ਜਨਤਕ ਨੋਟਿਸ
ਸਿਰਲੇਖ | ਵਰਣਨ | Start Date | End Date | ਮਿਸਲ |
---|---|---|---|---|
ਮਾਈਨਿੰਗ ਸਾਈਟਾਂ ਬਾਰੇ ਜਾਣਕਾਰੀ | ਮਾਈਨਿੰਗ ਸਾਈਟਾਂ ਬਾਰੇ ਜਾਣਕਾਰੀ |
25/05/2022 | 31/12/2022 | ਦੇਖੋ (719 KB) |
ਪੀਣ ਵਾਲੇ ਪਾਣੀ ਦੀ ਬਰਬਾਦੀ ਸਬੰਧੀ 144 ਦਾ ਹੁਕਮ | ਪੀਣ ਵਾਲੇ ਪਾਣੀ ਦੀ ਬਰਬਾਦੀ ਸਬੰਧੀ 144 ਦਾ ਹੁਕਮ |
25/05/2022 | 24/07/2022 | ਦੇਖੋ (549 KB) |
ਦਾਖਲਾ ਪੈਂਫਲੈਟ IKGPTU 2022 | ਦਾਖਲਾ ਪੈਂਫਲੈਟ IKGPTU 2022 |
01/05/2022 | 31/07/2022 | ਦੇਖੋ (3 MB) |
ਸਲਾਹ: ਭੀੜ ਵਾਲੀਆਂ ਥਾਵਾਂ ‘ਤੇ ਮਾਸਕ ਪਹਿਨਣ ਬਾਰੇ | ਸਲਾਹ: ਭੀੜ ਵਾਲੀਆਂ ਥਾਵਾਂ ‘ਤੇ ਮਾਸਕ ਪਹਿਨਣ ਬਾਰੇ |
21/04/2022 | 30/06/2022 | ਦੇਖੋ (894 KB) |
ਪ੍ਰਭਾਵਿਤ ਪਰਿਵਾਰਾਂ ਨੂੰ 50,000/- ਐਕਸਗ੍ਰੇਸ਼ੀਆ ਪ੍ਰਦਾਨ ਕਰਨ ਲਈ ਕੋਵਿਡ ਪੀੜਤਾਂ ਦੇ ਮੌਤ ਸਰਟੀਫਿਕੇਟ ਨਾਲ ਸਬੰਧਤ ਮੁਸ਼ਕਲਾਂ ਨੂੰ ਦੂਰ ਕਰਨ ਲਈ ਸਬ-ਕਮੇਟੀ ਦਾ ਗਠਨ | ਭਾਰਤ ਸਰਕਾਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਕੋਵਿਡ-19 ਕਾਰਨ ਕਿਸੇ ਵਿਅਕਤੀ ਦੀ ਮੌਤ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ 50,000/- ਐਕਸ ਗ੍ਰੇਸ਼ੀਆ ਪ੍ਰਦਾਨ ਕਰੇਗੀ। ਮੌਤ ਸਰਟੀਫਿਕੇਟ ਨਾਲ ਸਬੰਧਤ ਮੁਸ਼ਕਲਾਂ ਨੂੰ ਦੂਰ ਕਰਨ ਲਈ ਬਣਾਈ ਗਈ ਸਬ-ਕਮੇਟੀ ਦੇ ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। |
12/01/2022 | 31/12/2022 | ਦੇਖੋ (4 MB) |
ਜ਼ਮੀਨ ਐਕਵਾਇਰ ਨਵਾਂ ਬੀ ਜੀ ਰੇਲ ਲਿੰਕ ਨੰਗਲ ਡੈਮ-ਤਲਵਾੜਾ | ਜ਼ਮੀਨ ਐਕਵਾਇਰ ਨਵਾਂ ਬੀ ਜੀ ਰੇਲ ਲਿੰਕ ਨੰਗਲ ਡੈਮ-ਤਲਵਾੜਾ |
10/08/2021 | 31/07/2022 | ਦੇਖੋ (4 MB) |