Close

ਜਨਤਕ ਨੋਟਿਸ

ਜਨਤਕ ਨੋਟਿਸ
ਸਿਰਲੇਖ ਵਰਣਨ Start Date End Date ਮਿਸਲ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਏਸੀ), ਹੁਸ਼ਿਆਰਪੁਰ ਦੀ ਸਫਾਈ ਲਈ ਟੈਂਡਰ ਨੋਟਿਸ, ਫਾਰਮ ਅਤੇ ਨਿਯਮ ਅਤੇ ਸ਼ਰਤਾਂ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਏਸੀ), ਹੁਸ਼ਿਆਰਪੁਰ ਦੀ ਸਫਾਈ ਲਈ ਟੈਂਡਰ ਨੋਟਿਸ, ਫਾਰਮ ਅਤੇ ਨਿਯਮ ਅਤੇ ਸ਼ਰਤਾਂ।

23/05/2022 08/06/2022 ਦੇਖੋ (9 MB)
144 CR.PC 10ਵੀਂ ਅਤੇ 12ਵੀਂ ਜਮਾਤ ਦੀਆਂ ਟਰਮ-2 ਪ੍ਰੀਖਿਆਵਾਂ ਸਬੰਧੀ ਆਰਡਰ।
144 CR.PC 10ਵੀਂ ਅਤੇ 12ਵੀਂ ਜਮਾਤ ਦੀਆਂ ਟਰਮ-2 ਪ੍ਰੀਖਿਆਵਾਂ ਸਬੰਧੀ ਆਰਡਰ।
21/04/2022 31/05/2022 ਦੇਖੋ (514 KB)
ਜ਼ਿਲ੍ਹਾ ਹੁਸ਼ਿਆਰਪੁਰ, ਪੰਜਾਬ ਲਈ ਜ਼ਿਲ੍ਹਾ ਸਰਵੇਖਣ ਰਿਪੋਰਟ ਤਿਆਰ ਕਰਨ ਲਈ ਦਿਲਚਸਪੀ ਦਾ ਪ੍ਰਗਟਾਵਾ

ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਦੁਆਰਾ ਜਾਰੀ ਸਸਟੇਨੇਬਲ ਰੇਤ ਮਾਈਨਿੰਗ ਪ੍ਰਬੰਧਨ ਦਿਸ਼ਾ-ਨਿਰਦੇਸ਼, 2016 ਅਤੇ ਰੇਤ ਮਾਈਨਿੰਗ, 2020 ਲਈ ਲਾਗੂ ਕਰਨ ਅਤੇ ਨਿਗਰਾਨੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ, ਪੰਜਾਬ ਲਈ ਜ਼ਿਲ੍ਹਾ ਸਰਵੇਖਣ ਰਿਪੋਰਟ ਤਿਆਰ ਕਰਨ ਲਈ ਦਿਲਚਸਪੀ ਦਾ ਪ੍ਰਗਟਾਵਾ।

ਸ਼ੁਧੀਆਂ ਵੀ ਨੱਥੀ ਹਨ।

10/05/2022 24/05/2022 ਦੇਖੋ (3 MB) DSR_corrigendum1 (116 KB) DSR Corrigendum 2 (428 KB) Corrigendum 3 (272 KB)
ਸੁੱਕੀ ਤੂਡ਼ੀ ਨੂੰ ਸਾੜਨ ਦੀ ਮਨਾਹੀ ਦੇ ਹੁਕਮ

ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸੁੱਕੀ ਤੂੜੀਨੂੰ ਸਾੜਨ ‘ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਵਿਸਤ੍ਰਿਤ ਨੋਟਿਸ ਡਾਊਨਲੋਡ ਕੀਤਾ ਜਾ ਸਕਦਾ ਹੈ।

02/05/2022 16/05/2022 ਦੇਖੋ (399 KB)
ਸਹਾਇਕ ਡਾਇਰੈਕਟਰ ਖੇਤੀਬਾੜੀ ਦੇ ਦਫ਼ਤਰ ਵਿੱਚ ਮਸ਼ਰੂਮ ਲੈਬਾਰਟਰੀ ਦੀ ਇਮਾਰਤ ਦੀ ਮੁਰੰਮਤ, ਹਾਈ ਸਕੂਲ ਵਾਰਡ ਨੰਬਰ 41 ਵਿੱਚ ਸਾਈਕਲ ਸ਼ੈੱਡ ਅਤੇ ਕਮਰੇ ਦੀ ਉਸਾਰੀ ਲਈ ਟੈਂਡਰ ਮੰਗੇ ਜਾ ਰਹੇ ਹਨ।

