ਸਟੈਂਪ ਵਿਕਰੇਤਾ ਪ੍ਰੀਖਿਆ 2021 ਲਈ ਯੋਗਤਾ ਦੇ 20 ਅੰਕਾਂ ਦੀ ਵੰਡ ਅਤੇ ਇਤਰਾਜ਼ ਪ੍ਰਾਪਤ ਕਰਨ ਸਬੰਧੀ ਸੂਚਨਾ
ਸਿਰਲੇਖ | ਵਰਣਨ | Start Date | End Date | ਮਿਸਲ |
---|---|---|---|---|
ਸਟੈਂਪ ਵਿਕਰੇਤਾ ਪ੍ਰੀਖਿਆ 2021 ਲਈ ਯੋਗਤਾ ਦੇ 20 ਅੰਕਾਂ ਦੀ ਵੰਡ ਅਤੇ ਇਤਰਾਜ਼ ਪ੍ਰਾਪਤ ਕਰਨ ਸਬੰਧੀ ਸੂਚਨਾ | ਸਟੈਂਪ ਵਿਕਰੇਤਾ ਪ੍ਰੀਖਿਆ 2021 ਲਈ ਯੋਗਤਾ ਦੇ 20 ਅੰਕਾਂ ਦੀ ਵੰਡ ਅਤੇ ਇਤਰਾਜ਼ ਪ੍ਰਾਪਤ ਕਰਨ ਸਬੰਧੀ ਸੂਚਨਾ ਦਿੱਤੇ ਗਏ ਲਿੰਕ ਤੋ ਡਾਊਨਲੋਡ ਕੀਤੀ ਜਾ ਸਕਦੀ ਹੈ। ਨੋਟ: ਸਿਰਫ 10ਵੀ,12ਵੀ, ਗ੍ਰੇਜੂਏਸ਼ਨ,ਪੋਸਟ ਗ੍ਰੇਜੂਏਸ਼ਨ ਦੀ ਪ੍ਰਤੀਸ਼ਤਤਾ (ਸਿਰਫ ਜਰੂਰੀ ਵਿਸ਼ੇ) ਦੇ ਅਧਾਰ ਤੇ 20 ਨੰਬਰਾਂ ਦੀ ਵੰਡ ਕੀਤੀ ਗਈ ਹੈ। ਟੈਕਨੀਕਲ ਯੋਗਤਾ ਭਾਵ ਡਿਪਲੋਮਾ/ਆਈ.ਟੀ.ਆਈ/ਕੰਪਿਊਟਰ ਕੋਰਸ ਆਦਿ ਲਈ ਕੋਈ ਨੰਬਰ ਨਹੀ ਦਿੱਤੇ ਗਏ ਹਨ। ਜੇਕਰ ਕਿਸੇ ਨੂੰ ਕੋਈ ਇਤਰਾਜ ਹੋਵੇ ਤਾਂ ਉਹ ਆਪਣਾ ਲਿਖਤੀ ਇਤਰਾਜ ਕਮਰਾ ਨੰਬਰ 209 ਵਿੱਚ ਮਿਤੀ 17-11-2021 ਅਤੇ 18-11-2021 ਤੱਕ ਸਵੇਰੇ 11 ਵਜੇ ਤੋ 2 ਵਜੇ ਤੱਕ ਨਿੱਜੀ ਪੱਧਰ ਤੇ ਹਾਜਰ ਆ ਕੇ ਦੇ ਸਕਦਾ ਹੈ। ਨਿਯਤ ਮਿਤੀ ਤੋ ਬਾਅਦ ਕੋਈ ਇਤਰਾਜ ਵਿਚਾਰਿਆ ਨਹੀ ਜਾਵੇਗਾ। |
16/11/2021 | 30/11/2021 | ਦੇਖੋ (8 MB) |