ਮੌਤ ਦਾ ਸਰਟੀਫਿਕੇਟ ਲਈ ਅਰਜ਼ੀ
ਮੌਤ ਦਾ ਸਰਟੀਫਿਕੇਟ ਸਰਕਾਰ ਵੱਲੋਂ ਜਾਰੀ ਹੋਣ ਵਾਲਾ ਇਕ ਦਸਤਾਵੇਜ਼ ਹੈ, ਜੋ ਮੌਤ ਦੀ ਤਾਰੀਖ਼,ਤੱਥ ਅਤੇ ਕਾਰਨ ਦੱਸਦਾ ਹੈ ਅਤੇ ਇਹ ਮ੍ਰਿਤਕ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਜਾਰੀ ਕੀਤਾ ਜਾਦਾ ਹੈ। ਇਹ ਸਰਟੀਫਿਕੇਟ ਵਿਅਕਤੀ ਨੂੰ ਸਮਾਜਿਕ,ਕਾਨੂੰਨੀ ਅਤੇ ਸਰਕਾਰੀ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ, ਜਾਇਦਾਦ ਦੀ ਵਿਰਾਸਤੀ ਦੇ ਵਸੇਬੇ ਨੂੰ ਯੋਗ ਕਰਨ ਅਤੇ ਪਰਿਵਾਰ ਨੂੰ ਬੀਮਾ ਦਵਾਉਣ ਲਈ ਮੌਤ ਦੀ ਮਿਤੀ ਅਤੇ ਸਥਾਨ ਨੂੰ ਪ੍ਰਮਾਣਿਤ ਕਰਨ ਲਈ ਜ਼ਰੂਰੀ ਹੈ।
ਵਿਜ਼ਿਟ: http://edistrict.punjab.gov.in
ਤੁਹਾਡੇ ਇਲਾਕੇ ਦੇ ਨਗਰ ਨਿਗਮ / ਕੌਂਸਲ / ਸਿਵਲ ਸਰਜਨ ਦਫਤਰ / ਨਾਗਰਿਕ ਸੇਵਾ ਕੇਂਦਰ
ਸਥਾਨ : ਹੁਸ਼ਿਆਰਪੁਰ | ਸ਼ਹਿਰ : ਹੁਸ਼ਿਆਰਪੁਰ | ਪਿੰਨ ਕੋਡ : 146001
ਫ਼ੋਨ : 01882252170