Close

ਨਿਲਾਮੀ

ਨਿਲਾਮੀ
ਸਿਰਲੇਖ ਵਰਣਨ Start Date End Date ਮਿਸਲ
ਸਰਕਾਰੀ ਵਾਹਨਾਂ ਦੀ ਨਿਲਾਮੀ

ਜ਼ਿਲ੍ਹਾ ਪ੍ਰਸ਼ਾਸਨ, ਹੁਸ਼ਿਆਰਪੁਰ ਵੱਲੋਂ ਸਰਕਾਰੀ ਵਾਹਨਾਂ ਦੀ ਨਿਲਾਮੀ। ਵਿਸਤ੍ਰਿਤ ਇਸ਼ਤਿਹਾਰ ਦਿੱਤੇ ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

21/06/2021 06/07/2021 ਦੇਖੋ (455 KB)
ਜ਼ਿਲ੍ਹਾ ਪ੍ਰੋਗਰਾਮਾਂ ਦਫਤਰ, ਹੁਸ਼ਿਆਰਪੁਰ ਵੱਲੋਂ ਕੰਧ ਚਿੱਤਰਕਾਰੀ, ਬੀਬੀਬੀਪੀ ਅਧੀਨ ਗ੍ਰਾਫਟੀ ਅਤੇ ਹੋਰ ਸਕੀਮਾਂ ਲਈ ਟੈਂਡਰ ਮੰਗੇ ਹਨ।
ਜ਼ਿਲ੍ਹਾ ਪ੍ਰੋਗਰਾਮਾਂ ਦਫਤਰ, ਹੁਸ਼ਿਆਰਪੁਰ ਵੱਲੋਂ ਕੰਧ ਚਿੱਤਰਕਾਰੀ, ਬੀਬੀਬੀਪੀ ਅਧੀਨ ਗ੍ਰਾਫਟੀ ਅਤੇ ਹੋਰ ਸਕੀਮਾਂ ਲਈ ਟੈਂਡਰ ਮੰਗੇ ਗਏ ਹਨ।
12/03/2021 22/03/2021 ਦੇਖੋ (2 MB)
ਸਾਈਕਲ ਸਟੈਡ ਦੇ ਠੇਕੇ ਦੀ ਬੋਲੀ ਬਾਰੇ ਨੋਟਿਸ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ 1 ਸਾਲ  ਲਈ ਸਾਈਕਲ ਸਟੈਡ ਦੇ ਠੇਕੇ ਦੀ ਨਿਲਾਮੀ ਬਾਰੇ ਨੋਟਿਸ

03/07/2020 14/07/2020 ਦੇਖੋ (165 KB)
ਕੰਨਟੀਨ ਦੇ ਠੇਕੇ ਦੀ ਬੋਲੀ ਬਾਰੇ ਨੋਟਿਸ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ  9 ਮਹੀਨੇ  ਲਈ ਕੰਨਟੀਨ ਦੇ ਠੇਕੇ ਦੀ ਬੋਲੀ ਬਾਰੇ ਨੋਟਿਸ

18/06/2020 26/06/2020 ਦੇਖੋ (430 KB)
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਹੁਸ਼ਿਆਰਪੁਰ ਵਿਖੇ ਸਾਈਕਲ ਸਟੈਂਡ ਦੇ ਠੇਕੇ ਦੀ ਬੋਲੀ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਹੁਸ਼ਿਆਰਪੁਰ ਵਿਖੇ ਸਾਈਕਲ ਸਟੈਂਡ ਦੇ ਠੇਕੇ ਦੀ ਬੋਲੀ। ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

05/03/2020 18/03/2020 ਦੇਖੋ (225 KB)
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਹੁਸ਼ਿਆਰਪੁਰ ਵਿਖੇ ਪਾਰਕਿੰਗ ਸਪੇਸ ਦੀ ਨਿਲਾਮੀ ਦਾ ਨੋਟਿਸ

01/02/2020 ਤੋਂ 31/03/2021 ਦੀ ਮਿਆਦ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਹੁਸ਼ਿਆਰਪੁਰ ਵਿਖੇ ਪਾਰਕਿੰਗ ਥਾਂ ਦੀ ਨਿਲਾਮੀ ਦਾ ਨੋਟਿਸ।

ਵਧੇਰੇ ਜਾਣਕਾਰੀ ਲਈ, ਨਿਲਾਮੀ ਨੋਟਿਸ ਡਾਊਨਲੋਡ ਕੀਤਾ ਜਾ ਸਕਦਾ ਹੈ।

 

27/12/2019 15/01/2020 ਦੇਖੋ (194 KB)