ਈ-ਰਿਕਸ਼ਾ ਦੀ ਸਪਲਾਈ ਲਈ ਟੈਂਡਰ
ਪ੍ਰਕਾਸ਼ਨਾਂ ਦੀ ਮਿਤੀ: 07/01/2020ਈ-ਰਿਕਸ਼ਾ ਦੀ ਸਪਲਾਈ ਲਈ ਟੈਂਡਰ ਵੇਰਵੇ ਦਿੱਤੇ ਲਿੰਕ ਤੋਂ ਡਾ ਡਾਊਨਲੋਡ ਕੀਤੇ ਜਾ ਸਕਦੇ ਹਨ।
ਹੋਰਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਹੁਸ਼ਿਆਰਪੁਰ ਵਿਖੇ ਪਾਰਕਿੰਗ ਸਪੇਸ ਦੀ ਨਿਲਾਮੀ ਦਾ ਨੋਟਿਸ
ਪ੍ਰਕਾਸ਼ਨਾਂ ਦੀ ਮਿਤੀ: 27/12/201901/02/2020 ਤੋਂ 31/03/2021 ਦੀ ਮਿਆਦ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਹੁਸ਼ਿਆਰਪੁਰ ਵਿਖੇ ਪਾਰਕਿੰਗ ਥਾਂ ਦੀ ਨਿਲਾਮੀ ਦਾ ਨੋਟਿਸ। ਵਧੇਰੇ ਜਾਣਕਾਰੀ ਲਈ, ਨਿਲਾਮੀ ਨੋਟਿਸ ਡਾਊਨਲੋਡ ਕੀਤਾ ਜਾ ਸਕਦਾ ਹੈ।
ਹੋਰਪ੍ਰਧਾਨ, ਪਰਵਾਸੀ ਭਾਰਤੀ ਸਭਾ ਪੰਜਾਬ ਦੀਆਂ ਚੋਣਾਂ ਦੇ ਆਯੋਜਨ ਸੰਬੰਧੀ
ਪ੍ਰਕਾਸ਼ਨਾਂ ਦੀ ਮਿਤੀ: 20/12/2019ਪ੍ਰੈਸ ਨੋਟ ਅਤੇ ਹੋਰ ਵੇਰਵੇ
ਹੋਰਜ਼ਿਲ੍ਹਾ ਪ੍ਰੋਗ੍ਰਾਮ ਅਧਿਕਾਰੀ ਹੁਸ਼ਿਆਰਪੁਰ ਦੇ ਦਫਤਰ ਵਿਖੇ ਠੇਕੇ ਦੇ ਆਧਾਰ ਤੇ ਖਾਲੀ ਅਸਾਮੀਆਂ ਲਈ ਬਿਨੇਪੱਤਰ ਦੀ ਮੰਗ ਕੀਤੀ ਜਾਂਦੀ ਹੈ
ਪ੍ਰਕਾਸ਼ਨਾਂ ਦੀ ਮਿਤੀ: 19/11/2019ਜ਼ਿਲ੍ਹਾ ਪ੍ਰੋਗ੍ਰਾਮ ਅਧਿਕਾਰੀ ਹੁਸ਼ਿਆਰਪੁਰ ਦੇ ਦਫਤਰ ਵਿਖੇ ਠੇਕੇ ਦੇ ਆਧਾਰ ਤੇ ਖਾਲੀ ਅਸਾਮੀਆਂ ਲਈ ਬਿਨੇਪੱਤਰ ਦੀ ਮੰਗ ਕੀਤੀ ਜਾਂਦੀ ਹੈ। ਵਿਸਥਾਰਪੂਰਵਕ ਇਸ਼ਤਿਹਾਰ ਅਤੇ ਫਾਰਮ ਨੂੰ ਸੱਜੇ ਪਾਸੇ ਦਿੱਤੇ ਗਏ ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
ਹੋਰਪੰਜਾਬ ਰਾਜ ਰੁਰਲ ਲਾਈਵਲੀ ਹੁੱਡ ਮਿਸ਼ਨ (ਪੀਐਸਆਰਐਲਐਮ) ਅਧੀਨ ਅਸਾਮੀਆਂ ਠੇਕੇ ਦੇ ਅਧਾਰ ਤੇ ਬਿਨੇਪੱਤਰਾਂ ਦੀ ਮੰਗ
ਪ੍ਰਕਾਸ਼ਨਾਂ ਦੀ ਮਿਤੀ: 15/11/2019ਪੰਜਾਬ ਰਾਜ ਰੁਰਲ ਲਾਈਵਲੀ ਹੁੱਡ ਮਿਸ਼ਨ (ਪੀਐਸਆਰਐਲਐਮ) ਅਧੀਨ ਨਿਰੋਲ ਠੇਕੇ ਦੇ ਅਧਾਰ ਤੇ ਕੋਆਰਡੀਨੇਟਰ ਦੀਆਂ 2 ਅਸਾਮੀਆਂ ਜ਼ਿਲ੍ਹਾ ਪੱਧਰੀ ਲੇਖਾਕਾਰ 12 ਅਸਾਮੀ ਦੀ ਭਰਤੀ ਲਈ ਯੋਗ ਉਮੀਦਵਾਰਾਂ ਪਾਸੋ 27/09/2019 ਸ਼ਾਮ 4 ਵਜੇ ਤੱਕ ਬਿਨੇਪੱਤਰਾਂ ਦੀ ਮੰਗ ਕੀਤੀ ਜਾਂਦੀ ਸੀ। ਉਪਰੋਕਤ ਅਸਾਮੀਆਂ ਲਈ ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਨੂੰ 19.11.2019 ਨੂੰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਹੁਸ਼ਿਆਰਪੁਰ ਦੇ […]
