ਘੋਸ਼ਣਾਵਾਂ
Filter Past ਘੋਸ਼ਣਾਵਾਂ
| ਸਿਰਲੇਖ | ਵਰਣਨ | Start Date | End Date | ਮਿਸਲ |
|---|---|---|---|---|
| ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਥਾਨਕ ਸ਼ਿਕਾਇਤ ਕਮੇਟੀ ਦੇ ਗਠਨ ਅਤੇ ਕੰਮ ਵਾਲੀ ਥਾਂ ‘ਤੇ ਔਰਤਾਂ ਨਾਲ ਜਿਨਸੀ ਸ਼ੋਸ਼ਣ (ਰੋਕਥਾਮ ਮਨਾਹੀ ਅਤੇ ਨਿਵਾਰਣ) ਐਕਟ 2013 ਦੇ ਤਹਿਤ ਨੋਡਲ ਅਫਸਰ ਦੇ ਅਹੁਦੇ ਸੰਬੰਧੀ। | ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਥਾਨਕ ਸ਼ਿਕਾਇਤ ਕਮੇਟੀ ਦੇ ਗਠਨ ਅਤੇ ਕੰਮ ਵਾਲੀ ਥਾਂ ‘ਤੇ ਔਰਤਾਂ ਨਾਲ ਜਿਨਸੀ ਸ਼ੋਸ਼ਣ (ਰੋਕਥਾਮ ਮਨਾਹੀ ਅਤੇ ਨਿਵਾਰਣ) ਐਕਟ 2013 ਦੇ ਤਹਿਤ ਨੋਡਲ ਅਫਸਰ ਦੇ ਅਹੁਦੇ ਸੰਬੰਧੀ। |
19/03/2025 | 19/03/2026 | ਦੇਖੋ (607 KB) |
| ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਹੋਸ਼ਿਆਰਪੁਰ ਲਈ ਵਾਹਨ (ਬਲੇਰੋ/ ਆਰਟੀਗਾ) ਕਿਰਾਏ ‘ਤੇ ਲੈਣ ਬਾਰੇ ਟੈਂਡਰ ਸੂਚਨਾ | ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਹੋਸ਼ਿਆਰਪੁਰ ਲਈ ਵਾਹਨ (ਬਲੇਰੋ/ ਆਰਟੀਗਾ) ਕਿਰਾਏ ‘ਤੇ ਲੈਣ ਬਾਰੇ ਟੈਂਡਰ ਸੂਚਨਾ | |
25/02/2026 | 17/03/2026 | ਦੇਖੋ (511 KB) Terms And Conditions (700 KB) |
| ਤਹਿਸੀਲ ਕੰਪਲੈਕਸ, ਹੁਸ਼ਿਆਰਪੁਰ ਵਿਖੇ ਸਾਲ 2026-27 ਲਈ ਠੇਕਾ ਫੋਟੋਗ੍ਰਾਫੀ, ਪਾਰਕਿੰਗ ਅਤੇ ਛਪੇ ਫਾਰਮ ਲਈ ਅਤੇ ਸਬ ਤਹਿਸੀਲ ਭੂੰਗਾ/ਸ਼ਾਮਚੁਰਾਸੀ ਵਿਖੇ ਫੋਟੋਗ੍ਰਾਫੀ ਦੇ ਠੇਕੇ ਦੀ ਨਿਲਾਮੀ ਸਬੰਧੀ। | ਤਹਿਸੀਲ ਕੰਪਲੈਕਸ, ਹੁਸ਼ਿਆਰਪੁਰ ਵਿਖੇ ਸਾਲ 2026-27 ਲਈ ਠੇਕਾ ਫੋਟੋਗ੍ਰਾਫੀ, ਪਾਰਕਿੰਗ ਅਤੇ ਛਪੇ ਫਾਰਮ ਲਈ ਅਤੇ ਸਬ ਤਹਿਸੀਲ ਭੂੰਗਾ/ਸ਼ਾਮਚੁਰਾਸੀ ਵਿਖੇ ਫੋਟੋਗ੍ਰਾਫੀ ਦੇ ਠੇਕੇ ਦੀ ਨਿਲਾਮੀ ਸਬੰਧੀ। |
02/03/2026 | 10/03/2026 | ਦੇਖੋ (954 KB) Terms and Condition (869 KB) |
| ਨੇਚਰ ਫੈਸਟ ਹੁਸ਼ਿਆਰਪੁਰ ਲਈ ਟੈਂਡਰ ਨੋਟਿਸ | ਨੇਚਰ ਫੈਸਟ ਹੁਸ਼ਿਆਰਪੁਰ ਲਈ ਟੈਂਡਰ ਨੋਟਿਸ | |
27/01/2026 | 17/02/2026 | ਦੇਖੋ (917 KB) |
