ਘੋਸ਼ਣਾਵਾਂ

ਘੋਸ਼ਣਾਵਾਂ
ਸਿਰਲੇਖ ਵਰਣਨ ਸ਼ੁਰੂਆਤ ਦੀ ਤਾਰੀਖ ਅੰਤ ਮਿਤੀ ਮਿਸਲ
ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਦੀਵਾਲੀ ਦੇ ਮੌਕੇ ਤੇ ਪਟਾਕਿਆਂ ਦੀ ਪ੍ਰਚੂਨ ਵਿਕਰੀ ਲਈ ਆਰਜ਼ੀ ਲਾਇਸੈਂਸ ਜਾਰੀ ਕਰਨ ਸਬੰਧੀ ਜਨਤਕ ਸੂਚਨਾ।

ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਦੀਵਾਲੀ ਦੇ ਮੌਕੇ ‘ਤੇ ਪਟਾਕਿਆਂ ਦੀ ਪ੍ਰਚੂਨ ਵਿਕਰੀ ਲਈ ਆਰਜ਼ੀ ਲਾਇਸੈਂਸ ਜਾਰੀ ਕਰਨ ਸਬੰਧੀ ਜਨਤਕ ਸੂਚਨਾ।

07/10/2026 27/10/2026 ਦੇਖੋ (1 MB)
ਦੀਵਾਲੀ, ਗੁਰਪੁਰਬ ਅਤੇ ਕ੍ਰਿਸਮਸ ਮੌਕੇ ਪਟਾਕੇ ਚਲਾਉਣ ਦੇ ਸਮੇਂ-ਸਾਰਣੀ ਬਾਰੇ ਹੁਕਮ।

ਦੀਵਾਲੀ, ਗੁਰਪੁਰਬ ਅਤੇ ਕ੍ਰਿਸਮਸ ਮੌਕੇ ਪਟਾਕੇ ਚਲਾਉਣ ਦੇ ਸਮੇਂ-ਸਾਰਣੀ ਬਾਰੇ ਹੁਕਮ।

07/10/2026 31/12/2026 ਦੇਖੋ (843 KB)
ਕੰਮ ਵਾਲੀ ਥਾਂ ‘ਤੇ ਜਿਨਸੀ ਸ਼ੋਸ਼ਣ ਦੀ ਰੋਕਥਾਮ ਲਈ ਸਥਾਨਕ ਸ਼ਿਕਾਇਤ ਕਮੇਟੀ ਐਕਟ, 2013

ਕੰਮ ਵਾਲੀ ਥਾਂ ‘ਤੇ ਜਿਨਸੀ ਸ਼ੋਸ਼ਣ ਦੀ ਰੋਕਥਾਮ ਲਈ ਸਥਾਨਕ ਸ਼ਿਕਾਇਤ ਕਮੇਟੀ ਐਕਟ, 2013

28/09/2026 30/09/2027 ਦੇਖੋ (674 KB)
ਜ਼ਿਲ੍ਹਾ ਪੱਧਰੀ ਨਿਰਯਾਤ ਪ੍ਰਮੋਸ਼ਨ ਕਮੇਟੀ ਦੀ ਮੀਟਿੰਗ ਦੇ ਮਿੰਟਾਂ ਲਈ ਡਰਾਫਟ ਟੈਂਪਲੇਟ

ਜ਼ਿਲ੍ਹਾ ਪੱਧਰੀ ਨਿਰਯਾਤ ਪ੍ਰਮੋਸ਼ਨ ਕਮੇਟੀ ਦੀ ਮੀਟਿੰਗ ਦੇ ਮਿੰਟਾਂ ਲਈ ਡਰਾਫਟ ਟੈਂਪਲੇਟ|

21/07/2026 21/07/2027 ਦੇਖੋ (3 MB)
ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਗੋਂਦਪੁਰ ਪਿੰਡ ਵਿਖੇ ਹੁਸ਼ਿਆਰਪੁਰ-ਦਸੂਆ ਰੋਡ ਤੋਂ ਗੁਰਦੁਆਰਾ ਰਾਮਪੁਰ ਖੇੜਾ, ਤਲਵੰਡੀ ਜੱਟਾਂ ਲਿੰਕ ਰੋਡ ‘ਤੇ ਜ਼ਮੀਨ ਪ੍ਰਾਪਤੀ ਲਈ ਸਮਾਜਿਕ ਪ੍ਰਭਾਵ ਮੁਲਾਂਕਣ ਅਧਿਐਨ (SIA)

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਗੋਂਦਪੁਰ ਪਿੰਡ ਵਿਖੇ ਹੁਸ਼ਿਆਰਪੁਰ-ਦਸੂਆ ਰੋਡ ਤੋਂ ਗੁਰਦੁਆਰਾ ਰਾਮਪੁਰ ਖੇੜਾ, ਤਲਵੰਡੀ ਜੱਟਾਂ ਲਿੰਕ ਰੋਡ ‘ਤੇ ਜ਼ਮੀਨ ਪ੍ਰਾਪਤੀ ਲਈ ਸਮਾਜਿਕ ਪ੍ਰਭਾਵ ਮੁਲਾਂਕਣ ਅਧਿਐਨ (SIA)