ਹੋਰਗੜ੍ਹਸ਼ੰਕਰ ਵਿਖੇ ਜੁਡੀਸ਼ੀਅਲ ਕੋਰਟ ਕੰਪਲੈਕਸ ਅਤੇ ਨਿਆਇਕ ਅਧਿਕਾਰੀਆਂ ਦੀ ਰਿਹਾਇਸ਼ ਲਈ ਜ਼ਮੀਨ ਐਕਵਾਇਰ ਕਰਨ ਲਈ ਸਮਾਜਿਕ ਪ੍ਰਭਾਵ ਮੁਲਾਂਕਣ ਅਧਿਐਨ ਕਰਵਾਉਣ ਸਬੰਧੀ
ਪ੍ਰਕਾਸ਼ਨਾਂ ਦੀ ਮਿਤੀ: 07/11/2019ਗੜ੍ਹਸ਼ੰਕਰ ਵਿਖੇ ਜੁਡੀਸ਼ੀਅਲ ਕੋਰਟ ਕੰਪਲੈਕਸ ਅਤੇ ਨਿਆਇਕ ਅਧਿਕਾਰੀਆਂ ਦੀ ਰਿਹਾਇਸ਼ ਲਈ ਜ਼ਮੀਨ ਐਕਵਾਇਰ ਕਰਨ ਲਈ ਸਮਾਜਿਕ ਪ੍ਰਭਾਵ ਮੁਲਾਂਕਣ ਅਧਿਐਨ ਕਰਵਾਉਣ ਸਬੰਧੀ
ਹੋਰਦਫਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ, ਹੁਸ਼ਿਆਰਪੁਰ ਵਿੱਚ ਠੇਕੇ ਦੇ ਅਧਾਰ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ।
ਪ੍ਰਕਾਸ਼ਨਾਂ ਦੀ ਮਿਤੀ: 05/11/2019ਜ਼ਿਲ੍ਹਾ ਪ੍ਰੋਗਰਾਮ ਅਫਸਰ, ਹੁਸ਼ਿਆਰਪੁਰ ਦੇ ਦਫਤਰ ਵਿੱਚ ਸੁਪਰਡੈਂਟ, ਪ੍ਰੋਸੇਸ਼ਨ ਅਫ਼ਸਰ ਅਤੇ ਕੌਂਸਲਰ ਦੀਆਂ ਅਸਾਮੀਆਂ ਲਈ ਠੇਕੇ ਦੇ ਅਧਾਰ ਤੇ ਬਿਨੈ ਪੱਤਰ ਮੰਗੇ ਜਾਂਦੇ ਹਨ ।
ਹੋਰਪ੍ਰਧਾਨ ਮੰਤਰੀ ਅਵਾਸ ਯੋਜਨਾ-ਗ੍ਰਾਮੀਨ ਅਧੀਨ ਖਾਲੀ ਅਸਾਮੀ
ਪ੍ਰਕਾਸ਼ਨਾਂ ਦੀ ਮਿਤੀ: 24/01/2019ਪ੍ਰਧਾਨ ਮੰਤਰੀ ਅਵਾਸ ਯੋਜਨਾ-ਗ੍ਰਾਮੀਨ ਦੇ ਅਧੀਨ ਸ਼ੁੱਧ ਕੰਟਰੈਕਟ ਬੇਸ ਤੇ ਬਲਾਕ ਕੋਆਰਡੀਨੇਟਰ ਮੌਨੀਟਰਿੰਗ ਅਤੇ ਐਮ ਆਈ ਐੱਸ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। ਇਸ਼ਤਿਹਾਰੀ ਵੇਰਵੇ ਅਤੇ ਫਾਰਮ ਮੁਹੱਈਆ ਕੀਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।
ਹੋਰਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਐਕਟ ਦੇ ਤਹਿਤ ਨਿਰੋਲ ਠੇਕੇ ਦੇ ਆਧਾਰ ਤੇ ਖਾਲੀ ਅਸਾਮੀਆਂ ਲਈ ਭਰਤੀ
ਪ੍ਰਕਾਸ਼ਨਾਂ ਦੀ ਮਿਤੀ: 14/11/2018ਮਹਾਤਮਾ ਗਾਂਧੀ ਨੈਸ਼ਨਲ ਰੂਰਲ ਐਂਪਲਾਇਮੈਂਟ ਗੁਰਟੀ ਦੇ ਅਧੀਨ ਨਿਰੋਲ ਠੇਕੇ ਦੇ ਆਧਾਰ ਤੇ ਸਹਾਇਕ (ਸ਼ਿਕਾਇਤ ਨਿਵਾਰਣ ਸੈੱਲ, 01), ਕੰਪਿਊਟਰ ਸਹਾਇਕ (01), ਤਕਨੀਕੀ ਸਹਾਇਕ (01), ਜੀ.ਆਰ. ਐਸ. (14) ਦੀ ਲੋੜ। ਇਹਨਾਂ ਅਸਾਮੀਆਂ ਦੀ ਭਰਤੀ ਲਈ ਇੰਟਰਵਿਊ ਦੀ ਮਿਤੀ ਸਥਗਿਤ ਕੀਤੀ ਜਾਂਦੀ ਹੈ।ਨਵੇ ਸ਼ਡਿਊਲ ਦੇਖਣ ਲਈ ਨੱਥੀ ਕੀਤੇ ਡਾਕੂਮੈੰਟ ਡਾਊਨਲੋਡ ਕਰੋ।
ਹੋਰ