ਨਵਾਂ ਕੀ ਹੈ
- ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ, ਰਾਮ ਕਲੋਨੀ ਕੈਂਪ, ਚੰਡੀਗੜ੍ਹ ਰੋਡ ਹੁਸ਼ਿਆਰਪੁਰ ਵਿਖੇ 21-03-2023 ਤੱਕ ਯੂ.ਪੀ.ਐੱਸ., 01 ਪ੍ਰਿੰਟਰ ਅਤੇ ਤਿੰਨ ਮਿਡ ਬੈਕ ਆਫ਼ਿਸ ਚੇਅਰਾਂ ਵਾਲਾ ਕੰਪਿਊਟਰ ਖਰੀਦਣ ਲਈ ਕੁਟੇਸ਼ਨ ਮੰਗੇ ਜਾ ਰਹੇ ਹਨ।
- ਜ਼ਿਲ੍ਹਾ ਚੋਣ ਦਫ਼ਤਰ, ਹੁਸ਼ਿਆਰਪੁਰ ਵੱਲੋਂ 15-03-2023 ਤੱਕ ਵੱਖ-ਵੱਖ ਸਟੇਸ਼ਨਰੀ ਆਈਟਮਾਂ ਦੀ ਖ਼ਰੀਦ ਲਈ ਕੁਟੇਸ਼ਨਾਂ ਮੰਗੀਆਂ ਜਾਂਦੀਆਂ ਹਨ।
- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਦੀ ਪਾਰਕਿੰਗ ਅਤੇ ਕੰਟੀਨ ਦੇ ਠੇਕੇ ਸਬੰਧੀ ਨਿਲਾਮੀ ਦਾ ਨੋਟਿਸ।
- “ਹੁਸ਼ਿਆਰਪੁਰ ਨੇਚਰ ਫੈਸਟ 2024” ਲਈ 30 ਫੂਡ ਸਟਾਲਾਂ ਲਈ ਖੁੱਲੀ ਨਿਲਾਮੀ ਨੋਟਿਸ 28-02-2024 ਤੱਕ ਮੰਗਿਆ ਜਾਂਦਾ ਹੈ।
- ਹੁਸ਼ਿਆਰਪੁਰ ਨੇਚਰ ਫੈਸਟ ਲਈ ਪਾਰਕਿੰਗ ਸਾਈਟ ਅਤੇ ਆਧੁਨਿਕ ਤਕਨੀਕ ਦੇ ਮਨੋਰੰਜਨ ਝੂਲੇ ਲਗਾਉਣ ਲਈ 26-02-2024 ਤੱਕ ਖੁੱਲੀ ਨਿਲਾਮੀ ਨੋਟਿਸ ਮੰਗਿਆ ਗਿਆ ਹੈ।
- ਹੁਸ਼ਿਆਰਪੁਰ ਨੇਚਰ ਫੈਸਟ ਲਈ ਸੀਲਬੰਦ ਟੈਂਡਰਾਂ ਦਾ ਸੱਦਾ
- ਕਰਣ ਇਮੀਗ੍ਰੇਸ਼ਨ ਸਰਵਿਸ ਪ੍ਰਾਈਵੇਟ ਲਿਮਟਿਡ, ਗਲੀ ਨੰਬਰ 1, ਬਾਲ ਕ੍ਰਿਸ਼ਣ, ਕ੍ਰਿਸ਼ਣ ਨਗਰ, ਹੋਸ਼ਿਆਰਪੁਰ, (ਲਾਈਸੇਂਸ ਨੰਬਰ 103/ਐਮ), ਆਈਈਐਲਟੀਐਸ ਕੋਚਿੰਗ ਸੈਂਟਰ (104), ਅਤੇ ਟਿਕਟਿੰਗ ਏਜੰਟ (105) ਰੋਡ ਕੇਟੂਰ ਐਂਡ ਟਰੈਵਲ ਏਜੇਂਸ ਲਾਇਸੰਸ ਨੂੰ ਰੱਦ ਕਰਨਾ ਸਬੰਧ ਵਿੱਚ).
- ਸਿਹਤ ਵਿਭਾਗ ਦੇ ਬੇਟੀ ਬਚਾਓ ਬੇਟੀ ਪੜ੍ਹਾਓ ਪ੍ਰੋਗਰਾਮ ਤਹਿਤ ‘ਮਾਹਵਾਰੀ ਸਿਹਤ ਪ੍ਰਬੰਧਨ, ਲਿੰਗ ਅਧਾਰਤ ਹਿੰਸਾ ਅਤੇ ਲਿੰਗ ਅਧਾਰਤ ਸੰਵੇਦਨਸ਼ੀਲਤਾ’ ਬਾਰੇ ਸਿੱਖਿਅਤ ਕਰਨ ਲਈ ਮਾਹਿਰ ਟ੍ਰੇਨਰਾਂ ਨੂੰ ਨਿਯੁਕਤ ਕਰਨਾ।
- ਡਿਪਟੀ ਕਮਿਸ਼ਨਰ ਦਫ਼ਤਰ ਹੁਸ਼ਿਆਰਪੁਰ ਲਈ (ਅਰਟਿਗਾ, ਬੋਲੈਰੋ, ਸਕਾਰਪੀਓ) ਵਾਹਨ ਕਿਰਾਏ ‘ਤੇ ਲੈਣ ਦਾ ਪ੍ਰਸਤਾਵ
- ਮੈਸਰਜ਼ ਓਸ਼ਨ ਐਜੂਕੇਸ਼ਨ ਸਰਵਿਸਿਜ਼, ਸ਼ਾਰਦਾ ਮਾਰਕੀਟ ਬੁੱਲੋਵਾਲ, ਜ਼ਿਲ੍ਹਾ ਹੁਸ਼ਿਆਰਪੁਰ, (ਲਾਈਸੈਂਸ ਨੰ. 20/MA) ਦੇ ਲਾਇਸੈਂਸ ਰੱਦ ਕਰਨ ਬਾਰੇ