ਪੀਐਸਟੀਈਟੀ-2019 ਪ੍ਰੀਖਿਆ 2021
| ਸਿਰਲੇਖ | ਵਰਣਨ | ਸ਼ੁਰੂਆਤ ਦੀ ਤਾਰੀਖ | ਅੰਤ ਮਿਤੀ | ਮਿਸਲ |
|---|---|---|---|---|
| ਪੀਐਸਟੀਈਟੀ-2019 ਪ੍ਰੀਖਿਆ 2021 | ਪੀਐਸਟੀਈਟੀ-2019 ਪ੍ਰੀਖਿਆ 2021 ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 24.12.2021 ਨੂੰ ਲਈ ਜਾ ਰਹੀ ਹੈ। ਇਸ ਪ੍ਰੀਖਿਆ ਦਾ ਨੋਡਲ ਕੇਂਦਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਰੇਲਵੇ ਮੰਡੀ ਹੁਸ਼ਿਆਰਪੁਰ ਹੈ। ਵੇਰਵੇ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। |
23/12/2021 | 31/12/2021 | ਦੇਖੋ (953 KB) |