ਜਨਤਕ ਨੋਟਿਸ
ਸਿਰਲੇਖ | ਵਰਣਨ | Start Date | End Date | ਮਿਸਲ |
---|---|---|---|---|
M/S ਕਲਾਸਿਕ ਟਰੈਵਲ ਕੰਸਲਟੈਂਟਸ, ਨੇੜੇ ਅੱਡਾ ਮਾਹਿਲਪੁਰ, ਜ਼ਿਲ੍ਹਾ ਪ੍ਰੀਸ਼ਦ ਮਾਰਕੀਟ ਦੇ ਸਾਹਮਣੇ, ਹੁਸ਼ਿਆਰਪੁਰ, (ਲਾਈਸੈਂਸ ਨੰਬਰ 21-ਐੱਮ.ਏ) ਦਾ ਕੰਸਲਟੈਂਸੀ ਲਾਇਸੈਂਸ ਰੱਦ ਕਰਨ ਸੰਬੰਧਿਤ ਹੁਕਮ | M/S ਕਲਾਸਿਕ ਟਰੈਵਲ ਕੰਸਲਟੈਂਟਸ, ਨੇੜੇ ਅੱਡਾ ਮਾਹਿਲਪੁਰ, ਜ਼ਿਲ੍ਹਾ ਪ੍ਰੀਸ਼ਦ ਮਾਰਕੀਟ ਦੇ ਸਾਹਮਣੇ, ਹੁਸ਼ਿਆਰਪੁਰ, (ਲਾਈਸੈਂਸ ਨੰਬਰ 21-ਐੱਮ.ਏ) ਦਾ ਕੰਸਲਟੈਂਸੀ ਲਾਇਸੈਂਸ ਰੱਦ ਕਰਨ ਸੰਬੰਧਿਤ ਹੁਕਮ |
11/04/2023 | 10/04/2024 | ਦੇਖੋ (1 MB) |
ਸਿਹਤ ਵਿਭਾਗ ਦੇ ਬੇਟੀ ਬਚਾਓ ਬੇਟੀ ਪੜ੍ਹਾਓ ਪ੍ਰੋਗਰਾਮ ਤਹਿਤ ‘ਮਾਹਵਾਰੀ ਸਿਹਤ ਪ੍ਰਬੰਧਨ, ਲਿੰਗ ਅਧਾਰਤ ਹਿੰਸਾ ਅਤੇ ਲਿੰਗ ਅਧਾਰਤ ਸੰਵੇਦਨਸ਼ੀਲਤਾ’ ਬਾਰੇ ਸਿੱਖਿਅਤ ਕਰਨ ਲਈ ਮਾਹਿਰ ਟ੍ਰੇਨਰਾਂ ਨੂੰ ਨਿਯੁਕਤ ਕਰਨਾ। | ਸਿਹਤ ਵਿਭਾਗ ਦੇ ਬੇਟੀ ਬਚਾਓ ਬੇਟੀ ਪੜ੍ਹਾਓ ਪ੍ਰੋਗਰਾਮ ਤਹਿਤ ‘ਮਾਹਵਾਰੀ ਸਿਹਤ ਪ੍ਰਬੰਧਨ, ਲਿੰਗ ਅਧਾਰਤ ਹਿੰਸਾ ਅਤੇ ਲਿੰਗ ਅਧਾਰਤ ਸੰਵੇਦਨਸ਼ੀਲਤਾ’ ਬਾਰੇ ਸਿੱਖਿਅਤ ਕਰਨ ਲਈ ਮਾਹਿਰ ਟ੍ਰੇਨਰਾਂ ਨੂੰ ਨਿਯੁਕਤ ਕਰਨਾ। |
16/02/2024 | 31/03/2024 | ਦੇਖੋ () |
ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ, ਰਾਮ ਕਲੋਨੀ ਕੈਂਪ, ਚੰਡੀਗੜ੍ਹ ਰੋਡ ਹੁਸ਼ਿਆਰਪੁਰ ਵਿਖੇ 21-03-2023 ਤੱਕ ਯੂ.ਪੀ.