26/06/2026 30/06/2027 ਦੇਖੋ (4 MB)
SIR-2026 (ਵਿਸ਼ੇਸ਼ ਤੀਬਰ ਸੋਧ-2026) ਸੰਬੰਧਿਤ ਦਸਤਾਵੇਜ਼।

SIR-2026 (ਵਿਸ਼ੇਸ਼ ਤੀਬਰ ਸੋਧ-2026) ਸੰਬੰਧਿਤ ਦਸਤਾਵੇਜ਼।

14/05/2026 31/12/2026 ਦੇਖੋ (1 MB)
ਐਮ/ਐਸ ਐਮ.ਡੀ. ਆਈਲੈਟਸ ਵਰਲਡ, ਐਮ.ਡੀ. ਕੰਪਲੈਕਸ, ਗੁਰੂ ਨਾਨਕ ਨਗਰ, ਨੇੜੇ ਗੈਸ ਏਜੰਸੀ, ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਦਾ ਲਾਇਸੈਂਸ ਰੱਦ ਸੰਬਦੀ।

ਐਮ/ਐਸ ਐਮ.ਡੀ. ਆਈਲੈਟਸ ਵਰਲਡ, ਐਮ.ਡੀ. ਕੰਪਲੈਕਸ, ਗੁਰੂ ਨਾਨਕ ਨਗਰ, ਨੇੜੇ ਗੈਸ ਏਜੰਸੀ, ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਦਾ ਲਾਇਸੈਂਸ ਰੱਦ ਸੰਬਦੀ।

16/04/2026 15/04/2027 ਦੇਖੋ (555 KB)
ਐਮ/ਐਸ ਵੀਸੀ ਅਕੈਡਮੀ SCO-32-33, ਦੂਜੀ ਮੰਜ਼ਿਲ, ਸਿਟੀ ਸੈਂਟਰ, ਬੱਸ ਸਟੈਂਡ ਦੇ ਨੇੜੇ, ਜ਼ਿਲ੍ਹਾ ਹੋਸ਼ਿਆਰਪੁਰ ਦਾ ਲਾਇਸੈਂਸ ਰੱਦ ਕਰਨ ਸੰਬੰਧਿਤ।

ਐਮ/ਐਸ ਵੀਸੀ ਅਕੈਡਮੀ SCO-32-33, ਦੂਜੀ ਮੰਜ਼ਿਲ, ਸਿਟੀ ਸੈਂਟਰ, ਬੱਸ ਸਟੈਂਡ ਦੇ ਨੇੜੇ, ਜ਼ਿਲ੍ਹਾ ਹੋਸ਼ਿਆਰਪੁਰ ਦਾ ਲਾਇਸੈਂਸ ਰੱਦ ਸੰਬੰਧਿਤ।

01/04/2026 31/03/2027 ਦੇਖੋ (884 KB)
ਐਮ/ਐਸ ਹਰਪ੍ਰੀਤ ਐਂਟਰਪ੍ਰਾਈਜ਼ਿਜ਼, ਪਿੰਡ ਬੱਸੀ ਖਵਾਜੂ, ਜ਼ਿਲ੍ਹਾ ਹੁਸ਼ਿਆਰਪੁਰ ਦੇ ਲਾਇਸੈਂਸ ਨੂੰ ਰੱਦ ਕਰਨ ਸੰਬੰਧਿਤ|

ਐਮ/ਐਸ ਹਰਪ੍ਰੀਤ ਐਂਟਰਪ੍ਰਾਈਜ਼ਿਜ਼, ਪਿੰਡ ਬੱਸੀ ਖਵਾਜੂ, ਜ਼ਿਲ੍ਹਾ ਹੁਸ਼ਿਆਰਪੁਰ ਦੇ ਲਾਇਸੈਂਸ ਨੂੰ ਰੱਦ ਕਰਨ ਸੰਬੰਧਿਤ|

01/04/2026 31/03/2027 ਦੇਖੋ (901 KB)
ਐਮ/ਐਸ ਔਜ਼ਲੈਂਡ ਇਮੀਗ੍ਰੇਸ਼ਨ ਕੰਸਲਟੈਂਸੀ ਸਰਵਿਸਿਜ਼, ਪ੍ਰਾਈਵੇਟ ਲਿਮਟਿਡ, ਸੈਂਟਰਲ ਟਾਊਨ, ਸੁਥੇਰੀ ਰੋਡ, ਜ਼ਿਲ੍ਹਾ ਹੁਸ਼ਿਆਰਪੁਰ ਦੇ ਲਾਇਸੈਂਸ ਨੂੰ ਰੱਦ ਕਰਨ ਸੰਬੰਧਿਤ|

ਐਮ/ਐਸ ਔਜ਼ਲੈਂਡ ਇਮੀਗ੍ਰੇਸ਼ਨ ਕੰਸਲਟੈਂਸੀ ਸਰਵਿਸਿਜ਼, ਪ੍ਰਾਈਵੇਟ ਲਿਮਟਿਡ, ਸੈਂਟਰਲ ਟਾਊਨ, ਸੁਥੇਰੀ ਰੋਡ, ਜ਼ਿਲ੍ਹਾ ਹੁਸ਼ਿਆਰਪੁਰ ਦੇ ਲਾਇਸੈਂਸ ਨੂੰ ਰੱਦ ਕਰਨ ਸੰਬੰਧਿਤ|

01/04/2026 31/03/2027 ਦੇਖੋ (988 KB)