| “Hoshiarpur Nature Fest 2026” ਦਾ ਮਿਤੀ 13.02.2026 ਤੋਂ 17.02.2026 ਤੱਕ ਲਾਜਵੰਤੀ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਪਾਰਕਿੰਗ ਅਤੇ ਮਨੋਰੰਜਨ ਰਾਈਡਾਂ ਦੇ ਠੇਕੇ ਲਗਾਉਣ ਸਬੰਧੀ। | “Hoshiarpur Nature Fest 2026” ਦਾ ਮਿਤੀ 13.02.2026 ਤੋਂ 17.02.2026 ਤੱਕ ਲਾਜਵੰਤੀ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਪਾਰਕਿੰਗ ਅਤੇ ਮਨੋਰੰਜਨ ਰਾਈਡਾਂ ਦੇ ਠੇਕੇ ਲਗਾਉਣ ਸਬੰਧੀ। |
11/02/2026 | 13/02/2026 | ਦੇਖੋ (2 MB) |
| ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਲਈ ਵੋਟਰ ਸੂਚੀ ਦੀ ਮੁੱਖ ਪ੍ਰਕਾਸ਼ਨਾ, ਅਨੁਸੂਚੀ A ਅਤੇ ਅਨੁਸੂਚੀ B ਦੀ ਸੂਚੀ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਲਈ ਵੋਟਰ ਸੂਚੀ ਦੀ ਮੁੱਖ ਪ੍ਰਕਾਸ਼ਨਾ, ਅਨੁਸੂਚੀ A ਅਤੇ ਅਨੁਸੂਚੀ B ਦੀ ਸੂਚੀ |
03/01/2025 | 01/01/2026 | ਦੇਖੋ (4 MB) |
| ਦੀਵਾਲੀ ਤਿਉਹਾਰ (ਸਾਲ 2025) ਦੇ ਮੌਕੇ ‘ਤੇ ਰੀਟੇਲ ਵਿੱਚ ਪਟਾਕੇ ਵੇਚਣ ਵਾਲਿਆਂ ਨੂੰ ਅਸਥਾਈ ਲਾਇਸੈਂਸ ਜਾਰੀ ਕਰਨ ਸੰਬੰਧੀ ਨੋਟਿਸ | ਦੀਵਾਲੀ ਤਿਉਹਾਰ (ਸਾਲ 2025) ਦੇ ਮੌਕੇ 'ਤੇ ਰੀਟੇਲ ਵਿੱਚ ਪਟਾਕੇ ਵੇਚਣ ਵਾਲਿਆਂ ਨੂੰ ਅਸਥਾਈ ਲਾਇਸੈਂਸ ਜਾਰੀ ਕਰਨ ਸੰਬੰਧੀ ਨੋਟਿਸ |
19/09/2025 | 31/12/2025 | ਦੇਖੋ (435 KB) |
| ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਹੁਸ਼ਿਆਰਪੁਰ ਦੇ ਦਫ਼ਤਰ ਲਈ POCSO ਐਕਟ ਦੀ ਧਾਰਾ 39 ਅਧੀਨ 10 ਸਹਾਇਕ ਵਿਅਕਤੀਆਂ (5 ਪੁਰਸ਼ ਅਤੇ 5 ਔਰਤਾਂ) ਦੀ ਭਰਤੀ | ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਹੁਸ਼ਿਆਰਪੁਰ ਦੇ ਦਫ਼ਤਰ ਲਈ POCSO ਐਕਟ ਦੀ ਧਾਰਾ 39 ਅਧੀਨ 10 ਸਹਾਇਕ ਵਿਅਕਤੀਆਂ (5 ਪੁਰਸ਼ ਅਤੇ 5 ਔਰਤਾਂ) ਦੀ ਭਰਤੀ |
10/10/2025 | 01/11/2025 | ਦੇਖੋ (2 MB) |
| ਗਰਮੀ ਦੀਆਂ ਲਹਿਰਾਂ ਲਈ ਤਿਆਰੀ ਅਤੇ ਯੋਜਨਾਬੰਦੀ | ਗਰਮੀ ਦੀਆਂ ਲਹਿਰਾਂ ਲਈ ਤਿਆਰੀ ਅਤੇ ਯੋਜਨਾਬੰਦੀ |
26/05/2025 | 30/09/2025 | ਦੇਖੋ (987 KB) |
| ਡਿਜੀਟਲ ਫਸਲ ਸਰਵੇਖਣ ਲਈ ਅਰਜ਼ੀ ਮੰਗਣ ਬਾਰੇ | ਡਿਜੀਟਲ ਫਸਲ ਸਰਵੇਖਣ ਲਈ ਅਰਜ਼ੀ ਮੰਗਣ ਬਾਰੇ |
25/07/2025 | 30/07/2025 | ਦੇਖੋ (336 KB) private surveyour requirements (23 KB) |