ਨਿਲਾਮੀ
Filter Past ਨਿਲਾਮੀ
| ਸਿਰਲੇਖ | ਵਰਣਨ | ਸ਼ੁਰੂਆਤ ਦੀ ਤਾਰੀਖ | ਅੰਤ ਮਿਤੀ | ਮਿਸਲ |
|---|---|---|---|---|
| ਜਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ ਅਧੀਨ ਬੀ.ਆਰ.ਜੀ.ਐਫ. ਵਾਲੀ ਪੁਰਾਣੀ ਇਮਾਰਤ ਨੂੰ ਕੈਫਿਟੇਰਿਆ ਲਈ ਲੀਜ਼ ਤੇ ਦੇਣ ਲਈ ਬੋਲੀ ਸਬੰਧੀ ਸ਼ਰਤਾਂ। | ਜਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ ਅਧੀਨ ਬੀ.ਆਰ.ਜੀ.ਐਫ. ਵਾਲੀ ਪੁਰਾਣੀ ਇਮਾਰਤ ਨੂੰ ਕੈਫਿਟੇਰਿਆ ਲਈ ਲੀਜ਼ ਤੇ ਦੇਣ ਲਈ ਬੋਲੀ ਸਬੰਧੀ ਸ਼ਰਤਾਂ। |
24/03/2026 | 07/04/2026 | ਦੇਖੋ (1 MB) |
| ਜਿਲ੍ਹਾ ਸੋਸ਼ਲ ਸੁਰੱਖਿਆ ਅਧਿਕਾਰੀ ਹੁਸ਼ਿਆਰਪੁਰ ਲਈ ਵਾਹਨ (ਬੋਲੇਰੋ/ਏਰਟੀਗਾ) ਕਿਰਾਏ ‘ਤੇ ਲੈਣ ਬਾਰੇ ਟੈਂਡਰ ਨੋਟੀਸ ਦੀ ਖੁੱਲ੍ਹਣ ਦੀ ਮਿਤੀ ਵਿੱਚ ਬਦਲਾਅ | ਜਿਲ੍ਹਾ ਸੋਸ਼ਲ ਸੁਰੱਖਿਆ ਅਧਿਕਾਰੀ ਹੁਸ਼ਿਆਰਪੁਰ ਲਈ ਵਾਹਨ (ਬੋਲੇਰੋ/ਏਰਟੀਗਾ) ਕਿਰਾਏ ‘ਤੇ ਲੈਣ ਬਾਰੇ ਟੈਂਡਰ ਨੋਟੀਸ ਦੀ ਖੁੱਲ੍ਹਣ ਦੀ ਮਿਤੀ ਵਿੱਚ ਬਦਲਾਅ |
30/03/2026 | 01/04/2026 | ਦੇਖੋ (200 KB) |
| ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਹੁਸ਼ਿਆਰਪੁਰ ਲਈ ਵਾਹਨ (ਬਲੇਰੋ/ ਆਰਟੀਗਾ) ਕਿਰਾਏ ‘ਤੇ ਲੈਣ ਬਾਰੇ ਟੈਂਡਰ ਸੂਚਨਾ | ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਹੁਸ਼ਿਆਰਪੁਰ ਲਈ ਵਾਹਨ (ਬਲੇਰੋ/ ਆਰਟੀਗਾ) ਕਿਰਾਏ ‘ਤੇ ਲੈਣ ਬਾਰੇ ਟੈਂਡਰ ਸੂਚਨਾ |
17/03/2026 | 30/03/2026 | ਦੇਖੋ (141 KB) |
| ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਹੁਸ਼ਿਆਰਪੁਰ ਦੀ ਪਾਰਕਿੰਗ ਅਤੇ 03 ਚਾਹ ਕੰਟੀਨਾਂ ਦੇ ਵਿੱਤੀ ਸਾਲ 2026-27 ਦੇ ਠੇਕੇ ਦੀ ਬੋਲੀ ਦੇਣ ਸਬੰਧੀ। | ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਹੁਸ਼ਿਆਰਪੁਰ ਦੀ ਪਾਰਕਿੰਗ ਅਤੇ 03 ਚਾਹ ਕੰਟੀਨਾਂ ਦੇ ਵਿੱਤੀ ਸਾਲ 2026-27 ਦੇ ਠੇਕੇ ਦੀ ਬੋਲੀ ਦੇਣ ਸਬੰਧੀ। |
20/03/2026 | 27/03/2026 | ਦੇਖੋ (3 MB) |
| ਜਿੱਲ੍ਹਾ ਪ੍ਰਬੰਧਕੀ ਕੰਪਲੈਕਸ ਹੋਸ਼ਿਆਰਪੂਰ ਦੇ ਸਾਫ-ਸਫਾਈ ਦੇ ਠੇਕੇ ਸੰਬੰਦ ਵਿਚ ਇਸ਼ਤਿਹਾਰ ਦੇਣ ਸੰਬੰਦੀ | ਜਿੱਲ੍ਹਾ ਪ੍ਰਬੰਧਕੀ ਕੰਪਲੈਕਸ ਹੋਸ਼ਿਆਰਪੂਰ ਦੇ ਸਾਫ-ਸਫਾਈ ਦੇ ਠੇਕੇ ਸੰਬੰਦ ਵਿਚ ਇਸ਼ਤਿਹਾਰ ਦੇਣ ਸੰਬੰਦੀ |
21/03/2026 | 27/03/2026 | ਦੇਖੋ (5 MB) |
| ਤਹਿਸੀਲ ਕੰਪਲੈਕਸ, ਹੁਸ਼ਿਆਰਪੁਰ ਵਿਖੇ ਸਾਲ 2026-27 ਲਈ ਠੇਕਾ ਫੋਟੋਗ੍ਰਾਫੀ, ਪਾਰਕਿੰਗ ਅਤੇ ਛਪੇ ਫਾਰਮ ਲਈ ਅਤੇ ਸਬ ਤਹਿਸੀਲ ਭੂੰਗਾ/ਸ਼ਾਮਚੁਰਾਸੀ ਵਿਖੇ ਫੋਟੋਗ੍ਰਾਫੀ ਦੇ ਠੇਕੇ ਦੀ ਨਿਲਾਮੀ ਸਬੰਧੀ। | ਤਹਿਸੀਲ ਕੰਪਲੈਕਸ, ਹੁਸ਼ਿਆਰਪੁਰ ਵਿਖੇ ਸਾਲ 2026-27 ਲਈ ਠੇਕਾ ਫੋਟੋਗ੍ਰਾਫੀ, ਪਾਰਕਿੰਗ ਅਤੇ ਛਪੇ ਫਾਰਮ ਲਈ ਅਤੇ ਸਬ ਤਹਿਸੀਲ ਭੂੰਗਾ/ਸ਼ਾਮਚੁਰਾਸੀ ਵਿਖੇ ਫੋਟੋਗ੍ਰਾਫੀ ਦੇ ਠੇਕੇ ਦੀ ਨਿਲਾਮੀ ਸਬੰਧੀ। |
16/03/2026 | 20/03/2026 | ਦੇਖੋ (971 KB) |
| ਤਹਿਸੀਲ ਕੰਪਲੈਕਸ, ਹੁਸ਼ਿਆਰਪੁਰ ਵਿਖੇ ਸਾਲ 2026-27 ਲਈ ਠੇਕਾ ਫੋਟੋਗ੍ਰਾਫੀ, ਪਾਰਕਿੰਗ ਅਤੇ ਛਪੇ ਫਾਰਮ ਲਈ ਅਤੇ ਸਬ ਤਹਿਸੀਲ ਭੂੰਗਾ/ਸ਼ਾਮਚੁਰਾਸੀ ਵਿਖੇ ਫੋਟੋਗ੍ਰਾਫੀ ਦੇ ਠੇਕੇ ਦੀ ਨਿਲਾਮੀ ਸਬੰਧੀ। | ਤਹਿਸੀਲ ਕੰਪਲੈਕਸ, ਹੁਸ਼ਿਆਰਪੁਰ ਵਿਖੇ ਸਾਲ 2026-27 ਲਈ ਠੇਕਾ ਫੋਟੋਗ੍ਰਾਫੀ, ਪਾਰਕਿੰਗ ਅਤੇ ਛਪੇ ਫਾਰਮ ਲਈ ਅਤੇ ਸਬ ਤਹਿਸੀਲ ਭੂੰਗਾ/ਸ਼ਾਮਚੁਰਾਸੀ ਵਿਖੇ ਫੋਟੋਗ੍ਰਾਫੀ ਦੇ ਠੇਕੇ ਦੀ ਨਿਲਾਮੀ ਸਬੰਧੀ। |
