Close

ਜਨਮ ਸਰਟੀਫਿਕੇਟ

ਜਨਮ ਸਰਟੀਫਿਕੇਟ ਇਕ ਸਭ ਤੋਂ ਮਹੱਤਵਪੂਰਨ ਪਹਿਚਾਣ ਪੱਤਰ ਹੈ ਜਿਹੜਾ ਕਿ ਕਿਸੇ ਵੀ ਵਿਅਕਤੀ ਲਈ ਭਾਰਤ ਸਰਕਾਰ ਦੁਆਰਾ ਦਿੱਤੀਆ ਜਾ ਰਹੀਆ ਸੇਵਾਵਾਂ ਦੁਆਰਾ ਆਪਣੇ ਨਾਗਰਿਕਾਂ ਨੂੰ ਫਾਇਦਾ ਦੇ ਸਕਦਾ ਹੈ। ਸਪਕਾਰੀ ਸੇਵਾਵਾ ਜਿਵੇਂ ਕਿ ਵੋਟ ਦੇ ਅਧਿਕਾਰ ਪ੍ਰਾਪਤ ਕਰਨਾ, ਸਕੂਲਾਂ ਅਤੇ ਸਰਕਾਰੀ ਸੇਵਾ ਵਿੱਚ ਦਾਖ਼ਲਾ ਆਦਿ ਲੈਣਾ,ਕਾਨੂੰਨੀ ਤੌਰ ਤੇ ਸਵੀਕ੍ਰਿਤੀ ਯੋਗ ਉਮਰ, ਵਿਰਾਸਤ ਅਤੇ ਜਾਇਦਾਦ ਦੇ ਹੱਕਾਂ ਦਾ ਨਿਪਟਾਰਾ, ਅਤੇ ਸਰਕਾਰ ਦੁਆਰਾ ਜਾਰੀ ਪਹਿਚਾਣ ਦਸਤਾਵੇਜ਼ ਜਿਵੇਂ ਡ੍ਰਾਈਵਿੰਗ ਲਾਇਸੈਂਸ ਜਾਂ ਪਾਸਪੋਰਟ ਪ੍ਰਾਪਤ ਕਰਨਾ ਆਦਿ ਦਾ ਲਾਭ ਲੈਣ ਲਈ ਜਨਮ ਸਰਟੀਫਿਕੇਟ ਪ੍ਰਾਪਤ ਕਰਨਾ ਜਰੂਰੀ ਹੋ ਜਾਂਦਾ ਹੈ ਕਿਉਂਕਿ ਇਹ ਕਿਸੇ ਦੇ ਜਨਮ ਦੀ ਤਾਰੀਖ਼ ਅਤੇ ਤੱਥ ਨੂੰ ਸਥਾਪਿਤ ਕਰਦਾ ਹੈ।

ਵੱਖ-ਵੱਖ  ਕਿਸਮਾਂ ਦੇ ਸਰਟੀਫਿਕੇਟ ਜਾਰੀ ਕਰਾਉਣ ਲਈ ਹੇਠਾਂ ਦਿੱਤੇ ਲਿੰਕਾਂ ਤੇ ਕਲਿੱਕ ਕਰੋ:-

ਜਨਮ ਸਰਟਿਫਿਕੇਟ(ਪੇਂਡੂ ਖੇਤਰ)

ਜਨਮ ਸਰਟਿਫਿਕੇਟ(ਸ਼ਹਿਰੀ)

ਜਨਮ ਸਰਟਿਫਿਕੇਟ ਤੇ ਨਾਮ ਦੀ ਦੇਰੀ ਨਾਲ ਅੈਂਟਰੀ

ਜਨਮ ਸਰਟੀਫਿਕੇਟ ਵਿਚ ਬੱਚੇ ਦਾ ਨਾਮ ਦਰਜ ਕਰਾਉਣ ਲਈ

ਜਨਮ ਸਰਟੀਫਿਕੇਟ ਵਿੱਚ ਸੋਧ

ਵਿਜ਼ਿਟ: http://edistrict.punjab.gov.in

ਤੁਹਾਡੇ ਇਲਾਕੇ ਦੇ ਨਗਰ ਨਿਗਮ / ਕੌਂਸਲ / ਸਿਵਲ ਸਰਜਨ ਦਫਤਰ / ਨਾਗਰਿਕ ਸੇਵਾ ਕੇਂਦਰ

ਸਥਾਨ : ਤੁਹਾਡੇ ਇਲਾਕੇ ਦੇ ਨਗਰ ਨਿਗਮ / ਕੌਂਸਲ / ਸਿਵਲ ਸਰਜਨ ਦਫਤਰ ਹੁਸ਼ਿਆਰਪੁਰ / ਨਾਗਰਿਕ ਸੇਵਾ ਕੇਂਦਰ | ਸ਼ਹਿਰ : ਹੁਸ਼ਿਆਰਪੁਰ | ਪਿੰਨ ਕੋਡ : 146001
ਫ਼ੋਨ : 01882252170