜੇ ਤੋ 2 ਵਜੇ ਤੱਕ ਨਿੱਜੀ ਪੱਧਰ ਤੇ ਹਾਜਰ ਆ ਕੇ ਦੇ ਸਕਦਾ ਹੈ। ਨਿਯਤ ਮਿਤੀ ਤੋ ਬਾਅਦ ਕੋਈ ਇਤਰਾਜ ਵਿਚਾਰਿਆ ਨਹੀ ਜਾਵੇਗਾ।

16/11/2021 30/11/2021 ਦੇਖੋ (8 MB)
ਸਟੈਂਪ ਵਿਕਰੇਤਾ ਲਾਇਸੈਂਸ ਪ੍ਰੀਖਿਆ 2021 ਜੋ ਕਿ 21.11.2021 ਨੂੰ ਆਯੋਜਿਤ ਕੀਤੀ ਗਈ ਸੀ, ਦੀ ਉੱਤਰ ਕੁੰਜੀ

 ਸਟੈਂਪ ਵਿਕਰੇਤਾ ਲਾਇਸੈਂਸ ਪ੍ਰੀਖਿਆ 2021 ਜੋ ਕਿ 21.11.2021 ਨੂੰ ਆਯੋਜਿਤ ਕੀਤੀ ਗਈ ਸੀ, ਦੀ ਉੱਤਰ ਕੁੰਜੀ ਦਿੱਤੇ ਗਏ ਲਿੰਕ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।

ਸਟੈਂਪ ਵਿਕਰੇਤਾ ਲਾਇਸੈਂਸ ਪ੍ਰੀਖਿਆ 2021 , ਜੋ ਕਿ 21.11.2021 ਨੂੰ ਕਰਵਾਈ ਗਈ ਸੀ, ਦੀ ਉੱਤਰ ਕੁੰਜੀ ਇਸ ਵੈੱਬਸਾਈਟ ‘ਤੇ ਅੱਪਲੋਡ ਕੀਤੀ ਗਈ ਹੈ। ਕੋਈ ਵੀ ਇਤਰਾਜ਼ ਜ਼ਿਲ੍ਹਾ ਰੋਜ਼ਗਾਰ ਅਫ਼ਸਰ, ਹੁਸ਼ਿਆਰਪੁਰ ਨੂੰ 22.11.2021 ਨੂੰ ਦੁਪਹਿਰ 2:00 ਵਜੇ ਤੱਕ stampvendorexam2021@gmail.com ‘ਤੇ ਲਿਖਤੀ ਰੂਪ ਵਿੱਚ ਈਮੇਲ ਕੀਤਾ ਜਾ ਸਕਦਾ ਹੈ।

21/11/2021 30/11/2021 ਦੇਖੋ (1 MB)
ਸਟੈਂਪ ਵਿਕਰੇਤਾ ਲਾਇਸੈਂਸ ਪ੍ਰੀਖਿਆ: ਰੋਲ ਨੰਬਰ ਅਤੇ ਸੰਬੰਧਿਤ ਜਾਣਕਾਰੀ

ਸਟੈਂਪ ਵਿਕਰੇਤਾ ਲਾਇਸੈਂਸ ਪ੍ਰੀਖਿਆ: ਰੋਲ ਨੰਬਰ ਅਤੇ ਸੰਬੰਧਿਤ ਜਾਣਕਾਰੀ 

19/11/2021 23/11/2021 ਦੇਖੋ (96 KB)
ਦੀਵਾਲੀ ਦੇ ਤਿਉਹਾਰ (2021) ਦੇ ਦੌਰਾਨ ਪਟਾਕਿਆਂ ਦੀ ਪ੍ਰਚੂਨ ਵਿਕਰੀ ਲਈ ਅਸਥਾਈ ਲਾਇਸੈਂਸਾਂ ਬਾਰੇ ਨੋਟਿਸ.

