Close

ਰਿਹਾਇਸ਼ ਸਰਟੀਫਿਕੇਟ

ਰਿਹਾਇਸ਼ ਸਰਟੀਫਿਕੇਟ ਇਸ ਗੱਲ ਦਾ ਸਬੂਤ ਹੈ ਕਿ ਜਿਸ ਵਿਅਕਤੀ ਨੂੰ ਇਹ ਜਾਰੀ ਕੀਤਾ ਗਿਆ ਹੈ ਉਹ ਉਸ ਜ਼ਿਲ੍ਹਾ / ਰਾਜ ਦਾ ਨਿਵਾਸੀ ਹੈ ਜਿਸ ਦੁਆਰਾ ਸਰਟੀਫਿਕੇਟ ਜਾਰੀ ਕੀਤਾ ਜਾ ਰਿਹਾ ਹੈ। ਇਹ ਸਰਟੀਫਿਕੇਟ ਨੌਕਰੀਆਂ ਦੇ ਮਾਮਲੇ ਵਿਚ ਜਿੱਥੇ ਸਥਾਨਕ ਵਸਨੀਕਾਂ ਨੂੰ ਤਰਜੀਹ ਦਵਾਉਂਦਾ ਹੈ  ਉਥੇ ਵਿਦਿਅਕ ਸੰਸਥਾਵਾਂ ਅਤੇ ਸਰਕਾਰੀ ਸੇਵਾ ਵਿਚ ਰਿਹਾਇਸ਼ੀ / ਨਿਵਾਸ ਕੋਟਾ ਲਈ ਰਿਹਾਇਸ਼ ਦੇ ਸਬੂਤ ਵਜੋਂ ਲੋੜੀਂਦਾ ਹੈ।

ਰਿਹਾਇਸ਼ ਸਰਟੀਫਿਕੇਟ

ਸੇਵਾ ਕੇਂਦਰ/ਤਹਿਸੀਲ ਦਫਤਰ / ਸਬ ਤਹਿਸੀਲ ਵਿਖੇ

ਭੂਮੀ ਪੱਧਰ, ਮਿੰਨੀ ਸਕੱਤਰੇਤ ਹੁਸ਼ਿਆਰਪੁਰ
ਸਥਾਨ : ਮਿੰਨੀ ਸਕੱਤਰੇਤ ਹੁਸ਼ਿਆਰਪੁਰ, ਤਹਿਸੀਲ ਦਫਤਰ / ਸਬ ਤਹਿਸੀਲ ਵਿਖੇ । | ਸ਼ਹਿਰ : ਹੁਸ਼ਿਆਰਪੁਰ | ਪਿੰਨ ਕੋਡ : 146001