ਐੱਸ., 01 ਪ੍ਰਿੰਟਰ ਅਤੇ ਤਿੰਨ ਮਿਡ ਬੈਕ ਆਫ਼ਿਸ ਚੇਅਰਾਂ ਵਾਲਾ ਕੰਪਿਊਟਰ ਖਰੀਦਣ ਲਈ ਕੁਟੇਸ਼ਨ ਮੰਗੇ ਜਾ ਰਹੇ ਹਨ। | ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ, ਰਾਮ ਕਲੋਨੀ ਕੈਂਪ, ਚੰਡੀਗੜ੍ਹ ਰੋਡ ਹੁਸ਼ਿਆਰਪੁਰ ਵਿਖੇ 21-03-2023 ਤੱਕ ਯੂ.ਪੀ.ਐੱਸ., 01 ਪ੍ਰਿੰਟਰ ਅਤੇ ਤਿੰਨ ਮਿਡ ਬੈਕ ਆਫ਼ਿਸ ਚੇਅਰਾਂ ਵਾਲਾ ਕੰਪਿਊਟਰ ਖਰੀਦਣ ਲਈ ਕੁਟੇਸ਼ਨ ਮੰਗੇ ਜਾ ਰਹੇ ਹਨ। |
13/03/2024 | 21/03/2024 | ਦੇਖੋ (1 MB) |
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ 3 ਚਾਹ ਕੰਟੀਨਾਂ ਲਈ 18 ਮਾਰਚ 2025 ਤੱਕ ਨਿਲਾਮੀ ਨੋਟਿਸ ਮੰਗੇ ਗਏ ਹਨ। | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ 3 ਚਾਹ ਕੰਟੀਨਾਂ ਲਈ 18 ਮਾਰਚ 2025 ਤੱਕ ਨਿਲਾਮੀ ਨੋਟਿਸ ਮੰਗੇ ਗਏ ਹਨ। |
13/03/2024 | 18/03/2024 | ਦੇਖੋ (1 MB) |
ਜ਼ਿਲ੍ਹਾ ਚੋਣ ਦਫ਼ਤਰ, ਹੁਸ਼ਿਆਰਪੁਰ ਵੱਲੋਂ 15-03-2023 ਤੱਕ ਵੱਖ-ਵੱਖ ਸਟੇਸ਼ਨਰੀ ਆਈਟਮਾਂ ਦੀ ਖ਼ਰੀਦ ਲਈ ਕੁਟੇਸ਼ਨਾਂ ਮੰਗੀਆਂ ਜਾਂਦੀਆਂ ਹਨ। | ਜ਼ਿਲ੍ਹਾ ਚੋਣ ਦਫ਼ਤਰ, ਹੁਸ਼ਿਆਰਪੁਰ ਵੱਲੋਂ 15-03-2023 ਤੱਕ ਵੱਖ-ਵੱਖ ਸਟੇਸ਼ਨਰੀ ਆਈਟਮਾਂ ਦੀ ਖ਼ਰੀਦ ਲਈ ਕੁਟੇਸ਼ਨਾਂ ਮੰਗੀਆਂ ਜਾਂਦੀਆਂ ਹਨ। |
13/03/2024 | 15/03/2024 | ਦੇਖੋ (2 MB) |
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਦੀ ਪਾਰਕਿੰਗ ਅਤੇ ਕੰਟੀਨ ਦੇ ਠੇਕੇ ਸਬੰਧੀ ਨਿਲਾਮੀ ਦਾ ਨੋਟਿਸ। | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਦੀ ਪਾਰਕਿੰਗ ਅਤੇ ਕੰਟੀਨ ਦੇ ਠੇਕੇ ਸਬੰਧੀ ਨਿਲਾਮੀ ਦਾ ਨੋਟਿਸ। |