ਦੀਵਾਲੀ ਦੇ ਤਿਉਹਾਰ (2021) ਦੇ ਦੌਰਾਨ ਪਟਾਕਿਆਂ ਦੀ ਪ੍ਰਚੂਨ ਵਿਕਰੀ ਲਈ ਅਸਥਾਈ ਲਾਇਸੈਂਸਾਂ ਬਾਰੇ ਨੋਟਿਸ

09/10/2021 15/11/2021 ਦੇਖੋ (420 KB)
ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ, ਹੁਸ਼ਿਆਰਪੁਰ ਵਿੱਚ ਵਿਚੋਲੇ ਵਜੋਂ ਯੋਗ ਉਮੀਦਵਾਰਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ

ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ, ਹੁਸ਼ਿਆਰਪੁਰ ਵਿੱਚ ਵਿਚੋਲੇ ਵਜੋਂ ਯੋਗ ਉਮੀਦਵਾਰਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ ।

ਅਰਜ਼ੀਆਂ ਭੇਜਣ ਦੀ ਆਖਰੀ ਮਿਤੀ ਵਿੱਚ ਵਾਧਾ ਕੀਤਾ ਜਾਦਾ ਹੈ।

30/07/2021 17/09/2021 ਦੇਖੋ (893 KB) ਮੀਡੀਏਸ਼ਨ ਇਸ਼ਤਿਹਾਰ ਪੱਤਰ (432 KB) ਮੀਡੀਏਸ਼ਨ ਐਪਲੀਕੇਸ਼ਨ ਫਾਰਮੈਟ (139 KB) Date extended (2 MB)
ਆਰਡਰ ਕੋਵਿਡ ਸੰਬੰਧੀ- ਦਿਸ਼ਾ ਨਿਰਦੇਸ਼ 01-ਮਈ -2021

ਆਰਡਰ ਕੋਵਿਡ ਸੰਬੰਧੀ- ਦਿਸ਼ਾ ਨਿਰਦੇਸ਼ 01-ਮਈ -2021

01/05/2021 15/05/2021 ਦੇਖੋ (4 MB)
ਜ਼ਿਲ੍ਹਾ ਪ੍ਰੋਗਰਾਮਾਂ ਦਫਤਰ, ਹੁਸ਼ਿਆਰਪੁਰ ਵੱਲੋਂ ਕੰਧ ਚਿੱਤਰਕਾਰੀ, ਬੀਬੀਬੀਪੀ ਅਧੀਨ ਗ੍ਰਾਫਟੀ ਅਤੇ ਹੋਰ ਸਕੀਮਾਂ ਲਈ ਟੈਂਡਰ ਮੰਗੇ ਹਨ।
ਜ਼ਿਲ੍ਹਾ ਪ੍ਰੋਗਰਾਮਾਂ ਦਫਤਰ, ਹੁਸ਼ਿਆਰਪੁਰ ਵੱਲੋਂ ਕੰਧ ਚਿੱਤਰਕਾਰੀ, ਬੀਬੀਬੀਪੀ ਅਧੀਨ ਗ੍ਰਾਫਟੀ ਅਤੇ ਹੋਰ ਸਕੀਮਾਂ ਲਈ ਟੈਂਡਰ ਮੰਗੇ ਗਏ ਹਨ।
12/03/2021 22/03/2021 ਦੇਖੋ (2 MB)
ਨਵਜੰਮੀਆ ਲੜਕੀਆਂ ਦੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਲਈ ਟੈਂਟ ਲਗਾਉਣ ਸਬੰਧੀ ਕੁਟੇਸ਼ਨਾਂ ਦੀ ਮੰਗ।

ਨਵਜੰਮੀਆ ਲੜਕੀਆਂ ਦੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਲਈ ਟੈਂਟ ਲਗਾਉਣ ਸਬੰਧੀ ਕੁਟੇਸ਼ਨਾਂ ਦੀ ਮੰਗ।

08/01/2021 11/01/2021 ਦੇਖੋ (102 KB)
ਦੀਵਾਲੀ ਤਿਉਹਾਰ (ਸਾਲ -2020) ਦੌਰਾਨ ਪਟਾਕੇ ਵੇਚਣ ਲਈ ਰਿਟੇਲਰਾਂ ਨੂੰ ਅਸਥਾਈ ਲਾਇਸੈਂਸ ਜਾਰੀ ਕਰਨ ਸਬੰਧੀ

ਦੀਵਾਲੀ ਤਿਉਹਾਰ (ਸਾਲ -2020) ਦੌਰਾਨ ਪਟਾਕੇ ਵੇਚਣ ਲਈ ਰਿਟੇਲਰਾਂ ਨੂੰ ਅਸਥਾਈ ਲਾਇਸੈਂਸ ਜਾਰੀ ਕਰਨ ਸਬੰਧੀ ।

23/10/2020 01/11/2020 ਦੇਖੋ (87 KB)