02/03/2026 | 10/03/2026 | ਦੇਖੋ (954 KB) Terms and Condition (869 KB) |
| ਖੇਤੀਬਾੜੀ ਵਿਭਾਗ ਹੁਸ਼ਿਆਰਪੁਰ ਦੇ ਟਰੈਕਟਰ, ਬੋਰਿੰਗ ਮਸ਼ੀਨ ਆਦਿ ਸੰਬੰਧੀ ਨਿਲਾਮੀ ਨੋਟਿਸ 16/02/2026 ਨੂੰ ਸਵੇਰੇ 11:00 ਵਜੇ। | ਖੇਤੀਬਾੜੀ ਵਿਭਾਗ ਹੁਸ਼ਿਆਰਪੁਰ ਦੇ ਟਰੈਕਟਰ, ਬੋਰਿੰਗ ਮਸ਼ੀਨ ਆਦਿ ਸੰਬੰਧੀ ਨਿਲਾਮੀ ਨੋਟਿਸ 16/02/2026 ਨੂੰ ਸਵੇਰੇ 11:00 ਵਜੇ। |
06/01/2026 | 16/02/2026 | ਦੇਖੋ (706 KB) |
| “Hoshiarpur Nature Fest 2026” ਦਾ ਮਿਤੀ 13.02.2026 ਤੋਂ 17.02.2026 ਤੱਕ ਲਾਜਵੰਤੀ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਪਾਰਕਿੰਗ ਅਤੇ ਮਨੋਰੰਜਨ ਰਾਈਡਾਂ ਦੇ ਠੇਕੇ ਲਗਾਉਣ ਸਬੰਧੀ। | “Hoshiarpur Nature Fest 2026” ਦਾ ਮਿਤੀ 13.02.2026 ਤੋਂ 17.02.2026 ਤੱਕ ਲਾਜਵੰਤੀ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਪਾਰਕਿੰਗ ਅਤੇ ਮਨੋਰੰਜਨ ਰਾਈਡਾਂ ਦੇ ਠੇਕੇ ਲਗਾਉਣ ਸਬੰਧੀ। |
11/02/2026 | 13/02/2026 | ਦੇਖੋ (2 MB) |
| ਰੁਜ਼ਗਾਰ ਉਤਪਤੀ ਅਤੇ ਸਿਖਲਾਈ ਵਿਭਾਗ ਦੇ ਦਫ਼ਤਰੀ ਕੰਮਾਂ/ਅਧਿਕਾਰਤ ਦੌਰੇ ਲਈ ਵਾਹਨ ਕਿਰਾਏ ‘ਤੇ ਲੈਣ ਲਈ ਟੈਂਡਰ ਮੰਗੇ ਜਾ ਰਹੇ ਹਨ। | ਰੁਜ਼ਗਾਰ ਉਤਪਤੀ ਅਤੇ ਸਿਖਲਾਈ ਵਿਭਾਗ ਦੇ ਦਫ਼ਤਰੀ ਕੰਮਾਂ/ਅਧਿਕਾਰਤ ਦੌਰੇ ਲਈ ਵਾਹਨ ਕਿਰਾਏ ‘ਤੇ ਲੈਣ ਲਈ ਟੈਂਡਰ ਮੰਗੇ ਜਾ ਰਹੇ ਹਨ। |
16/07/2025 | 01/08/2025 | ਦੇਖੋ (1 MB) |