29/02/2024 | 11/03/2024 | ਦੇਖੋ (298 KB) |
ਹੁਸ਼ਿਆਰਪੁਰ ਵੁੱਡ ਪਾਰਕ ਦੇ ਕੁਲੈਕਟਰ ਰੇਟ ਸਬੰਧੀ ਕਾਰਵਾਈ ਦੀ ਮੀਟਿੰਗ | ਹੁਸ਼ਿਆਰਪੁਰ ਵੁੱਡ ਪਾਰਕ ਦੇ ਕੁਲੈਕਟਰ ਰੇਟ ਸਬੰਧੀ ਕਾਰਵਾਈ ਦੀ ਮੀਟਿੰਗ |
19/01/2024 | 29/02/2024 | ਦੇਖੋ (2 MB) |
“ਹੁਸ਼ਿਆਰਪੁਰ ਨੇਚਰ ਫੈਸਟ 2024” ਲਈ 30 ਫੂਡ ਸਟਾਲਾਂ ਲਈ ਖੁੱਲੀ ਨਿਲਾਮੀ ਨੋਟਿਸ 28-02-2024 ਤੱਕ ਮੰਗਿਆ ਜਾਂਦਾ ਹੈ। | “ਹੁਸ਼ਿਆਰਪੁਰ ਨੇਚਰ ਫੈਸਟ 2024” ਲਈ 30 ਫੂਡ ਸਟਾਲਾਂ ਲਈ ਖੁੱਲੀ ਨਿਲਾਮੀ ਨੋਟਿਸ 28-02-2024 ਤੱਕ ਮੰਗਿਆ ਜਾਂਦਾ ਹੈ। |
27/02/2024 | 28/02/2024 | ਦੇਖੋ (272 KB) |
ਹੁਸ਼ਿਆਰਪੁਰ ਨੇਚਰ ਫੈਸਟ ਲਈ ਪਾਰਕਿੰਗ ਸਾਈਟ ਅਤੇ ਆਧੁਨਿਕ ਤਕਨੀਕ ਦੇ ਮਨੋਰੰਜਨ ਝੂਲੇ ਲਗਾਉਣ ਲਈ 26-02-2024 ਤੱਕ ਖੁੱਲੀ ਨਿਲਾਮੀ ਨੋਟਿਸ ਮੰਗਿਆ ਗਿਆ ਹੈ। | ਹੁਸ਼ਿਆਰਪੁਰ ਨੇਚਰ ਫੈਸਟ ਲਈ ਪਾਰਕਿੰਗ ਸਾਈਟ ਅਤੇ ਆਧੁਨਿਕ ਤਕਨੀਕ ਦੇ ਮਨੋਰੰਜਨ ਝੂਲੇ ਲਗਾਉਣ ਲਈ 26-02-2024 ਤੱਕ ਖੁੱਲੀ ਨਿਲਾਮੀ ਨੋਟਿਸ ਮੰਗਿਆ ਗਿਆ ਹੈ। |
23/02/2024 | 26/02/2024 | ਦੇਖੋ (357 KB) |
ਮੈਸਰਜ਼ ਸੈਂਟਾ ਮੋਨਿਕਾ ਹੁਸ਼ਿਆਰਪੁਰ, ਹਾਊਸ ਨੰ: 403, ਬਸੰਤ ਵਿਹਾਰ, ਹੁਸ਼ਿਆਰਪੁਰ (ਲਾਈਸੈਂਸ ਨੰ. 44/ਐਮ ਏ) ਦਾ ਕੰਸਲਟੈਂਸੀ ਲਾਇਸੈਂਸ ਰੱਦ ਕਰਨਾ | ਮੈਸਰਜ਼ ਸੈਂਟਾ ਮੋਨਿਕਾ ਹੁਸ਼ਿਆਰਪੁਰ, ਹਾਊਸ ਨੰ: 403, ਬਸੰਤ ਵਿਹਾਰ, ਹੁਸ਼ਿਆਰਪੁਰ (ਲਾਈਸੈਂਸ ਨੰ. 44/ਐਮ ਏ) ਦਾ ਕੰਸਲਟੈਂਸੀ ਲਾਇਸੈਂਸ ਰੱਦ ਕਰਨਾ |
01/02/2023 | 31/01/2024 | ਦੇਖੋ (855 KB) |