Close

ਕਿਵੇਂ ਪਹੁੰਚੀਏ

ਹਵਾਈ ਜਹਾਜ਼ ਰਾਹੀਂ

ਹੁਸ਼ਿਆਰਪੁਰ ਤੋ ਸਭ ਤੋਂ ਨੇੜੇ ਘਰੇਲੂ ਹਵਾਈ ਅੱਡਾ ਆਦਮਪੁਰ ਹਵਾਈ ਅੱਡਾ ਹੈ, ਜੋ ਕਿ ਜ਼ਿਲ੍ਹਾ ਮੁੱਖ ਦਫਤਰ ਤੋਂ 25 ਕਿਲੋਮੀਟਰ ਦੂਰ ਹੈ। ਹੁਸ਼ਿਆਰਪੁਰ ਜ਼ਿਲ੍ਹੇ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਅਤੇ ਚੰਡੀਗੜ ਅੰਤਰਰਾਸ਼ਟਰੀ ਹਵਾਈ
ਅੱਡਾ ਅੰਤਰਰਾਸ਼ਟਰੀ ਹਵਾਈ ਸੰਪਰਕ ਪ੍ਰਦਾਨ ਕਰਦੇ ਹਨ ਅਤੇ ਹੁਸ਼ਿਆਰਪੁਰ ਤੋ ਕ੍ਰਮਵਾਰ 122 ਕਿਲੋਮੀਟਰ ਅਤੇ 140 ਕਿਲੋਮੀਟਰ ਦੂਰ ਹਨ।

ਰੇਲਗੱਡੀ ਰਾਹੀਂ

ਹੁਸ਼ਿਆਰਪੁਰ ਨਿਯਮਿਤ ਟ੍ਰੇਨਾਂ ਰਾਹੀਂ ਦੇਸ਼ ਦੇ ਹੋਰ ਵੱਡੇ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।

ਸੜਕ ਰਾਹੀਂ

ਤੁਸੀਂ ਦੇਸ਼ ਦੇ ਹੋਰ ਵੱਡੇ ਸ਼ਹਿਰਾਂ ਤੋਂ ਹੁਸ਼ਿਅਾਰਪੁਰ ਲਈ ਨਿਯਮਤ ਬੱਸਾਂ ਬੜੀ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ। ਮੁੱਖ ਬੱਸ ਸਟੈਂਡ ਹੁਸ਼ਿਆਰਪੁਰ ਭਗਵਾਨ ਬਾਲਮੀਕੀ ਇੰਟਰਸਟੇਟ ਬੱਸ ਟਰਮੀਨਲ ਹੁਸ਼ਿਆਰਪੁਰ ਹੈ।