ਚੋਣ ਹਲਕੇ
ਸੰਸਦੀ ਚੋਣ ਖੇਤਰ: ਹੁਸ਼ਿਆਰਪੁਰ (ਲੋਕ ਸਭਾ ਚੋਣ-ਹਲਕਾ) ਪੰਜਾਬ ਦੇ 13 ਲੋਕ ਸਭਾ (ਸੰਸਦੀ) ਖੇਤਰਾਂ ਵਿੱਚੋਂ ਇੱਕ ਹੈ।
ਵਿਧਾਨ ਸਭਾ ਚੋਣ ਖੇਤਰ: ਹੁਸ਼ਿਆਰਪੁਰ ਜ਼ਿਲ੍ਹੇ ਵਿਚ ਸੱਤ ਵਿਧਾਨ ਸਭਾ ਹਲਕੇ ਹਨ :-
- ਮੁਕੇਰੀਆਂ -39
- ਦਸੂਯਾ -40
- ਉਰਮੁਰ -41
- ਸ਼ਾਮਚੁਰਸੀ -42
- ਹੁਸ਼ਿਆਰਪੁਰ -43
- ਚੱਬੇਵਾਲ -44
- ਗੜ੍ਹਸ਼ੰਕਰ -45