ਸਹਾਇਕ ਡਾਇਰੈਕਟਰ ਖੇਤੀਬਾੜੀ ਦੇ ਦਫ਼ਤਰ ਵਿੱਚ ਮਸ਼ਰੂਮ ਲੈਬਾਰਟਰੀ ਦੀ ਇਮਾਰਤ ਦੀ ਮੁਰੰਮਤ, ਹਾਈ ਸਕੂਲ ਵਾਰਡ ਨੰਬਰ 41 ਵਿੱਚ ਸਾਈਕਲ ਸ਼ੈੱਡ ਅਤੇ ਕਮਰੇ ਦੀ ਉਸਾਰੀ ਲਈ ਟੈਂਡਰ ਮੰਗੇ ਜਾ ਰਹੇ ਹਨ।

21/04/2022 30/04/2022 ਦੇਖੋ (1 MB)
ਲੜਕਿਆਂ ਦੇ ਹੋਸਟਲ ਸਾਈਡ, ਜਵਾਹਰ ਨਵੋਦਿਆ ਵਿਦਿਆਲਾ ਹੁਸ਼ਿਆਰਪੁਰ ਵਿੱਚ ਇੰਟਰਲਾਕਿੰਗ ਪੇਵਰ ਬਲਾਕ ਮੁਹੱਈਆ ਕਰਵਾਉਣਾ ਅਤੇ ਵਿਛਾਉਣਾ।

ਲੜਕਿਆਂ ਦੇ ਹੋਸਟਲ ਸਾਈਡ, ਜਵਾਹਰ ਨਵੋਦਿਆ ਵਿਦਿਆਲਾ ਹੁਸ਼ਿਆਰਪੁਰ ਵਿੱਚ ਇੰਟਰਲਾਕਿੰਗ ਪੇਵਰ ਬਲਾਕ ਮੁਹੱਈਆ ਕਰਵਾਉਣਾ ਅਤੇ ਵਿਛਾਉਣਾ।

31/03/2022 01/04/2022 ਦੇਖੋ (625 KB)
ਕੋਵਿਡ ਆਰਡਰ ਮਿਤੀ 1 ਜਨਵਰੀ 2022

ਕੋਵਿਡ ਆਰਡਰ ਮਿਤੀ 1 ਜਨਵਰੀ 2022

01/01/2022 31/03/2022 ਦੇਖੋ (5 MB)
ਕੋਵਿਡ ਆਰਡਰ (ਨੰਬਰ-11 ਮਿਤੀ 04-01-2022)

ਕੋਵਿਡ ਆਰਡਰ (ਨੰਬਰ-11 ਮਿਤੀ 04-01-2022)

04/01/2022 31/03/2022 ਦੇਖੋ (930 KB)
ਲਾਜਵੰਤੀ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਕਰਾਫਟ ਬਜ਼ਾਰ(20.03.2022 ਤੋਂ 29.03.2022 ਤੱਕ) ਲਈ ਟੈਂਡਰ

ਲਾਜਵੰਤੀ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਕਰਾਫਟ ਬਜ਼ਾਰ(20.03.2022 ਤੋਂ 29.03.2022 ਤੱਕ) ਲਈ ਟੈਂਡਰ ਦੀ ਵਿਸਥਾਰ ਜਾਣਕਾਰੀ ਅਤੇ ਸ਼ੁੱਧਤਾ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।

03/03/2022 30/03/2022 ਦੇਖੋ (6 MB) Corrigendum (322 KB) Corrigendum1 (360 KB)
ਕੰਪਿਊਟਰ ਪੈਰੀਫਿਰਲ ਖਰੀਦਣ ਲਈ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਹੁਸ਼ਿਆਰਪੁਰ ਵੱਲੋਂ ਟੈਂਡਰ ਮੰਗੇ ਗਏ ਹਨ

ਕੰਪਿਊਟਰ ਪੈਰੀਫਿਰਲ ਖਰੀਦਣ ਲਈ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਹੁਸ਼ਿਆਰਪੁਰ ਵੱਲੋਂ ਟੈਂਡਰ ਮੰਗੇ ਗਏ ਹਨ

29/03/2022 30/03/2022 ਦੇਖੋ (374 KB)